ਮਹਾਰਾਸ਼ਟਰ : ਰਾਜ ਮੰਤਰੀ ਮੰਡਲ ਦੇ ਵਿਸਤਾਰ ਸੰਬੰਧੀ ਸਾਡੇ ਨੇਤਾ ਲੈਣ ਜਾ ਰਹੇ ਹਨ ਫ਼ੈਸਲਾ - ਭਾਜਪਾ ਨੇਤਾ
ਨਾਗਪੁਰ (ਮਹਾਰਾਸ਼ਟਰ), 14 ਦਸੰਬਰ - ਰਾਜ ਮੰਤਰੀ ਮੰਡਲ ਦੇ ਵਿਸਤਾਰ ਨੂੰ ਲੈ ਕੇ ਭਾਜਪਾ ਨੇਤਾ ਰਾਧਾਕ੍ਰਿਸ਼ਨ ਬਿਖੇ ਪਾਟਿਲ ਦਾ ਕਹਿਣਾ ਹੈ, "ਸਾਡੇ ਨੇਤਾ ਇਸ ਸੰਬੰਧ ਵਿਚ ਫ਼ੈਸਲਾ ਲੈਣ ਜਾ ਰਹੇ ਹਨ। ਹੁਣ ਪਰਸੋਂ ਸੈਸ਼ਨ ਸ਼ੁਰੂ ਹੋ ਰਿਹਾ ਹੈ। ਅਜਿਹੀ ਕੋਈ ਜਾਣਕਾਰੀ ਨਹੀਂ ਹੈ ਕਿ ਸਹੁੰ ਚੁੱਕ ਸਮਾਗਮ ਹੋਵੇਗਾ। ਅਸੀਂ ਜਾਣਕਾਰੀ ਦੇ ਜਲਦੀ ਆਉਣ ਦੀ ਉਮੀਦ ਕਰ ਰਹੇ ਹਾਂ।