JALANDHAR WEATHER

ਮਿਆਂਮਾਰ ਦੀ ਫ਼ੌਜ ਵਲੋਂ ਘੱਟਗਿਣਤੀ ਹਥਿਆਰਬੰਦ ਸਮੂਹਾਂ ਅਤੇ ਪੀਪਲਜ਼ ਡਿਫੈਂਸ ਫੋਰਸਿਜ਼ ਨੂੰ ਗੱਲਬਾਤ ਸ਼ੁਰੂ ਕਰਨ ਦਾ ਸੱਦਾ

 ਨਵੀਂ ਦਿੱਲੀ, 27 ਸਤੰਬਰ - ਮਿਆਂਮਾਰ ਦੀ ਸੰਕਟਗ੍ਰਸਤ ਫ਼ੌਜ ਨੇ ਆਪਣੇ ਸ਼ਾਸਨ ਦਾ ਵਿਰੋਧ ਕਰਨ ਵਾਲੇ ਹਥਿਆਰਬੰਦ ਸਮੂਹਾਂ ਨੂੰ ਸਾਢੇ ਤਿੰਨ ਸਾਲਾਂ ਦੇ ਸੰਘਰਸ਼ ਤੋਂ ਬਾਅਦ ਲੜਾਈ ਬੰਦ ਕਰਨ ਅਤੇ ਸ਼ਾਂਤੀ ਲਿਆਉਣ ਲਈ ਗੱਲਬਾਤ ਸ਼ੁਰੂ ਕਰਨ ਦਾ ਸੱਦਾ ਦਿੱਤਾ ਹੈ।ਨਿਊਜ਼ ਏਜੰਸੀ ਦੀ ਰਿਪੋਰਟ ਦੇ ਅਨੁਸਾਰ 2021 ਵਿਚ ਫ਼ੌਜ ਦੁਆਰਾ ਸੱਤਾ 'ਤੇ ਕਾਬਜ਼ ਹੋਣ ਦਾ ਵਿਰੋਧ ਕਰਨ ਵਾਲੇ ਨਸਲੀ ਘੱਟਗਿਣਤੀ ਹਥਿਆਰਬੰਦ ਸਮੂਹਾਂ ਅਤੇ ਲੋਕਤੰਤਰ ਪੱਖੀ "ਪੀਪਲਜ਼ ਡਿਫੈਂਸ ਫੋਰਸਿਜ਼" ਵਿਰੁੱਧ ਯੁੱਧ ਵਿਚ ਵੱਡੀ ਹਾਰ ਦਾ ਸਾਹਮਣਾ ਕਰਨਾ ਕਰਨ ਤੋਂ ਬਾਅਦ ਇਹ ਪੇਸ਼ਕਸ਼ ਆਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ