ਬਾਬਾ ਸਿੱਦੀਕੀ ਕਤਲ ਕੇਸ : ਮੁੰਬਈ ਪੁਲਿਸ ਵਲੋਂ ਦੋਸ਼ੀਆਂ 'ਤੇ ਮਕੋਕਾ ਤਹਿਤ ਕਾਰਵਾਈ ਦੀ ਮੰਗ
ਮੁੰਬਈ, 30 ਨਵੰਬਰ-ਮੁੰਬਈ ਪੁਲਿਸ ਨੇ ਐਨ.ਸੀ.ਪੀ. ਨੇਤਾ ਬਾਬਾ ਸਿੱਦੀਕੀ ਦੇ ਕਤਲ ਮਾਮਲੇ ਵਿਚ ਮਕੋਕਾ (ਮਹਾਰਾਸ਼ਟਰ ਕੰਟਰੋਲ ਆਫ਼ ਆਰਗੇਨਾਈਜ਼ਡ ਕ੍ਰਾਈਮ ਐਕਟ) ਦੀ ਮੰਗ ਕੀਤੀ ਹੈ। ਇਸ ਮਾਮਲੇ 'ਚ ਹੁਣ ਤੱਕ 26 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ 3 ਲੋੜੀਂਦੇ ਹਨ।