ਚੰਡੀਗੜ੍ਹ, 27 ਫਰਵਰੀ-5 ਆਈ.ਏ.ਐਸ. ਅਧਿਕਾਰੀ ਤੇ 1 ਪੀ.ਸੀ.ਐਸ. ਅਧਿਕਾਰੀ ਦਾ ਤਬਾਦਲਾ ਕਰ ਦਿੱਤਾ ਹੈ, ਜਿਸ ਦੀ ਬਕਾਇਦਾ ਕਾਪੀ ਵੀ ਜਾਰੀ ਕਰ ਦਿੱਤੀ ਹੈ। ਇਸ ਵਿਚ ਇਨ੍ਹਾਂ ਅਧਿਕਾਰੀਆਂ ਦਾ ਪੂਰਾ ਬਿਓਰਾ ਵੀ ਦਿੱਤਾ ਗਿਆ ਹੈ।