JALANDHAR WEATHER

ਮੈਂ ਇਨ੍ਹਾਂ ਐਗਜ਼ਿਟ ਪੋਲਾਂ ਨੂੰ ਬਹੁਤ ਗੰਭੀਰਤਾ ਨਾਲ ਨਹੀਂ ਲੈਂਦਾ-ਸ਼ਸ਼ੀ ਥਰੂਰ

ਤਿਰੂਵਨੰਤਪੁਰਮ, ਕੇਰਲ,2 ਜੂਨ - ਐਗਜ਼ਿਟ ਪੋਲ 'ਤੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਕਿਹਾ, "ਮੈਂ ਇਨ੍ਹਾਂ ਐਗਜ਼ਿਟ ਪੋਲਾਂ ਨੂੰ ਬਹੁਤ ਗੰਭੀਰਤਾ ਨਾਲ ਨਹੀਂ ਲੈਂਦਾ । ਪਿਛਲੇ ਸਾਲ, ਐਗਜ਼ਿਟ ਪੋਲ 'ਚ ਛੱਤੀਸਗੜ੍ਹ ਜਿੱਤੇ ਸੀ ਪਰ ਜਦੋਂ ਵੋਟਾਂ ਦੀ ਗਿਣਤੀ ਕੀਤੀ ਗਈ ਤਾਂ ਅਸੀਂ ਹਾਰ ਗਏ ਸੀ। ਮੇਰਾ ਵਿਚਾਰ ਹੈ ਕਿ ਕੇਰਲਾ ਦੇ ਲੋਕਾਂ ਨੇ 26 ਅਪ੍ਰੈਲ ਨੂੰ ਵੋਟ ਪਾਈ ਹੈ, ਉਹ ਪਹਿਲਾਂ ਹੀ ਇੰਨੇ ਹਫ਼ਤੇ ਇੰਤਜ਼ਾਰ ਕਰ ਚੁੱਕੇ ਹਨ । ਕੁਝ ਅੰਕੜੇ ਇੰਨੇ ਦੂਰ ਹਨ ਅਤੇ ਵਿਸ਼ਵਾਸ ਕਰਨਾ ਮੁਸ਼ਕਲ ਹੈ ਬਸ ਅਸੀਂ 4 ਜੂਨ ਤੱਕ ਇੰਤਜ਼ਾਰ ਕਰੀਏ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ