ਆਈ.ਪੀ.ਐਲ. 2024 ਚ ਅੱਜ ਹੈਦਰਾਬਾਦ ਦਾ ਮੁਕਾਬਲਾ ਲਖਨਊ ਨਾਲ
ਹੈਦਰਾਬਾਦ, 8 ਮਈ - ਆਈ.ਪੀ.ਐਲ. 2024 ਦਾ 57ਵਾਂ ਮੈਚ ਅੱਜ ਸਨਰਾਈਜ਼ਰਸ ਹੈਦਰਾਬਾਦ ਅਤੇ ਲਖਨਊ ਸੁਪਰ ਜਾਇੰਟਸ ਵਿਚਕਾਰ ਹੋਵੇਗਾ। ਹੈਦਰਾਬਾਦ ਵਿਖੇ ਇਹ ਮੈਚ ਸ਼ਾਮ 7.00 ਵਜੇ ਖੇਡਿਆ ਜਾਵੇਗਾ।