ਕੋਵਿਡ ਵੈਕਸੀਨ ਦੇ ਮੁੱਦੇ 'ਤੇ ਪ੍ਰਿਅੰਕਾ ਨੇ ਕੇਂਦਰ ਸਰਕਾਰ 'ਤੇ ਸਾਧਿਆ ਨਿਸ਼ਾਨਾ
ਦਾਵਨਗੇਰੇ (ਕਰਨਾਟਕ), 28 ਅਪ੍ਰੈਲ - ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨੇ ਕੋਵਿਡ ਵੈਕਸੀਨ ਦੇ ਮੁੱਦੇ 'ਤੇ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਅਤੇ ਦਾਅਵਾ ਕੀਤਾ ਕਿ ਟੀਕੇ ਲੈਣ ਵਾਲੇ ਬਹੁਤ ਸਾਰੇ ਸਿਹਤਮੰਦ ਨੌਜਵਾਨਾਂ ਨੂੰ ਦਿਲ ਦਾ ਦੌਰਾ ਪੈ ਰਿਹਾ ਹੈ।