ਅਗਵਾ ਦੇ ਮਾਮਲੇ 'ਚ ਜੇ.ਡੀ. (ਐਸ.) ਨੇਤਾ ਰੇਵੰਨਾ ਨੂੰ ਹਿਰਾਸਤ 'ਚ ਲਿਆ
ਕਰਨਾਟਕ, 4 ਮਈ-ਜੇ.ਡੀ. (ਐਸ.) ਨੇਤਾ ਐਚ.ਡੀ. ਰੇਵੰਨਾ ਨੂੰ ਬੈਂਗਲੁਰੂ ਦੇ ਕੇ.ਆਰ. ਨਗਰ ਪੁਲਿਸ ਸਟੇਸ਼ਨ ਵਿਚ ਉਸ ਖਿਲਾਫ ਦਰਜ ਕੀਤੇ ਗਏ ਇਕ ਅਗਵਾ ਦੇ ਕੇਸ ਦੇ ਸੰਬੰਧ ਵਿਚ ਐਸ.ਆਈ.ਟੀ. ਅਧਿਕਾਰੀਆਂ ਨੇ ਹਿਰਾਸਤ ਵਿਚ ਲਿਆ ਹੈ।