JALANDHAR WEATHER

ਬੀ. ਡੀ. ਪੀ. ਓ. ਦਫ਼ਤਰ ’ਚ ਬੀ. ਡੀ. ਪੀ. ਓ. ਸਮੇਤ ਕੋਈ ਵੀ ਪੰਚਾਇਤ ਸਕੱਤਰ ਨਹੀਂ ਹੋਇਆ ਹਾਜ਼ਰ

ਮਮਦੋਟ, 27 ਸਤੰਬਰ (ਰਾਜਿੰਦਰ ਸਿੰਘ ਹਾਂਡਾ)- ਪੰਚਾਇਤੀ ਚੋਣਾਂ ਦੀ ਨਾਮਜ਼ਦਗੀ ਦੇ ਅੱਜ ਪਹਿਲੇ ਦਿਨ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਮਮਦੋਟ ਸਮੇਤ ਦਫ਼ਤਰ ਵਿਚ ਕੋਈ ਵੀ ਪੰਚਾਇਤ ਸਕੱਤਰ ਹਾਜ਼ਰ ਨਹੀਂ ਹੋਇਆ, ਜਿਸ ਕਾਰਨ ਚੋਣ ਨਾਮਜ਼ਦਗੀ ਪੱਤਰ ਭਰਨ ਲਈ ਲੋੜੀਂਦੇ ਦਸਤਾਵੇਜ਼, ਵੋਟਰ ਸੂਚੀਆਂ, ਚੁਲ੍ਹਾਂ ਟੈਕਸ ਅਤੇ ਐਨ. ਓ. ਸੀ. ਲੈਣ ਲਈ ਲੋਕ ਦਫ਼ਤਰ ਵਿਖੇ ਪਹੁੰਚੇ ਹੋਏ ਸਨ ਪਰੰਤੂ ਕੋਈ ਵੀ ਅਧਿਕਾਰੀ ਜਾਂ ਕਰਮਚਾਰੀ ਦਫ਼ਤਰ ਵਿੱਚ ਹਾਜ਼ਰ ਨਾ ਹੋਣ ਕਾਰਨ ਲੋਕ ਖੱਜਲ ਖ਼ੁਆਰ ਹੋ ਰਹੇ ਸਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ