JALANDHAR WEATHER

2047 ਤੱਕ ਭਾਰਤ ਨੂੰ ਤਰੱਕੀ ਦੇ ਹਰ ਖੇਤਰ 'ਚ ਮੋਹਰੀ ਬਣਾਵਾਂਗੇ - ਪੀ.ਐਮ. ਨਰਿੰਦਰ ਮੋਦੀ

ਨਵੀਂ ਦਿੱਲੀ, 18 ਜੁਲਾਈ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ 2047 ਤੱਕ ਭਾਰਤ ਨੂੰ ਹਰ ਖੇਤਰ ਵਿਚ ਮੋਹਰੀ ਬਣਾਉਣ ਦਾ ਟੀਚਾ ਰੱਖਿਆ ਹੈ, ਜਿਸ ਨੂੰ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਅਲਾਮਤ ਤੋਂ ਦੂਰ ਰੱਖ ਕੇ ਹੀ ਹਾਸਲ ਕੀਤਾ ਜਾ ਸਕਦਾ ਹੈ। ਪਿਛਲੇ 5 ਸਾਲਾਂ ਵਿਚ, ਮੋਦੀ ਸਰਕਾਰ ਨੇ ਤਿੰਨ ਥੰਮ੍ਹਾਂ ਦੇ ਆਧਾਰ 'ਤੇ ਇਹ ਲੜਾਈ ਲੜੀ ਹੈ। ਅਸੀਂ ਇਕ ਗ੍ਰਾਮ ਵੀ ਨਸ਼ਾ ਭਾਰਤ ਵਿਚ ਨਹੀਂ ਆਉਣ ਦੇਵਾਂਗੇ ਅਤੇ ਨਾ ਹੀ ਭਾਰਤ ਦੀਆਂ ਸਰਹੱਦਾਂ ਨੂੰ ਕਿਸੇ ਵੀ ਤਰ੍ਹਾਂ ਨਸ਼ੇ ਦੀ ਤਸਕਰੀ ਲਈ ਵਰਤਣ ਦਿਆਂਗੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ