JALANDHAR WEATHER

ਅਕਾਲੀ ਵਰਕਰਾਂ ਵਿਚ ਵੋਟ ਪਾਉਣ ਨੂੰ ਲੈਕੇ ਪੂਰਾ ਜੋਸ਼ ਵੇਖਣ ਨੂੰ ਮਿਲਿਆ-ਐਡਵੋਕੇਟ ਰਾਹੀ

 ਤਪਾ ਮੰਡੀ, 2 ਜੂਨ-(ਵਿਜੇ ਸ਼ਰਮਾ )-ਲੋਕ ਸਭਾ ਹਲਕਾ ਸੰਗਰੂਰ ਦੇ ਵਿਧਾਨ ਸਭਾ ਹਲਕਾ ਭਦੌੜ ਅੰਦਰ ਚੋਣਾਂ ਪੂਰੇ ਅਮਨ ਅਮਾਨ ਤੇ ਸ਼ਾਂਤੀ ਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਨੇ ਅਕਾਲੀ ਵਰਕਰਾਂ ਆਗੂਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਿਆਂ ਕਿਹਾ ਕਿ ਵਿਧਾਨ ਸਭਾ ਹਲਕਾ ਭਦੌੜ ਅੰਦਰ ਜਿਸ ਢੰਗ ਨਾਲ ਅਕਾਲੀ ਵਰਕਰਾਂ ਵਿਚ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਏਕਤਾ ਵਿਖਾਉਂਦਿਆ ਅਕਾਲੀ ਵਰਕਰਾਂ ਵਿਚ ਵੋਟ ਪਾਉਣ ਲਈ ਪੂਰਾ ਜੋਸ਼ ਵੇਖਣ ਨੂੰ ਮਿਲਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ