JALANDHAR WEATHER

ਵਿਸ਼ਵ ਪ੍ਰਸਿੱਧ ਧਾਮ ਬਣ ਚੁੱਕੇ ਕੈਚੀ ਧਾਮ ਲਈ ਰਜਿਸਟ੍ਰੇਸ਼ਨ ਕਰਵਾਈ ਜਾਵੇਗੀ-ਪੁਸ਼ਕਰ ਸਿੰਘ ਧਾਮੀ

ਟਨਕਪੁਰ, ਚੰਪਾਵਤ (ਉਤਰਾਖੰਡ), 2 ਜੂਨ-ਸੀ.ਐਮ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਇਸ ਸਮੇਂ ਚਾਰਧਾਮ ਯਾਤਰਾ ਬਹੁਤ ਹੀ ਸੰਗਠਿਤ ਤਰੀਕੇ ਨਾਲ ਚੱਲ ਰਹੀ ਹੈ, ਦੇਸ਼ ਅਤੇ ਦੁਨੀਆ ਭਰ ਤੋਂ ਸੈਲਾਨੀ ਉਤਰਾਖੰਡ ਆਉਂਦੇ ਹਨ। ਜੋ ਵੀ ਜ਼ਰੂਰੀ ਪ੍ਰਬੰਧ ਕਰਨੇ ਸਨ, ਅਸੀਂ ਕਰ ਲਏ ਹਨ। ਉਨ੍ਹਾਂ ਦਾ ਜਾਇਜ਼ਾ ਲਿਆ। ਪਾਣੀ, ਬਿਜਲੀ, ਸੜਕਾਂ, ਇਹ ਸਾਰੇ ਬਹੁਤ ਅਹਿਮ ਮੁੱਦੇ ਹਨ, ਇਨ੍ਹਾਂ 'ਤੇ ਮੈਂ ਮੀਟਿੰਗ ਵੀ ਕੀਤੀ ਹੈ।ਵਿਸ਼ਵ ਪ੍ਰਸਿੱਧ ਧਾਮ ਬਣ ਚੁੱਕੇ ਕੈਚੀ ਧਾਮ ਲਈ ਰਜਿਸਟ੍ਰੇਸ਼ਨ ਕਰਵਾਈ ਜਾਵੇਗੀ। ਉੱਥੇ ਆਉਣ ਵਾਲੇ ਯਾਤਰੀਆਂ ਨੂੰ ਕੋਈ ਦਿੱਕਤ ਨਾ ਆਵੇ, ਉਨ੍ਹਾਂ ਦਾ ਸਫ਼ਰ ਨਿਰਵਿਘਨ ਹੋਵੇ, ਇਸ ਲਈ ਸਾਰਾ ਕੰਮ ਉਸੇ ਹਿਸਾਬ ਨਾਲ ਕੀਤਾ ਜਾ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ