JALANDHAR WEATHER

ਕਾਂਗਰਸੀ ਆਗੂ ਸ਼ੁਰੂ ਤੋਂ ਇਕਜੁੱਟ ਹਨ, ਅਸੀਂ ਭਾਰੀ ਬਹੁਮਤ ਨਾਲ ਸਰਕਾਰ ਬਣਾਵਾਂਗੇ - ਭੁਪਿੰਦਰ ਸਿੰਘ ਹੁੱਡਾ

ਕਰਨਾਲ (ਹਰਿਆਣਾ), 27 ਸਤੰਬਰ-ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਗੱਲਬਾਤ ਦੌਰਾਨ ਕਿਹਾ ਕਿ ਕਾਂਗਰਸੀ ਆਗੂ ਸ਼ੁਰੂ ਤੋਂ ਹੀ ਇਕਜੁੱਟ ਹਨ ਅਤੇ ਕਾਂਗਰਸ ਵਿਚ ਕੋਈ ਉਦਾਸੀਨਤਾ ਨਹੀਂ ਹੈ। ਸੂਬੇ ਵਿਚ ਭਾਰੀ ਬਹੁਮਤ ਨਾਲ ਕਾਂਗਰਸ ਦੀ ਸਰਕਾਰ ਬਣੇਗੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ