JALANDHAR WEATHER

ਜੰਮੂ ਦੇ ਕਲਿਥ ਪਿੰਡ ਨੇੜੇ ਇਕ ਬੱਸ ਪਲਟਣ ਕਾਰਨ 18 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ 2 ਦੀ ਮੌਤ

ਅਖਨੂਰ, ਜੰਮੂ-ਕਸ਼ਮੀਰ, 2 ਜੂਨ - ਜੰਮੂ ਦੇ ਕਲਿਥ ਪਿੰਡ ਨੇੜੇ ਇਕ ਬੱਸ ਪਲਟਣ ਕਾਰਨ 18 ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ 2 ਦੀ ਮੌਤ ਹੋ ਗਈ। ਜ਼ਖ਼ਮੀਆਂ ਨੂੰ ਇਲਾਜ ਲਈ ਅਖਨੂਰ ਦੇ ਉਪ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ। 3 ਨੂੰ ਹੋਰ ਇਲਾਜ ਲਈ ਜੀ.ਐਮ.ਸੀ. ਜੰਮੂ ਭੇਜਿਆ ਗਿਆ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ