JALANDHAR WEATHER

ਐਸ.ਜੀ.ਪੀ.ਸੀ. ਦੀ ਸ਼ਿਕਾਇਤ ’ਤੇ ਨਗਰ ਨਿਗਮ ਵਲੋਂ ਇਕ ਹੋਟਲ ’ਤੇ ਕਾਰਵਾਈ

ਅੰਮ੍ਰਿਤਸਰ, 26 ਅਗਸਤ (ਹਰਮਿੰਦਰ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ’ਤੇ ਨਗਰ ਨਿਗਮ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਅਣ-ਅਧਿਕਾਰਤ ਤੌਰ ’ਤੇ ਬਣ ਰਹੇ ਇਕ ਹੋਟਲ ’ਤੇ ਕਾਰਵਾਈ ਕੀਤੀ। ਉਕਤ ਹੋਟਲ ਦੀ ਇਮਾਰਤ ’ਤੇ ਨਵਾਂ ਲੈਂਟਰ ਪਾਇਆ ਗਿਆ ਸੀ, ਜਿਸ ਨੂੰ ਅੱਜ ਤੋੜ ਦਿੱਤਾ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ