9ਕਾਂਗਰਸ ਨੇ ਕੀਤਾ ਭਾਰਤੀ ਸੈਨਾ ਦਾ ਅਪਮਾਨ- ਅਮਿਤ ਸ਼ਾਹ
ਰੇਵਾੜੀ, (ਹਰਿਆਣਾ), 27 ਸਤੰਬਰ- ਹਰਿਆਣਾ ਚੋਣਾਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਰੇਵਾੜੀ ’ਚ ਰੈਲੀ ਕਰ ਰਹੇ ਹਨ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ਼ਾਹ ਨੇ ਕਾਂਗਰਸ ’ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਸੈਨਾ ਦਾ ਸਨਮਾਨ ਨਹੀਂ ਕਰਦੇ....
... 1 hours 15 minutes ago