5ਬਠਿੰਡਾ ਦੇ ਰਜਿੰਦਰ ਗੁਪਤਾ ਨੇ 6 ਲੱਖ 45 ਹਜ਼ਾਰ ਕਿੱਲੋਮੀਟਰ ਸਾਈਕਲ 'ਤੇ ਧਾਰਮਿਕ ਅਸਥਾਨਾਂ ਦੀ ਕੀਤੀ ਯਾਤਰਾ
ਤਪਾ ਮੰਡੀ, 20 ਜੁਲਾਈ (ਵਿਜੇ ਸ਼ਰਮਾ)-ਬਠਿੰਡਾ ਦੇ ਰਜਿੰਦਰ ਕੁਮਾਰ ਗੁਪਤਾ ਦੀ ਜਿਨ੍ਹਾਂ ਨੇ 36 ਸਾਲ ਲਗਾਤਾਰ ਸਾਈਕਲ 'ਤੇ 6 ਲੱਖ 45 ਹਜ਼ਾਰ ਕਿੱਲੋਮੀਟਰ ਵੱਖ-ਵੱਖ ਧਾਰਮਿਕ ਅਸਥਾਨਾਂ ਦੀ ਯਾਤਰਾ ਕੀਤੀ | ਉਹ ਬਠਿੰਡਾ-ਚੰਡੀਗੜ੍ਹ 'ਤੇ ਸਥਿਤ ਬਾਬਾ ਸੁੱਖਾਨੰਦ ਸ਼ਿਵਰ ਸੇਵਾ ਸੰਘ ਵਿਖੇ ਪਹੁੰਚੇ, ਜਿਨ੍ਹਾਂ ਦਾ ਸੰਘ ਵਲੋਂ ਮਾਨ...
... 1 hours 6 minutes ago