JALANDHAR WEATHER

ਸੜਕ ਹਾਦਸੇ 'ਚ 35 ਸਾਲ ਦੇ ਨੌਜਵਾਨ ਦੀ ਮੌਤ

ਹਠੂਰ, 4 ਮਈ (ਜਸਵਿੰਦਰ ਸਿੰਘ ਛਿੰਦਾ)-ਬੀਤੀ ਰਾਤ ਪਿੰਡ ਮਾਣੂੰਕੇ ਤੇ ਬਾਵਾ-ਗੰਗਾ-ਗਿਰ ਵਿਚਕਾਰ ਇਕ ਸੜਕ ਹਾਦਸੇ ਦੌਰਾਨ ਇਕ ਅਣਪਛਾਤੇ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਉਕਤ 35 ਕੁ ਸਾਲ ਦਾ ਨੌਜਵਾਨ ਹੈ। ਅੱਜ ਸਵੇਰੇ ਪੁਲਿਸ ਥਾਣਾ ਹਠੂਰ ਨੂੰ ਇਸ ਦੀ ਇਤਲਾਹ ਮਿਲਣ ਉਤੇ ਪੁਲਿਸ ਮੌਕੇ ਉਤੇ ਪੁੱਜੀ। ਲਾਸ਼ ਨੇੜੇ ਇਕ ਪਰਚੀ ਪਈ ਮਿਲੀ, ਜਿਸ ਉਪਰ ਉਸਦਾ ਨਾਂਅ ਨਿਸ਼ਾਨ ਸਿੰਘ ਪੁੱਤਰ ਮੰਗਤ ਸਿੰਘ ਸੀ. ਓ. ਲਿਖਿਆ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ