JALANDHAR WEATHER

ਭਾਰਤ ਦਾ ਸਕੋਰ 7 ਓਵਰਾਂ ਤੋਂ ਬਾਅਦ 81-2

ਸ੍ਰੀਲੰਕਾ, 27 ਜੁਲਾਈ-ਅੱਜ ਭਾਰਤ ਤੇ ਸ੍ਰੀਲੰਕਾ ਵਿਚਾਲੇ ਪਹਿਲਾ ਟੀ-20 ਮੈਚ ਹੈ। ਇਹ 3 ਮੈਚਾਂ ਦੀ ਲੜੀ ਹੈ। ਭਾਰਤ ਦਾ ਸਕੋਰ 7 ਓਵਰਾਂ ਤੋਂ ਬਾਅਦ 81 ਦੌੜਾਂ ਹੋ ਗਿਆ ਹੈ ਤੇ 2 ਵਿਕਟਾਂ ਭਾਰਤ ਨੇ ਗੁਆ ਲਈਆਂ ਹਨ। ਦੱਸ ਦਈਏ ਕਿ ਸ੍ਰੀਲੰਕਾ ਨੇ ਟਾਸ ਜਿੱਤਿਆ ਸੀ ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ