JALANDHAR WEATHER

ਯੂ.ਪੀ. - ਨਹਿਰ ਚ ਡੁੱਬੇ 3 ਬੱਚਿਆਂ ਚੋਂ ਇਕ ਦੀ ਲਾਸ਼ ਬਰਾਮਦ, ਦੋ ਦੀ ਭਾਲ ਜਾਰੀ

 ਮੈਨਪੁਰੀ (ਯੂ.ਪੀ.), 5 ਮਈ - ਉੱਤਰ ਪ੍ਰਦੇਸ਼ ਦੇ ਮੈਨਪੁਰੀ ਦੇ ਕਿਸ਼ਨੀ ਥਾਣਾ ਖੇਤਰ ਦੀ ਰਾਏਹਰ ਨਹਿਰ ਵਿਚ 3 ਬੱਚਿਆਂ ਦੇ ਡੁੱਬਣ ਤੋਂ ਬਾਅਦ ਬਚਾਅ ਅਤੇ ਖੋਜ ਮੁਹਿੰਮ ਜਾਰੀ ਹੈ। ਇਕ ਬੱਚੇ ਦੀ ਲਾਸ਼ ਬਰਾਮਦ ਕਰ ਲਈ ਗਈ ਹੈ ਅਤੇ ਬਾਕੀ ਦੋ ਦੀ ਭਾਲ ਲਈ ਐੱਸ.ਡੀ.ਆਰ.ਐੱਫ. ਟੀਮ ਲੱਗੀ ਹੋਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ