8ਮੋਟਰਸਾਇਕਲ ਸਵਾਰ ਨੇ ਦਿਨ ਦਿਹਾੜੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਾਬਕਾ ਪ੍ਰਧਾਨ ਦੀ ਕੁੱਟਮਾਰ ਕਰਕੇ ਖੋਹੇ 10, 000 ਰੁਪਏ
ਰਾਮਾਂ ਮੰਡੀ (ਬਠਿੰਡਾ), 20 ਜੁਲਾਈ (ਤਰਸੇਮ ਸਿੰਗਲਾ) - ਅੱਜ ਦਿਨਦਿਹਾੜੇ ਸਥਾਨਕ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਾਬਕਾ ਪ੍ਰਧਾਨ ਤਰਸੇਮ ਚੰਦ ਮਲਕਾਣਾ ਤੋਂ ਮੋਟਰਸਾਈਕਲ ਸਵਾਰ ਵਲੋਂ ਕੁੱਟਮਾਰ ਕਰਕੇ 10,000 ਰੁਪਏ...
... 2 hours 27 minutes ago