ਪੰਚਕੁਲਾ: ਕਾਂਗਰਸੀ ਉਮੀਦਵਾਰ ਚੰਦਰ ਮੋਹਨ 1976 ਵੋਟਾਂ ਨਾਲ ਜਿੱਤੇ
ਮੁਹਾਲੀ, 8 ਅਕਤੂਬਰ (ਸੰਦੀਪ)- ਸਾਹਮਣੇ ਆਈ ਜਾਣਕਾਰੀ ਅਨੁਸਾਰ ਪੰਚਕੁਲਾ ਤੋਂ ਕਾਂਗਰਸ ਦੇ ਉਮੀਦਵਾਰ ਚੰਦਰ ਮੋਹਨ 1976 ਵੋਟਾਂ ਨਾਲ ਜਿੱਤ ਗਏ ਹਨ। ਉਨ੍ਹਾਂ ਨੂੰ 67253 ਵੋਟਾਂ ਮਿਲੀਆਂ ਹਨ, ਜਦਕਿ ਭਾਜਪਾ ਉਮੀਦਵਾਰ ਗਿਆਨ ਚੰਦ ਗੁਪਤਾ ਨੂੰ 65277 ਵੋਟਾਂ, ਜਜਪਾ ਨੂੰ 1153, ਆਪ ਨੂੰ 3329 ਤੇ ਨੋਟਾ ’ਤੇ 984 ਵੋਟਾਂ ਪਾਈਆਂ ਗਈਆਂ ਹਨ।