JALANDHAR WEATHER

ਕਾਰ ਦਾ ਟਾਇਰ ਫੱਟਣ ਕਾਰਨ ਵਾਪਰਿਆ ਜ਼ਬਰਦਸਤ ਹਾਦਸਾ,ਜਾਨੀ ਬਚਾਅ

ਬਹਿਰਾਮ, 21 ਜੂਨ ( ਨਛੱਤਰ ਸਿੰਘ ਬਹਿਰਾਮ )- ਚੰਡੀਗੜ੍ਹ-ਮੇਹਲੀ ਮੁੱਖ ਮਾਰਗ ਜੱਸੋਮਜਾਰਾ  ਵਿਖੇ ਸ਼ਾਮੀ 7 ਕੁ ਵਜੇ ਕਾਰ ਦਾ ਟਾਇਰ ਫੱਟਣ ਕਾਰਨ ਹਾਦਸਾ ਵਾਪਰਿਆ ਗਿਆ। ਜਾਣਕਾਰੀ ਅਨੁਸਾਰ ਸਰਕਾਰੀ ਸਕੂਲ ਸਾਹਮਣੇ ਐਨ.ਆਰ.ਆਈ. ਦੀ ਕੋਠੀ ਅੱਗੇ ਬਣੇ  ਇੰਟਰੀ ਰੂਮ ਅਤੇ ਖੜੇ ਮੋਟਰਸਾਈਕਲ ਵਿਚ ਕਾਰ ਵੱਜਣ ਨਾਲ ਕਾਫੀ ਨੁਕਸਾਨ ਹੋ ਗਿਆ । ਕਾਰ ਦਾ ਟਾਇਰ ਫੱਟਣ ਨਾਲ ਹਾਦਸਾ ਵਾਪਰ ਗਿਆ । ਲੋਕਾਂ ਅਤੇ ਪੁਲਿਸ ਦੀ ਸਹਾਇਤਾ ਨਾਲ ਜ਼ਖ਼ਮੀ ਮਨਪ੍ਰੀਤ ਕੌਰ ਨੂੰ ਹਸਪਤਾਲ ਢਾਹਾਂ-ਕਲੇਰਾਂ ਵਿਖੇ ਇਲਾਜ ਲਈ ਪਹੁੰਚਾਇਆ ਗਿਆ । ਭੈਣ-ਭਰਾ ਦੀ ਹਾਲਤ ਬਿੱਲਕੁੱਲ ਠੀਕ ਹੈ ।ਏ.ਐਸ.ਆਈ. ਸੁਰਿੰਦਰ ਪਾਲ ਚੌਕੀ ਮੇਹਲੀ ਪੁਲਿਸ ਘਟਨਾ ਸਥਾਨ 'ਤੇ ਪਹੁੰਚੇ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ