JALANDHAR WEATHER

ਅਮੂਲ ਨੇ ਤਾਜ਼ੇ ਪਾਊਚ ਦੁੱਧ (ਸਾਰੇ ਰੂਪਾਂ) ਦੀਆਂ ਕੀਮਤਾਂ ਵਿਚ 2 ਰੁਪਏ ਪ੍ਰਤੀ ਲੀਟਰ ਦਾ ਕੀਤਾ ਵਾਧਾ

ਸੂਰਤ , 2 ਜੂਨ - ਅਮੂਲ ਨੇ ਤਾਜ਼ੇ ਪਾਊਚ ਦੁੱਧ (ਸਾਰੇ ਰੂਪਾਂ) ਦੀਆਂ ਕੀਮਤਾਂ ਵਿਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ । ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਲਿਮਿਟੇਡ ਨੇ ਇਹ ਕਿਹਾ ਹੈ ਕਿ 3 ਜੂਨ ਤੋਂ ਇਹ ਲਾਗੂ ਹੋਵੇਗਾ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ