ਤਾਜ਼ਾ ਖ਼ਬਰਾਂ ਕੇਰਲ : ਐਂਬੂਲੈਂਸ ਤੇ ਕਾਰ ਦੀ ਟੱਕਰ 'ਚ 3 ਜਣਿਆਂ ਦੀ ਮੌਤ 12 days ago ਕੇਰਲ, 7 ਮਈ-ਕਾਸਰਗੋਡ ਵਿਚ ਮੰਜੇਸ਼ਵਰ ਨੇੜੇ ਐਂਬੂਲੈਂਸ ਅਤੇ ਕਾਰ ਦੀ ਟੱਕਰ ਵਿਚ 3 ਲੋਕਾਂ ਦੀ ਮੌਤ ਹੋ ਗਈ।
; • ਪਾਬੰਦੀਸ਼ੁਦਾ ਜਥੇਬੰਦੀ 'ਸਿੱਖਜ਼ ਫਾਰ ਜਸਟਿਸ' ਤੋਂ 1.60 ਕਰੋੜ ਡਾਲਰ ਫੰਡ ਪ੍ਰਾਪਤ ਕਰਨ ਦਾ ਮਾਮਲਾ ਦਿੱਲੀ ਦੇ ਉਪ-ਰਾਜਪਾਲ ਵਲੋਂ ਕੇਜਰੀਵਾਲ ਖ਼ਿਲਾਫ਼ ਐਨ.ਆਈ.ਏ. ਜਾਂਚ ਦੀ ਸਿਫ਼ਾਰਸ਼
; • ਮਲੇਰਕੋਟਲਾ ਪੁਲਿਸ ਤੇ ਕਾਊਾਟਰ ਇੰਟੈਲੀਜੈਂਸ ਵਲੋਂ 84.20 ਲੱਖ ਦੀ ਜਾਅਲੀ ਕਰੰਸੀ ਅਤੇ 20 ਕਿੱਲੋ ਅਫ਼ੀਮ ਸਮੇਤ ਪੰਜ ਕਾਬੂ