JALANDHAR WEATHER

ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ : ਐਨ.ਐਸ.ਯੂ.ਆਈ. ਸਾਰੀਆਂ 4 ਸੀਟਾਂ ਜਿੱਤਣ ਜਾ ਰਹੀ ਹੈ - ਪ੍ਰਧਾਨ ਵਰੁਣ ਚੌਧਰੀ

 ਨਵੀਂ ਦਿੱਲੀ, 27 ਸਤੰਬਰ - ਐਨ.ਐਸ.ਯੂ.ਆਈ. ਦੇ ਰਾਸ਼ਟਰੀ ਪ੍ਰਧਾਨ ਵਰੁਣ ਚੌਧਰੀ ਦਾ ਕਹਿਣਾ ਹੈ, "ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਚੋਣਾਂ ਲਈ ਅੱਜ ਵੋਟਿੰਗ ਹੋ ਰਹੀ ਹੈ। ਅਸੀਂ ਦੇਖ ਸਕਦੇ ਹਾਂ ਕਿ ਵਿਦਿਆਰਥੀ ਪੇਪਰ ਲੀਕ ਅਤੇ ਫੀਸਾਂ ਵਿਚ ਵਾਧੇ ਨੂੰ ਲੈ ਕੇ ਚਿੰਤਤ ਹਨ। ਐਨ.ਐਸ.ਯੂ.ਆਈ. ਅੱਜ ਸਾਰੀਆਂ 4 ਸੀਟਾਂ ਜਿੱਤਣ ਜਾ ਰਹੀ ਹੈ। ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਵੋਟ ਪਾਉਣ ਜਾ ਰਹੇ ਹਨ। ਐਨ.ਐਸ.ਯੂ.ਆਈ. ਪੈਨਲ...ਮੈਂ ਸਾਰੇ ਵਿਦਿਆਰਥੀਆਂ ਨੂੰ ਵੱਡੀ ਗਿਣਤੀ ਵਿਚ ਚੋਣਾਂ ਵਿੱਚ ਹਿੱਸਾ ਲੈਣ ਦੀ ਅਪੀਲ ਕਰਦਾ ਹਾਂ...ਮੈਨੂੰ ਲੱਗਦਾ ਹੈ ਕਿ ਅੱਜ ਪੋਲਿੰਗ ਤੋਂ ਬਾਅਦ ਗਿਣਤੀ ਹੋਣੀ ਚਾਹੀਦੀ ਹੈ। ਬੈਲਟ ਪੇਪਰ ਕਿਥੇ ਸੁਰੱਖਿਅਤ ਹੋਣਗੇ?...ਅਦਾਲਤ ਨੂੰ ਇਹ ਵੀ ਯਕੀਨੀ ਬਣਾਉਣਾ ਚਾਹੀਦਾ ਹੈ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ