JALANDHAR WEATHER

ਨਾਈਜੀਰੀਆ ਦੇ ਵਿਦੇਸ਼ ਮੰਤਰੀ ਨੇ ਭਾਰਤੀ ਚੋਣ ਪ੍ਰਕਿਰਿਆ ਦੀ ਕੀਤੀ ਸ਼ਲਾਘਾ

ਅਬੂਜਾ [ਨਾਈਜੀਰੀਆ], 2 ਜੂਨ (ਏਐਨਆਈ): ਭਾਰਤ ਵਿਚ ਚੋਣ ਪ੍ਰਕਿਰਿਆ ਦੀ ਸ਼ਲਾਘਾ ਕਰਦੇ ਹੋਏ, ਨਾਈਜੀਰੀਆ ਦੇ ਵਿਦੇਸ਼ ਮੰਤਰੀ ਯੂਸਫ ਮੈਤਾਮਾ ਤੁੱਗਰ ਨੇ ਭਾਰਤ ਦੇ ਲੋਕਾਂ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ "ਵਿਸ਼ਵ ਦੇ ਗੜ੍ਹ ਵਜੋਂ ਆਪਣੀ ਸਥਿਤੀ ਦੀ ਮਿਸਾਲ ਦੇਣ ਲਈ" ਵਧਾਈ ਦਿੱਤੀ । ਯੂਸਫ ਮੈਤਾਮਾ ਤੁੱਗਰ ਨੇ ਕਿਹਾ ਕਿ ਚੋਣ ਪ੍ਰਕਿਰਿਆ 44 ਦਿਨ ਚੱਲੀ ਅਤੇ ਇਸ ਨੂੰ ਉਨ੍ਹਾਂ ਨੇ "ਇਤਿਹਾਸ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ" ਕਿਹਾ ਹੈ । ਉਨ੍ਹਾਂ ਨੇ ਭਾਰਤ ਨੂੰ ਸਫਲਤਾਪੂਰਵਕ ਚੋਣਾਂ ਕਰਵਾਉਣ ਲਈ ਵਧਾਈ ਦਿੱਤੀ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ