JALANDHAR WEATHER

ਭਾਜਪਾ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਚੌਧਰੀ ਰੌਸ਼ਨ ਹੁਸੈਨ ਨੂੰ ਦੂਜੀ ਸੂਚੀ 'ਚ ਐਲਾਨਿਆ ਉਮੀਦਵਾਰ

ਨਵੀਂ ਦਿੱਲੀ, 26 ਅਗਸਤ-ਭਾਜਪਾ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ 1 ਉਮੀਦਵਾਰ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਚੌਧਰੀ ਰੌਸ਼ਨ ਹੁਸੈਨ ਗੁੱਜਰ ਕੋਕਰਨਾਗ ਤੋਂ ਚੋਣ ਲੜਨਗੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ