JALANDHAR WEATHER

ਵਰਲੀ ਹਿੱਟ ਐਂਡ ਰਨ ਕੇਸ: ਰਾਜਿੰਦਰ ਸਿੰਘ ਬਿਦਾਵਤ ਅਤੇ ਵਿਅਕਤੀ ਦੇ ਪਿਤਾ ਰਾਜੇਸ਼ ਸ਼ਾਹ ਗ੍ਰਿਫਤਾਰ

ਮੁੰਬਈ, 7 ਜੁਲਾਈ - ਵਰਲੀ ਪੁਲਿਸ ਨੇ ਕਾਰ ਦੇ ਅੰਦਰ ਬੈਠੇ ਰਾਜਿੰਦਰ ਸਿੰਘ ਬਿਦਾਵਤਅਤੇ ਵਿਅਕਤੀ ਦੇ ਪਿਤਾ ਰਾਜੇਸ਼ ਸ਼ਾਹ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਿਹਰ ਸ਼ਾਹ ਫਰਾਰ ਹੈ, ਜਿਸ ਨੂੰ ਲੱਭਣ ਲਈ ਪੁਲਿਸ ਦੀਆਂ 6 ਟੀਮਾਂ ਬਣਾਈਆਂ ਗਈਆਂ ਹਨ। ਦੋਵਾਂ ਮੁਲਜ਼ਮਾਂ ਦਾ ਮੈਡੀਕਲ ਕਰਵਾਇਆ ਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ