JALANDHAR WEATHER

ਅਲੂਣਾ ਤੋਲਾ ਤੋਂ ਰਮਨਦੀਪ ਕੌਰ ਸਰਬਸੰਮਤੀ ਨਾਲ ਬਣੇ ਸਰਪੰਚ

ਮਲੌਦ, ਈਸੜੂ, 29 ਸਤੰਬਰ (ਨਿਜ਼ਾਮਪੁਰ, ਬਲਵਿੰਦਰ ਸਿੰਘ)-ਪੰਚਾਇਤੀ ਚੋਣਾਂ ਨੂੰ ਮੁੱਖ ਰੱਖਦਿਆਂ ਵਿਧਾਨ ਸਭਾ ਹਲਕਾ ਪਾਇਲ ਅਧੀਨ ਪੈਂਦੇ ਪਿੰਡ ਅਲੂਣਾ ਤੋਲਾ ਤੋਂ ਰਮਨਦੀਪ ਕੌਰ ਚੀਮਾ ਪਤਨੀ ਹਰਵਿੰਦਰ ਸਿੰਘ ਚੀਮਾ ਸਰਬਸੰਮਤੀ ਨਾਲ ਪਿੰਡ ਦੇ ਸਰਪੰਚ ਚੁਣੇ ਗਏ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ