JALANDHAR WEATHER

ਪੈਰਿਸ ਪੈਰਾ ਉਲੰਪਿਕ: ਭਾਰਤੀ ਪੈਰਾ ਸ਼ਟਲਰ ਮਨਦੀਪ ਕੌਰ ਨੇ ਕੁਆਰਟਰ ਫਾਈਨਲ ਵਿਚ ਬਣਾਈ ਥਾਂ

ਫ਼ਰਾਂਸ, 31 ਅਗਸਤ- ਪੈਰਿਸ ਪੈਰਾ ਉਲੰਪਿਕ ਖ਼ੇਡਾਂ 2024 ਦਾ ਅੱਜ ਤੀਜੇ ਦਿਨ ਪੈਰਾ ਸ਼ਟਲਰ ਮਨਦੀਪ ਕੌਰ ਦੀ ਨੇ ਕੁਆਰਟਰ ਫਾਈਨਲ ਵਿਚ ਥਾਂ ਬਣਾ ਲਈ ਹੈ। ਉਸ ਨੇ ਬੈਡਮਿੰਟਨ ਮਹਿਲਾ ਸਿੰਗਲਜ਼ ਦੇ ਐਸ.ਐਲ.3 ਵਰਗ ਵਿਚ ਆਸਟ੍ਰੇਲੀਆ ਦੀ ਸੇਲਿਨ ਵਿਨੋਟ ਨੂੰ 21-23, 21-10, 21-17 ਨਾਲ ਹਰਾਇਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ