ਲਾਈਨ ’ਚ ਲੱਗਣ ਨੂੰ ਲੈ ਆਪਸ ਵਿਚ ਉਲਝੇ ਵੋਟਰ
ਓਠੀਆਂ, (ਅੰਮ੍ਰਿਤਸਰ), 15 ਅਕਤੂਬਰ (ਗੁਰਵਿੰਦਰ ਸਿੰਘ ਛੀਨਾ)- ਪਿੰਡ ਮੁਹਾਰ ਵਿਖੇ ਲਾਈਨ ਵਿਚ ਲੱਗਣ ਨੂੰ ਲੈ ਕੇ ਵੋਟਰ ਆਪਸ ਵਿਚ ਉਲਝ ਗਏ। ਅਜਨਾਲਾ ਥਾਣੇ ਦੇ ਡੀ.ਐਸ.ਪੀ. ਅਤੇ ਐਸ.ਐਚ.ਓ. ਨੇ ਪੁਲਿਸ ਪਾਰਟੀ ਨਾਲ ਮੌਕੇ ’ਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕੀਤਾ।