11ਬਿਹਾਰ : 'ਜੀਤੀਆ' ਦੇ ਤਿਉਹਾਰ 'ਤੇ ਡੁੱਬਣ ਵਾਲਿਆਂ ਦੀ ਮੌਤ ਦੀ ਗਿਣਤੀ 37 ਤੋਂ 46 ਹੋਈ
ਬਿਹਾਰ, 26 ਸਤੰਬਰ-ਪਿਛਲੇ 24 ਘੰਟਿਆਂ ਦੌਰਾਨ 'ਜੀਤੀਆ' ਦੇ ਤਿਉਹਾਰ 'ਤੇ ਡੁੱਬਣ ਦੀਆਂ ਵੱਖ-ਵੱਖ ਘਟਨਾਵਾਂ 'ਚ 37 ਬੱਚਿਆਂ ਸਮੇਤ ਕੁੱਲ 46 ਲੋਕਾਂ ਦੀ ਮੌਤ ਹੋ ਗਈ ਹੈ। ਡੁੱਬਣ ਦੀਆਂ ਘਟਨਾਵਾਂ ਪੂਰਬੀ ਅਤੇ ਪੱਛਮੀ ਚੰਪਾਰਨ, ਔਰੰਗਾਬਾਦ, ਕੈਮੂਰ, ਬਕਸਰ, ਸੀਵਾਨ, ਰੋਹਤਾਸ, ਸਾਰਨ, ਪਟਨਾ, ਵੈਸ਼ਾਲੀ...
... 10 hours 57 minutes ago