ਝਾਰਖ਼ੰਡ: ਇੰਡੀਆ ਗਠਜੋੜ 46 ਸੀਟਾਂ ’ਤੇ ਅੱਗੇ
ਨਵੀਂ ਦਿੱਲੀ, 23 ਨਵੰਬਰ- ਚੋਣ ਕਮਿਸ਼ਨ ਦੇ ਸ਼ੁਰੂਆਤੀ ਰੁਝਾਨਾਂ ਅਨੁਸਾਰ ਮਹਾਗਠਜੋੜ ਇੰਡੀਆ 46 ਸੀਟਾਂ (ਜੇ.ਐੱਮ.ਐੱਮ. 27, ਕਾਂਗਰਸ 11, ਆਰ.ਜੇ.ਡੀ. 6, ਸੀ.ਪੀ.ਆਈ. (ਐਮਐਲ) (ਐਲ) 2) ’ਤੇ ਅੱਗੇ ਹੈ।