JALANDHAR WEATHER

ਤਾਮਿਲਨਾਡੂ : ਮਿੰਨੀ ਬੱਸ ਪਲਟਣ ਨਾਲ 3 ਦੀ ਮੌਤ ਤੇ 10 ਜ਼ਖਮੀ

ਤਾਮਿਲਨਾਡੂ, 27 ਸਤੰਬਰ-ਸ਼੍ਰੀਵਿਲੀਪੁਥੁਰ ਨੇੜੇ ਮਾਮਸਾਪੁਰਮ ਗਾਂਧੀ ਨਗਰ ਖੇਤਰ ਵਿਚ ਅੱਜ ਇਕ ਮਿੰਨੀ ਬੱਸ ਪਲਟਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 10 ਜ਼ਖਮੀ ਹੋ ਗਏ। ਵਿਰੂਧੁਨਗਰ ਦੇ ਜ਼ਿਲ੍ਹਾ ਕੁਲੈਕਟਰ ਨੇ ਇਹ ਜਾਣਕਾਰੀ ਦਿੱਤੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ