JALANDHAR WEATHER

ਅਗਾਂਹ ਲਈ ਸਿੰਘ ਸਾਹਿਬਾਨ ਵਲੋਂ ਜੋ ਵੀ ਹੁਕਮ ਹੋਵੇਗਾ, ਦਾਸ ਉਸ ਅਨੁਸਾਰ ਪੇਸ਼ੀ ਲਈ ਹਰ ਪਲ ਹਾਜ਼ਿਰ ਰਹੇਗਾ - ਸ. ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ, 31 ਅਗਸਤ-ਮੀਰੀ ਪੀਰੀ ਦੇ ਸਰਵਉੱਚ ਤੇ ਪਾਵਨ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦਾਸ ਨੂੰ ਕੱਲ੍ਹ 30 ਅਗਸਤ 2024 ਨੂੰ ਜਾਰੀ ਹੁਕਮ ਦੀ ਲਿਖਤੀ ਕਾਪੀ ਅੱਜ ਸਵੇਰੇ ਪ੍ਰਾਪਤ ਹੋਈ। ਪੱਤਰ ਪੜ੍ਹਨ ਉਪਰੰਤ ਦਾਸ ਨੇ ਨਿੱਜੀ ਹੈਸੀਅਤ ਵਿਚ ਪੇਸ਼ ਹੋ ਕੇ ਸਮਰਪਣ ਕੀਤਾ ਹੈ। ਅਗਾਂਹ ਲਈ ਪਰਮ ਸਤਿਕਾਰਯੋਗ ਸਿੰਘ ਸਾਹਿਬਾਨ ਵਲੋਂ ਜੋ ਵੀ ਹੁਕਮ ਹੋਵੇਗਾ, ਦਾਸ ਉਸ ਅਨੁਸਾਰ ਪੇਸ਼ੀ ਲਈ ਹਰ ਪਲ ਹਾਜ਼ਿਰ ਰਹੇਗਾ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਨਿੱਜੀ ਤੌਰ ਉਤੇ ਪੇਸ਼ ਹੋ ਕੇ ਦਿੱਤੇ ਸਮਰਪਣ ਪੱਤਰ ਦੀ ਕਾਪੀ ਹੇਠ ਨੱਥੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ