JALANDHAR WEATHER

ਇਜ਼ਰਾਈਲੀ ਹਵਾਈ ਹਮਲੇ ਚ ਮਾਰਿਆ ਗਿਆ ਹਿਜ਼ਬੁੱਲਾ ਕਮਾਂਡਰ

 ਤੇਲ ਅਵੀਵ (ਇਜ਼ਰਾਈਲ), 27 ਸਤੰਬਰ - ਹਿਜ਼ਬੁੱਲਾ ਨੂੰ ਇਕਵੱਡਾ ਝਟਟਕਾ ਦਿੰਦੇ ਹੋਏ ਇਜ਼ਰਾਈਲੀ ਰੱਖਿਆ ਬਲਾਂ (ਆਈ.ਡੀ.ਐਫ.) ਨੇ ਬੇਰੂਤ ਵਿਚ ਇਕ ਸਟੀਕ ਹਵਾਈ ਹਮਲੇ ਵਿਚ ਸੰਗਠਨ ਦੇ ਏਰੀਅਲ ਕਮਾਂਡ ਦੇ ਕਮਾਂਡਰ ਮੁਹੰਮਦ ਹੁਸੈਨ ਸਰੂਰ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ। ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ, ਆਈ.ਡੀ.ਐਫ. ਨੇ ਲਿਖਿਆ, "ਹਜ਼ਬੁੱਲਾ ਦੀ ਏਰੀਅਲ ਕਮਾਂਡ ਦੇ ਕਮਾਂਡਰ ਮੁਹੰਮਦ ਹੁਸੈਨ ਸਰੂਰ ਨੂੰ ਬੈਰੂਤ ਵਿਚ ਇਕ ਸਟੀਕ ਆਈ.ਏ.ਐਫ. ਹਮਲੇ ਵਿਚ ਖ਼ਤਮ ਕੀਤਾ ਗਿਆ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ