ਜੰਮੂ-ਕਸ਼ਮੀਰ : ਰਿਆਸੀ ਚ ਸੁਰੰਗ ਟੀ-33 ਦਾ ਨਿਰਮਾਣ ਪੂਰਾ
ਰਿਆਸੀ (ਜੰਮੂ-ਕਸ਼ਮੀਰ), 14 ਦਸੰਬਰ - ਊਧਮਪੁਰ-ਸ੍ਰੀਨਗਰ-ਬਾਰਾਮੂਲਾ ਰੇਲ ਲਿੰਕ ਪ੍ਰੋਜੈਕਟ ਨੇ ਇਕ ਮੀਲ ਦਾ ਪੱਥਰ ਪ੍ਰਾਪਤ ਕੀਤਾ ਹੈ ਕਿਉਂਕਿ ਰਿਆਸੀ ਵਿਚ ਸੁਰੰਗ ਟੀ-33 ਦਾ ਨਿਰਮਾਣ ਪੂਰਾ ਹੋ ਗਿਆ ਹੈ। ਟਰਾਇਲ ਅਤੇ ਸਮਾਪਤੀ ਤੋਂ ਬਾਅਦ ਕਸ਼ਮੀਰ ਲਈ ਟਰੇਨ ਜਲਦੀ ਹੀ ਚੱਲੇਗੀ।