ਜੇ ਸਰਕਾਰ ਗੱਲਬਾਤ ਲਈ ਨਾ ਆਈ ਤਾਂ 6 ਦਸੰਬਰ ਨੂੰ ਦਿੱਲੀ ਵੱਲ ਹੋਵੇਗਾ ਮਾਰਚ - ਡੱਲੇਵਾਲ
ਖਨੌਰੀ ਬਾਰਡਰ (ਪਟਿਆਲਾ), 30 ਨਵੰਬਰ - ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ, ''...ਉਨ੍ਹਾਂ ਦੀ (ਸੁਰਜੀਤ ਸਿੰਘ ਹਰਦੋਝੰਡਾ ਦੀ) ਭੁੱਖ ਹੜਤਾਲ ਨਾਰੀਅਲ ਪਾਣੀ ਨਾਲ ਸਮਾਪਤ ਹੋਈ... ਮੇਰੀ ਭੁੱਖ ਹੜਤਾਲ ਜਾਰੀ ਰਹੇਗੀ ਕਿਉਂਕਿ ਜਥੇਬੰਦੀ ਦੇ ਪ੍ਰਧਾਨ ਅਤੇ ਕਨਵੀਨਰ ਹੋਣ ਦੇ ਨਾਤੇ ਇਹ ਮੇਰੀ ਜ਼ਿੰਮੇਵਾਰੀ ਹੈ। ਜੇਕਰ ਸਰਕਾਰ ਗੱਲਬਾਤ ਲਈ ਨਾ ਆਈ ਤਾਂ 6 ਦਸੰਬਰ ਨੂੰ ਦਿੱਲੀ ਵੱਲ ਮਾਰਚ ਹੋਵੇਗਾ..."...।