ਪਿੰਡ ਸੁਮਨ ਦੇਵੀ ਕਰੀਮਪੁਰਚਾਹਵਾਲਾ ਦੇ ਸਰਪੰਚ ਬਣੇ
ਪੋਜੇਵਾਲ ਸਰਾਂ( ਨਵਾਂਸ਼ਹਿਰ), 15 ਅਕਤੂਬਰ ( ਬੂਥਗੜ੍ਹੀਆ) -ਕਸਬਾ ਪੋਜੇਵਾਲ ਦੇ ਪਿੰਡ ਕਰੀਮਪੁਰਚਾਹਵਾਲਾ ਤੋਂ ਸਰਪੰਚੀ ਦੇ ਉਮੀਦਵਾਰ ਸੁਮਨ ਦੇਵੀ ਪਤਨੀ ਕੁਲਦੀਪ ਬਾਂਠ ਜੋ ਕਿ ਜੈਤੂ ਰਹੇ ਉਹਨਾਂ ਦੇ ਨਾਲ ਠੇਕੇਦਾਰ ਅਸ਼ੋਕ ਬਾਠ ਦੇਵਰਾਜ ਬਾਠ ਸਮੂਹ ਪਿੰਡ ਵਾਸੀ ਉਹਨਾ ਦਾ ਸਵਾਗਤ ਕਰਦੇ ਹੋਏ।