JALANDHAR WEATHER

ਪੈਰਿਸ ਉਲੰਪਿਕ 2024 : ਬੈਡਮਿੰਟਨ 'ਚ ਸ਼ਟਲਰ ਲਕਸ਼ਯ ਸੇਨ ਨੇ ਕੇਵਿਨ ਕੋਰਡਨ ਨੂੰ ਹਰਾਇਆ

ਫਰਾਂਸ, 27 ਜੁਲਾਈ-ਪੈਰਿਸ ਉਲੰਪਿਕ 2024 ਦੇ ਬੈਡਮਿੰਟਨ ਪੁਰਸ਼ ਸਿੰਗਲਜ਼ ਵਿਚ ਸ਼ਟਲਰ ਲਕਸ਼ਯ ਸੇਨ ਨੇ ਗੁਆਟੇਮਾਲਾ ਦੇ ਕੇਵਿਨ ਕੋਰਡਨ ਨੂੰ 21-8, 22-20 ਨਾਲ ਹਰਾਇਆ।
 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ