JALANDHAR WEATHER

ਬੰਗਲਾਦੇਸ਼ 35 ਓਵਰਾਂ ਤੋਂ ਬਾਅਦ 107/3

ਕਾਨਪੁਰ (ਉੱਤਰ ਪ੍ਰਦੇਸ਼), 27 ਸਤੰਬਰ-ਬੰਗਲਾਦੇਸ਼ ਨੇ ਦੂਜੇ ਟੈਸਟ ਮੈਚ ਵਿਚ 107 ਦੌੜਾਂ ਬਣਾ ਲਈਆਂ ਹਨ ਤੇ 3 ਵਿਕਟਾਂ ਗੁਆ ਲਈਆਂ ਹਨ। ਦੱਸ ਦਈਏ ਕਿ ਭਾਰਤ 1-0 ਨਾਲ ਲੜੀ ਵਿਚ ਅੱਗੇ ਚੱਲ ਰਿਹਾ ਹੈ।
 ਦੱਸ ਦਈਏ ਕਿ ਮੀਂਹ ਕਾਰਨ ਮੈਚ ਰੁਕ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ