JALANDHAR WEATHER

ਪਿੰਡੀ ਦੇਸੂਪੁਰਾ 'ਚ ਸਰਪੰਚ ਲਈ ਭੀਮ ਦਾਸ ਬਾਵਾ 'ਤੇ ਬਣੀ ਸਰਬਸੰਮਤੀ

ਲੌਂਗੋਵਾਲ, 29 ਸਤੰਬਰ (ਵਿਨੋਦ, ਖੰਨਾ)-ਪਿੰਡੀ ਦੇਸੂਪੁਰਾ ਵਾਸੀਆਂ ਨੇ ਨੌਜਵਾਨ ਆਗੂ ਭੀਮ ਦਾਸ ਬਾਵਾ ਨੂੰ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਹੈ। ਇਸ ਤੋਂ ਇਲਾਵਾ ਕੌਰ ਦਾਸ, ਰਣਜੋਤ ਸਿੰਘ, ਬਲਜੀਤ ਕੌਰ, ਬੰਤ ਕੌਰ ਅਤੇ ਬਲਵੀਰ ਸਿੰਘ ਨੂੰ ਪਿੰਡ ਵਾਸੀਆਂ ਨੇ ਪੰਚ ਚੁਣੇ ਜਾਣ ਦੀ ਸਹਿਮਤੀ ਦਿੱਤੀ ਹੈ। ਇਸ ਮੌਕੇ ਬਲਾਕ ਪ੍ਰਧਾਨ ਵਿੱਕੀ ਵਸ਼ਿਸ਼ਟ, ਨੀਟੂ ਸ਼ਰਮਾ ਅਤੇ ਪਿੰਡ ਵਾਸੀ ਹਾਜ਼ਰ ਸਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ