JALANDHAR WEATHER

ਪੰਚਕੂਲਾ ਵਿਚ ਡਿੱਗਿਆ ਹੋਇਆ ਮਿਲਿਆ ਡਰੋਨ

 ਪੰਚਕੂਲਾ, 12 ਮਾਰਚ - ਪੰਚਕੂਲਾ ਦੇ ਮੋਰਨੀ ਖੇਤਰ ਦੇ ਸੁਖਾ ਬਾਸ ਬਾਲਦਵਾਲਾ ਇਲਾਕੇ ਵਿਚ ਇਕ ਡਰੋਨ ਡਿੱਗਿਆ ਹੋਇਆ ਮਿਲਿਆ ਹੈ। ਇਹ ਕਿੱਥੋਂ ਆਇਆ ਹੈ, ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਮਿਲੀ।

ਸਰਪੰਚ ਵੱਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।  ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਮਾਮਲੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਡਰੋਨ ਕਿੱਥੋਂ ਆਇਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ