[{"fn_id":"5085309","publish_dt":"2025-12-14","cat_id":"51","lastupdate":"2025-12-14 12:27:00","title":"ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਵਲੋਂ ਜੰਡਿਆਲਾ ਦੇ ਬੂਥਾਂ ਦਾ ਦੌਰਾ","fullnews":"

ਜੰਡਿਆਲਾ ਮੰਜਕੀ, 14 ਦਸੰਬਰ (ਸੁਰਜੀਤ ਸਿੰਘ ਜੰਡਿਆਲਾ) - ਜਲੰਧਰ ਦੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ, ਏ.ਡੀ.ਸੀ.ਪੀ.-2 ਪਰਮਜੀਤ ਸਿੰਘ ਵਲੋਂ ਹੋਰ ਪੁਲਿਸ ਅਧਿਕਾਰੀਆਂ ਨਾਲ ਅੱਜ ਜੰਡਿਆਲਾ ਦੇ ਵੱਖ-ਵੱਖ ਪੋਲਿੰਗ ਕੇਂਦਰਾਂ ਦਾ ਦੌਰਾ ਕੀਤਾ ਗਿਆ। ਪੁਲਿਸ ਅਧਿਕਾਰੀਆਂ ਵਲੋਂ ਪੋਲਿੰਗ ਕੇਂਦਰਾਂ ਵਿਚ ਤਾਇਨਾਤ ਸੁਰੱਖਿਆ ਕਰਮੀਆਂ ਕੋਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ। ਪੁਲਿਸ ਕਮਿਸ਼ਨਰ ਪਹਿਲਾਂ ਜਲੰਧਰ ਰੋਡ ’ਤੇ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦੇ ਪੋਲਿੰਗ ਕੇਂਦਰ ਵਿਚ ਪੁੱਜੇ ਅਤੇ ਉਸ ਤੋਂ ਬਾਅਦ ਉਹਨਾਂ ਸਰਕਾਰੀ ਗਰਲਜ਼ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਨੂੰ ਨੂਰਮਹਿਲ ਰੋਡ ਜੰਡਿਆਲਾ ਵਿਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਹਨਾਂ ਨਾਲ ਥਾਣਾ ਸਦਰ ਮੁਖੀ ਇੰਸਪੈਕਟਰ ਸੰਜੀਵ ਸੂਰੀ, ਚੌਕੀ ਇੰਚਾਰਜ ਜੰਡਿਆਲਾ ਜਸਵੀਰ ਸਿੰਘ ਆਦਿ ਵੀ ਹਾਜ਼ਰ ਸਨ।<\/p>\r\n

 <\/p>\r\n

 <\/p>","video":"","cloud_video":"","youtube_video":"","youtube_key":"0"},{"fn_id":"5085308","publish_dt":"2025-12-14","cat_id":"51","lastupdate":"2025-12-14 12:29:00","title":" ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਪਾਉਣ ਦਾ ਕੰਮ ਸਵੇਰੇ 8 ਵਜੇ ਤੋੰ ਹੋਇਆ ਸ਼ੁਰੂ","fullnews":"

ਲਾਡੋਵਾਲ,14 ਦਸੰਬਰ (ਬਲਬੀਰ ਸਿੰਘ ਰਾਣਾ)- ਬਲਾਕ ਸੰਮਤੀ ਅਤੇ ਜ਼ਿਲ੍ਾ ਪਰਿਸ਼ਦ ਦੀਆਂ ਚੋਣਾਂ ਦਾ ਕੰਮ ਸਵੇਰੇ 8 ਵਜੇ ਅਮਨ ਅਮਾਨ ਨਾਲ ਸ਼ੁਰੂ ਹੋਇਆ, ਜਿਸ ਦੌਰਾਨ ਜੋਨ ਬਹਾਦਰ ਕੇ ਵਿਖੇ ਵੋਟਰ ਵੋਟ ਪਾਉਣ ਲਈ ਪਰਚੀ ਕਟਵਾਉਂਦੇ ਹੋਏl ਜਦ ਕਿ ਪੋਲਿੰਗ ਬੂਥ ਤੇ ਲੋਕਾਂ ਦਾ ਇਕੱਠ ਘੱਟ ਹੀ ਪਾਇਆ ਗਿਆl<\/p>\r\n

 <\/p>","video":"","cloud_video":"","youtube_video":"","youtube_key":"0"},{"fn_id":"5085307","publish_dt":"2025-12-14","cat_id":"51","lastupdate":"2025-12-14 12:24:00","title":" ਸਰਕਾਰੀ ਸਕੂਲ ਫੁੱਲਾਂਵਾਲ ਦੇ ਬੂਥ ਤੇ ਹੋਇਆ ਹੰਗਾਮਾ","fullnews":"

ਭਾਜਪਾ ਆਗੂਆਂ ਨੇ ਪ੍ਰਸ਼ਾਸਨ ਤੇ ਲਗਾਏ ਗੰਭੀਰ ਦੋਸ਼, ਕਿਹਾ ਉਮੀਦਵਾਰ ਦਾ ਵੋਟ ਦੂਜੇ ਇਲਾਕੇ ਵਿਚ ਕੀਤਾ ਗਿਆ ਸਿਫਟ<\/strong>
\r\nਲੁਧਿਆਣਾ, 14 ਦਸੰਬਰ (ਰੂਪੇਸ਼ ਕੁਮਾਰ)- ਲੁਧਿਆਣਾ ਦੇ ਸਰਕਾਰੀ ਹਾਈ ਸਕੂਲ ਫੁੱਲਾਂਵਾਲ ਵਿਚ ਚੋਣਾਂ ਦੌਰਾਨ ਹੰਗਾਮਾ ਹੋਇਆ ਹੈ ਜਿਥੇ ਬੀ.ਜੇ.ਪੀ ਆਗੂਆਂ ਨੇ ਪ੍ਰਸ਼ਾਸਨ ਉਪਰ ਕਈ ਗੰਭੀਰ ਦੋਸ਼ ਲਗਾਏ ਹਨ। ਉਹਨਾਂ ਨੇ ਭਾਜਪਾ ਵਲੋਂ ਪੂਜਾ ਸਿੰਘ ਫੁੱਲਾਂਵਾਲ ਤੋਂ ਬਲਾਕ ਸੰਮਤੀ ਦੇ ਉਮੀਦਵਾਰ ਹਨ  ਮਗਰ ਉਹਨਾਂ ਨੂੰ ਇੱਥੇ ਵੋਟ ਪਾਉਣ ਨਹੀਂ ਦੇ ਰਹੇ ਉਹਨਾਂ ਦੀ ਵੋਟ ਦੂਜੇ ਇਲਾਕੇ ਵਿੱਚ ਤਬਦੀਲ ਕਰਨ ਦੇ ਦੋਸ਼ ਲਗਾਏ ਹਨ। ਉਹਨਾਂ ਨੇ ਕਿਹਾ ਕਿ ਰਾਤ ਤੱਕ ਉਮੀਦਵਾਰ ਦੀ ਵੋਟ ਇਸੇ ਬੁੱਤ ਸੀ ਮਗਰ ਜਦੋਂ ਸਵੇਰ ਤੋਂ ਉਹ ਇਥੇ ਆਏ ਹਨ ਤਾਂ ਉਹਨਾਂ ਨੂੰ ਇਲਾਕੇ 'ਚ ਕਿਸੇ ਬੂਥ ਤੇ ਵੋਟ ਪਾਣ ਨਹੀਂ ਦਿੱਤੀ ਜਾ ਰਹੀ ਉਹਨਾਂ ਨੂੰ ਫਲਾਵਰ ਇਨਕਲੇਵ ਜਾਣ ਲਈ ਕਿਹਾ ਜਾ ਰਿਹਾ ਹੈ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085307__supesh ldh.jpg"],"image":["http:\/\/www.ajitjalandhar.com\/beta\/cmsimages\/20251214\/5085307__supesh ldh.jpg"]},{"fn_id":"5085306","publish_dt":"2025-12-14","cat_id":"51","lastupdate":"2025-12-14 12:22:00","title":"ਦਿੜ੍ਹਬਾ ਇਲਾਕੇ ਵਿਚ ਅਮਨ ਅਮਾਨ ਨਾਲ ਵੋਟਿੰਗ, ਮਮਦੋਟ ਦੇ ਪਿੰਡ ਵਿਚ 'ਆਪ' ਦੇ ਦੋ ਧੜੇ ਭਿੜੇ","fullnews":"

ਦਿੜ੍ਹਬਾ ਮੰਡੀ (ਸੰਗਰੂਰ)\/ਮਮਦੋਟ\/ਫ਼ਿਰੋਜ਼ਪੁਰ, 14 ਦਸੰਬਰ (ਹਰਬੰਸ ਸਿੰਘ ਛਾਜਲੀ\/ਸੁਖਦੇਵ ਸਿੰਘ ਸੰਗਮ)- ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਵੋਟਰ ਸਵੇਰੇ ਹੀ ਪੋਲਿੰਗ ਬੂਥਾਂ 'ਤੇ ਆਉਣੇ ਸ਼ੁਰੂ ਹੋ ਗਏ ਸਨ। ਇਲਾਕੇ ਵਿਚ ਅਮਨ ਅਮਾਨ ਨਾਲ ਵੋਟਾਂ ਪੋਲਿੰਗ ਹੋ ਰਹੀਆਂ ਹਨ। ਸ਼ੁਰੂ ਵਿਚ ਵੋਟਰਾਂ ਦੀ ਗਿਣਤੀ ਪੋਲਿੰਗ ਬੂਥਾਂ ਤੇ ਘੱਟ ਹੀ ਰਹੀ। ਤੇਜ਼ ਧੁੱਪ ਨਿਕਲਦਿਆਂ ਹੀ ਵੋਟਰ ਉਤਸ਼ਾਹ ਨਾਲ ਪੋਲਿੰਗ ਬੂਥਾਂ 'ਤੇ ਪੁੱਜੇ, ਜਿਸ ਤੋਂ ਬਾਅਦ ਪੋਲਿੰਗ ਬੂਥਾਂ ਤੇ ਵੋਟਰਾਂ ਦੀਆਂ ਕਤਾਰਾਂ ਲੱਗ ਗਈਆਂ।
\r\nਓਧਰ ਬਲਾਕ ਮਮਦੋਟ ਦੇ ਪਿੰਡ ਬੇਟੂ ਕਦੀਮ ਵਿਖੇ ਹੋ ਰਹੀ ਪੋਲਿੰਗ ਦੌਰਾਨ ਆਂਮ ਆਦਮੀ ਪਾਰਟੀ ਦੇ ਦੋ ਧੜਿਆਂ ਦੇ ਆਪਸ ਵਿਚ ਭਿੜਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਅਕਾਲੀ ਉਮੀਦਵਾਰ ਵਲੋਂ ਬੂਥ 'ਤੇ ਗੇੜਾ ਮਾਰਨ ਦੋਰਾਨ ਆਪ ਦੇ ਇਕ ਧੜੇ ਦੇ ਲੋਕਾਂ ਦੀ ਦੂਜੇ ਧੜੇ 'ਤੇ ਉਨ੍ਹਾਂ ਦੀ ਕਥਿਤ ਵੀਡੀਓ ਅਕਾਲੀ ਉਮੀਦਵਾਰ ਨਾਲ ਬਣਾਉਣ ਦੇ ਸ਼ੱਕ ਵਿਚ ਆਪਸੀ ਤਕਰਾਰ ਹੋ ਗਈ, ਜਿਸ ਦੋਰਾਨ ਇੱਟਾਂ,ਰੋੜੇ ਤੇ ਕੁਰਸੀਆਂ ਚੱਲਣ ਦੀ ਜਾਣਕਾਰੀ ਮਿਲੀ ਹੈ। ਫਿਲਹਾਲ ਇਸ ਦੌਰਾਨ ਕਿਸੇ ਦੇ ਗੰਭੀਰ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਮਿਲੀ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085306__dirba.png"],"image":["http:\/\/www.ajitjalandhar.com\/beta\/cmsimages\/20251214\/5085306__dirba.png"]},{"fn_id":"5085305","publish_dt":"2025-12-14","cat_id":"51","lastupdate":"2025-12-14 12:21:00","title":" ਪਿੰਡ ਘੋਗਰਾ ਵਿਖੇ 12 ਵਜੇ ਤੱਕ 20 ਪ੍ਰਤੀਸ਼ਤ ਵੋਟ ਪੋਲ ਹੋਈ","fullnews":"

ਘੋਗਰਾ {ਹੁਸ਼ਿਆਰਪੁਰ),14 ਦਸੰਬਰ (ਆਰ. ਐੱਸ. ਸਲਾਰੀਆ)-ਬਲਾਕ ਦਸੂਹਾ ਦੇ ਪਿੰਡ ਘੋਗਰਾ ਵਿਖੇ ਲੱਗੇ ਬੂਥਾਂ ਤੇ ਦੁਪਹਿਰ 12 ਵਜੇ ਤੱਕ 20 ਪ੍ਰਤੀਸ਼ਤ ਦੀ ਪੋਲਿੰਗ ਹੋਈ ਹੋ ਰਹੀਆਂ ਲੋਕਾਂ ਵਿਚ ਘੱਟ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ<\/p>","video":"","cloud_video":"","youtube_video":"","youtube_key":"0"},{"fn_id":"5085304","publish_dt":"2025-12-14","cat_id":"51","lastupdate":"2025-12-14 12:21:00","title":"ਨਫ਼ਰਤ ਦਾ ਉੱਠ ਰਿਹਾ ਤੂਫ਼ਾਨ ਦੇਸ਼ ਨੂੰ ਕਰ ਦੇਵੇਗਾ ਤਬਾਹ- ਸੁਖਜਿੰਦਰ ਸਿੰਘ ਰੰਧਾਵਾ","fullnews":"

ਨਵੀਂ ਦਿੱਲੀ, 14 ਦਸੰਬਰ- ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਅੱਜ ਕਾਂਗਰਸ ਵਲੋਂ ਐਸ.ਆਈ.ਆਰ. ਵਿਰੁੱਧ ਕੀਤੀ ਗਈ ਰੈਲੀ ਬਾਰੇ ਕਾਂਗਰਸ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਵੋਟ ਧਾਂਦਲੀ ਦੀ ਇਕ ਨਿਰੰਤਰ ਪ੍ਰਕਿਰਿਆ ਹੈ। ਅਸੀਂ ਇਕ ਲੋਕਤੰਤਰੀ ਦੇਸ਼ ਵਿਚ ਰਹਿੰਦੇ ਹਾਂ ਅਤੇ ਇਹ ਬਹੁਤ ਮੰਦਭਾਗਾ ਹੈ ਕਿ ਚੋਣ ਕਮਿਸ਼ਨ 'ਤੇ ਸਵਾਲੀਆ ਨਿਸ਼ਾਨ ਖੜ੍ਹਾ ਕੀਤਾ ਗਿਆ ਹੈ।<\/p>\r\n

ਨਿਆਂਪਾਲਿਕਾ ਅਤੇ ਚੋਣ ਕਮਿਸ਼ਨ ਸੁਤੰਤਰ ਸੰਸਥਾਵਾਂ ਹਨ ਪਰ ਹੁਣ ਇਹ ਉਲਟ ਹੋ ਗਿਆ ਹੈ, ਉਹ ਉਹੀ ਕਰਨਗੇ ਜੋ ਸਰਕਾਰ ਚਾਹੁੰਦੀ ਹੈ। ਜੇਕਰ ਪੂਰਾ ਦੇਸ਼, ਪੂਰੀ ਵਿਰੋਧੀ ਧਿਰ ਕਹਿ ਰਹੀ ਹੈ ਕਿ ਸਾਨੂੰ ਈ.ਵੀ.ਐਮ. 'ਤੇ ਭਰੋਸਾ ਨਹੀਂ ਹੈ, ਤਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਹਿ ਰਹੇ ਹਨ ਕਿ ਰਾਜੀਵ ਗਾਂਧੀ ਨੇ ਇਸ ਨੂੰ ਪੇਸ਼ ਕੀਤਾ... ਅਸੀਂ ਕਹਿ ਰਹੇ ਹਾਂ ਕਿ ਈ.ਵੀ.ਐਮ. ਦੁਨੀਆ ਵਿਚ ਕਿਤੇ ਵੀ ਨਹੀਂ ਵਰਤੇ ਜਾਂਦੇ। ਸਾਰਿਆਂ ਨੇ ਇਨ੍ਹਾਂ ਦੀ ਵਰਤੋਂ ਬੰਦ ਕਰ ਦਿੱਤੀ ਹੈ, ਤਾਂ ਭਾਰਤ ਵਿਚ ਇਨ੍ਹਾਂ ਦਾ ਬਚਾਅ ਕਰਨ ਦੀ ਇੰਨੀ ਲੋੜ ਕਿਉਂ ਹੈ?<\/p>\r\n

ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ, ਹੁਣ ਇਹ ਜਾਪਦਾ ਹੈ ਕਿ ਦੇਸ਼ ਦੀ ਆਜ਼ਾਦੀ ਲਈ ਲੜਨ ਵਾਲਿਆਂ ਦਾ ਇਕ ਵੱਖਰਾ ਦ੍ਰਿਸ਼ਟੀਕੋਣ ਸੀ ਕਿ ਦੇਸ਼ ਧਰਮ ਨਿਰਪੱਖ ਹੋਵੇਗਾ, ਕੋਈ ਨਫ਼ਰਤ ਨਹੀਂ ਹੋਵੇਗੀ, ਅਤੇ ਸਾਰੇ ਇਕੱਠੇ ਕੰਮ ਕਰਨਗੇ। ਪਰ ਭਾਜਪਾ ਇਹ ਸਭ ਕੁਝ ਭੁੱਲ ਗਈ ਹੈ ਅਤੇ ਨਫ਼ਰਤ ਦਾ ਜੋ ਤੂਫ਼ਾਨ ਉੱਠ ਰਿਹਾ ਹੈ, ਉਹ ਦੇਸ਼ ਨੂੰ ਤਬਾਹ ਕਰ ਦੇਵੇਗਾ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085304__੧.jpg"],"image":["http:\/\/www.ajitjalandhar.com\/beta\/cmsimages\/20251214\/5085304__੧.jpg"]},{"fn_id":"5085303","publish_dt":"2025-12-14","cat_id":"51","lastupdate":"2025-12-14 12:19:00","title":"ਜਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਵੋਟਾਂ ਪਾਉਣ ਦਾ ਰੁਝਾਨ ਥੋੜਾ ਮੱਠਾ","fullnews":"

ਮਾਨਾਂਵਾਲਾ, 14 ਦਸੰਬਰ (ਗੁਰਦੀਪ ਸਿੰਘ ਨਾਗੀ) ਬਲਾਕ ਸੰਮਤੀ ਦੇ ਮਾਨਾਂਵਾਲਾ ਜੋਨ ਵਿਖੇ ਵੋਟਾਂ ਪਾਉਣ ਦਾ ਰੁਝਾਨ ਥੋੜਾ ਮੱਠਾ ਚੱਲ ਰਿਹਾ ਹੈ। ਬਲਾਕ ਵੇਰਕਾ ਅਧੀਨ ਜੋਨ ਮਾਨਾਂਵਾਲਾ ਦੇ ਬੂਥ ਨੰਬਰ 84 ‘ਤੇ ਹੁਣ ਤੱਕ 1341 ਵੋਟਾਂ ਵਿਚੋਂ 200, ਬੂਥ ਨੰਬਰ 85 ‘ਤੇ 898 ਵਿੱਚੋਂ 166 ਅਤੇ ਬੂਥ ਨੰਬਰ 85 ‘ਤੇ 614 ਵਿਚੋਂ 162 ਵੋਟਾਂ ਪਈਆਂ ਹਨ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085303__matta a.jpg"],"image":["http:\/\/www.ajitjalandhar.com\/beta\/cmsimages\/20251214\/5085303__matta a.jpg"]},{"fn_id":"5085302","publish_dt":"2025-12-14","cat_id":"51","lastupdate":"2025-12-14 12:15:00","title":"ਐਸਪੀਡੀ ਸਰਬਜੀਤ ਸਿੰਘ ਬਾਹੀਆ ਵਲੋਂ ਚੋਣ ਕੇਂਦਰ ਸੜੋਆ ਦਾ ਦੌਰਾ, ਸੁਲਤਾਨਪੁਰ ਲੋਧੀ ਚ 93 ਸਾਲਾ ਬਾਪੂ ਸਵਰਨ ਸਿੰਘ ਪਹੁੰਚਿਆ ਵੋਟ ਪਾਉਣ","fullnews":"

 ਸੜੋਆ\/ਨਵਾਂ ਸ਼ਹਿਰ\/ਸੁਲਤਾਨ ਪੁਰ ਲੋਧੀ (ਕਪੂਰਥਲਾ),14 ਦਸੰਬਰ (ਹਰਮੇਲ ਸਹੂੰਗੜਾ\/ਲਾਡੀ, ਥਿੰਦ, ਹੈਪੀ) - ਪੰਜਾਬ ਅੰਦਰ ਪੈ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਵੋਟਾਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵੱਲੋਂ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਨਵਾਂ ਸ਼ਹਿਰ ਦੇ ਐਸਪੀ ਡੀ ਸਰਬਜੀਤ ਸਿੰਘ ਬਾਹੀਆ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ ਵਿਖੇ ਬੂਥ ਨੰਬਰ 74 ਦਾ ਦੌਰਾ ਕੀਤਾ। ਓਧਰ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਸੁਲਤਾਨਪੁਰ ਲੋਧੀ ਦੇ ਪਿੰਡ ਮੇਵਾ ਸਿੰਘ ਵਿਖੇ 93 ਸਾਲਾ ਬਾਪੂ ਸਵਰਨ ਸਿੰਘ ਬੂਥ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਪਹੁੰਚਿਆ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085302__bahia.png"],"image":["http:\/\/www.ajitjalandhar.com\/beta\/cmsimages\/20251214\/5085302__bahia.png","http:\/\/www.ajitjalandhar.com\/beta\/cmsimages\/20251214\/5085302__sa.png"]},{"fn_id":"5085299","publish_dt":"2025-12-14","cat_id":"51","lastupdate":"2025-12-14 12:12:00","title":" ਸ਼ਾਂਤਮਈ ਮਾਹੌਲ ਨਾਲ ਚੱਲ ਰਹੀ ਵੋਟਿੰਗ ਪ੍ਰਕਿਰਿਆ","fullnews":"

ਮਾਛੀਵਾੜਾ ਸਾਹਿਬ, 14 ਦਸੰਬਰ (ਮਨੋਜ ਕੁਮਾਰ)- ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਵੱਖ ਵੱਖ ਪਿੰਡਾਂ ਵਿਚ ਬੂਥਾਂ ਦਾ ਦੌਰਾ ਕਰਨ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਫਿਲਹਾਲ ਹੁਣ ਤੱਕ ਦੀ ਚੋਣ ਪ੍ਰਕਿਰਿਆ ਸਹੀ ਸਲਾਮਤ ਚੱਲ ਰਹੀ ਹੈ ਤੇ ਮਾਹੌਲ ਸ਼ਾਂਤ ਹੈ ਪਰ ਵੋਟਿੰਗ ਦਾ ਸਮਾਂ 5 ਵਜੇ ਤੱਕ ਹੋਣਾ ਚਾਹੀਦਾ ਸੀ। ਇਸ ਦੇ ਨਾਲ ਹੀ ਉਨ੍ਹਾਂ ਪਾਰਟੀ ਦੀ ਸ਼ਾਨਦਾਰ ਜਿੱਤ ਦਾ ਦਾਅਵਾ ਕਰਦਿਆਂ ਇਸ ਵਾਰ ਨਵਾਂ ਇਤਿਹਾਸ ਸਿਰਜਣ ਦੀ ਗੱਲ ਕਹੀ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085299__੧.jpg"],"image":["http:\/\/www.ajitjalandhar.com\/beta\/cmsimages\/20251214\/5085299__੧.jpg"]},{"fn_id":"5085298","publish_dt":"2025-12-14","cat_id":"51","lastupdate":"2025-12-14 12:06:00","title":"ਸੁਲਤਾਨਪੁਰ ਲੋਧੀ ਹਲਕੇ ਅੰਦਰ 11 ਵਜੇ ਤੱਕ 10 ਫ਼ੀਸਦੀ ਵੋਟਿੰਗ, ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸ਼ੇਰ ਤੋਂ ਅਕਾਲੀਉਮੀਦਵਾਰ ਨੇ ਪਾਈ ਵੋਟ ","fullnews":"

 ਸੁਲਤਾਨਪੁਰ ਲੋਧੀ (ਕਪੂਰਥਲਾ)\/ਕੁੱਲਗੜ੍ਹੀ (ਫ਼ਿਰੋਜ਼ਪੁਰ), 14 ਦਸੰਬਰ (ਥਿੰਦ\/ਸੁਖਜਿੰਦਰ ਸਿੰਘ ਸੰਧੂ) - ਬਲਾਕ ਸੁਲਤਾਨਪੁਰ ਲੋਧੀ ਅੰਦਰ ਸਵੇਰੇ 11 ਵਜੇ ਤੱਕ 123 ਬੂਥਾਂ 'ਤੇ 10 ਫ਼ੀਸਦੀ ਵੋਟਾਂ ਪੈ ਚੁੱਕੀਆਂ ਸਨ। ਓਧਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸ਼ੇਰ ਖਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਮਨਜੀਤ ਕੌਰ ਨੇ ਆਪਣੇ ਪਤੀ ਸਰਬਜੀਤ ਸਿੰਘ ਜੋਸਨ ਨਾਲ ਵੋਟ ਪਾਈ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085298__sul.png"],"image":["http:\/\/www.ajitjalandhar.com\/beta\/cmsimages\/20251214\/5085298__sul.png","http:\/\/www.ajitjalandhar.com\/beta\/cmsimages\/20251214\/5085298__zila.png"]},{"fn_id":"5085297","publish_dt":"2025-12-14","cat_id":"51","lastupdate":"2025-12-14 12:01:00","title":"ਵੋਟਿੰਗ ਦੌਰਾਨ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵਲੋਂ ਵਲੋਂ ਵੱਖ ਵੱਖ ਪਿੰਡਾਂ, ਡੀ.ਐਸ.ਪੀ ਬਲਵਿੰਦਰ ਸਿੰਘ ਜੋੜਾ ਵਲੋਂ ਘੋਗਰਾ ਬੂਥ ਦਾ ਦੌਰਾ ","fullnews":"

ਸ੍ਰੀ ਮੁਕਤਸਰ ਸਾਹਿਬ\/ਘੋਗਰਾ (ਹੁਸ਼ਿਆਰਪੁਰ), 14 ਦਸੰਬਰ (ਰਣਜੀਤ ਸਿੰਘ ਢਿੱਲੋਂ\/ਆਰ.ਐੱਸ. ਸਲਾਰੀਆ) - ਸ੍ਰੀ ਮੁਕਤਸਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵਲੋਂ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦਰਮਿਆਨ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ । ਇਸ ਦੌਰਾਨ ਉਹ ਪੋਲਿੰਗ ਸਟੇਸ਼ਨਾਂ ਦੇ ਬਾਹਰ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਮਿਲੇ।ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਦੌਰਾਨ ਡੀ.ਐਸ.ਪੀ. ਬਲਵਿੰਦਰ ਸਿੰਘ ਜੋੜਾ ਵਲੋਂ ਘੋਗਰਾ ਦੇ ਬੂਥ ਨੰਬਰ 76 ਅਤੇ 77 ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਅਮਨ ਅਤੇ ਅਮਾਨ ਨਾਲ ਵੋਟਾਂ ਪੈ ਰਹੀਆਂ ਹਨ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085297__p.png"],"image":["http:\/\/www.ajitjalandhar.com\/beta\/cmsimages\/20251214\/5085297__p.png","http:\/\/www.ajitjalandhar.com\/beta\/cmsimages\/20251214\/5085297__q.png"]},{"fn_id":"5085296","publish_dt":"2025-12-14","cat_id":"51","lastupdate":"2025-12-14 11:56:00","title":"ਫ਼ਤਹਿਗੜ੍ਹ ਸਭਰਾ 'ਚ ਵੋਟਾਂ ਪੈਣੀਆਂ ਫਿਰ ਸ਼ੁਰੂ, ਡੇਰਾ ਬਾਬਾ ਨਾਨਕ 'ਚ ਤਿੰਨ ਕੁ ਸੰਮਤੀ ਜ਼ੋਨਾਂ ਵਿਚ ਹੀ ਪੈ ਰਹੀਆਂ ਨੇ ਵੋਟਾਂ ","fullnews":"

ਮੱਖੂ (ਫ਼ਿਰੋਜ਼ਪੁਰ)\/ ਕੋਟਲੀ ਸੂਰਤ ਮੱਲੀ (ਬਟਾਲਾ), 14 ਦਸੰਬਰ (ਕੁਲਵਿੰਦਰ ਸਿੰਘ ਸੰਧੂ\/ਕੁਲਦੀਪ ਸਿੰਘ ਨਾਗਰਾ) - ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਬਲਾਕ ਮੱਖੂ ਦੇ ਫ਼ਤਹਿਗੜ੍ਹ ਸਭਰਾ ਦੇ ਬੂਥ ਨੰਬਰ 112 ਤੇ ਪ੍ਰੀਜ਼ਾਇਡਿੰਗ ਅਫ਼ਸਰ ਉੱਪਰ ਦੂਸਰੀਆਂ ਪਾਰਟੀਆਂ ਨਾਲ ਮਿਲੀ ਭੁਗਤ ਦੇ ਕਥਿਤ ਇਲਜ਼ਾਮ ਲਗਾਏ ਗਏ ਸਨ ਅਤੇ ਵੋਟਾਂ ਪੈਣੀਆਂ ਬੰਦ ਕਰਵਾ ਦਿੱਤੀਆਂ ਸਨ। ਹੁਣ ਪ੍ਰੀਜ਼ਾਇਡਿੰਗ ਅਫ਼ਸਰ ਬਦਲਣ ਤੋਂ ਬਾਅਦ ਦੁਬਾਰਾ ਵੋਟਾਂ ਪੈਣੀਆਂ ਫਿਰ ਸ਼ੁਰੂ ਹੋ ਗਈਆਂ ਹਨ।
\r\nਓਧਰ ਬਲਾਕ ਸੰਮਤੀ ਡੇਰਾ ਬਾਬਾ ਨਾਨਕ ਦੇ ਜ਼ਿਆਦਾਤਰ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਰੱਦ ਹੋਣ ਕਰਕੇ ਅੱਜ ਹਲਕੇ ਦੇ ਤਿੰਨ ਕੁ ਸੰਮਤੀ ਜ਼ੋਨਾਂ ਵਿਚ ਹੀ ਬਲਾਕ ਸੰਮਤੀ ਦੀਆਂ ਵੋਟਾਂ ਪੈ ਰਹੀਆਂ ਹਨ। ਹਲਕੇ ਦਾ ਚਰਚਿਤ ਜ਼ੋਨ ਰਾਏਚੱਕ, ਜਿੱਥੋਂ ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ ਦੇ ਭਾਜਪਾ ਦੇ ਉਮੀਦਵਾਰ ਚੋਣ ਮੈਦਾਨ ਵਿਚ ਹਨ, ਦੇ ਪੋਲਿੰਗ ਬੂਥਾਂ ਦਾ ਜਾਇਜ਼ਾ ਲੈਂਦਿਆਂ ਡੀਐਸਪੀ ਜੋਗਾ ਸਿੰਘ ਡੇਰਾ ਬਾਬਾ ਨਾਨਕ ਨੇ ਕਿਹਾ ਕਿ ਬਲਾਕ ਸੰਮਤੀ ਚੋਣਾਂ ਨੂੰ ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪੜੇ ਚੜਾਉਣ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹਨ ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085296__mkhu.png"],"image":["http:\/\/www.ajitjalandhar.com\/beta\/cmsimages\/20251214\/5085296__mkhu.png","http:\/\/www.ajitjalandhar.com\/beta\/cmsimages\/20251214\/5085296__ol.png"]},{"fn_id":"5085295","publish_dt":"2025-12-14","cat_id":"51","lastupdate":"2025-12-14 11:49:00","title":"ਪਿੰਡ ਮਾਛੀਵਾੜਾ ਖ਼ਾਮ ਬਣਿਆ ਵੱਖਰੀ ਮਿਸਾਲ, ਸਾਰੀਆਂ ਪਾਰਟੀਆਂ ਦਾ ਇਕ ਸਾਂਝਾ ਬੂਥ","fullnews":"

ਮਾਛੀਵਾੜਾ ਸਾਹਿਬ, 14 ਦਸੰਬਰ (ਮਨੋਜ ਕੁਮਾਰ)- ਬਲਾਕ ਮਾਛੀਵਾੜਾ ਅਧੀਨ ਪੈਂਦੇ ਪਿੰਡ ਮਾਛੀਵਾੜਾ ਖ਼ਾਮ ਪੂਰੇ ਬਲਾਕ ਦ ਅਜਿਹਾ ਇਕਲੌਤਾ ਪਿੰਡ ਬਣ ਗਿਆ ਹੈ, ਜਿਥੇ ਲੋਕਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨਵੀਂ ਪਹਿਲ ਕਰਦਿਆਂ ਪਿੰਡ ਦਾ ਸਾਂਝਾ ਬੂਥ ਲਗਾਇਆ ਹੈ। ਇਸ ਪਿੰਡ ਅਧੀਨ ਆਉਂਦੀ ਸੰਮਤੀ ਸੀਟ ਤੋਂ ਸੱਤਾਧਾਰੀ ਸਮੇਤ ਚਾਰ ਉਮੀਦਵਾਰ ਆਪਣੀ ਆਪਣੀ ਕਿਸਮਤ ਅਜ਼ਮਾ ਰਹੇ ਹਨ। ਪਰ ਇਸ ਪੋਲਿੰਗ ਬੂਥ ’ਤੇ ਵੀ ਵੋਟਰਾਂ ਦਾ ਉਤਸ਼ਾਹ ਬਹੁਤਾ ਨਹੀਂ ਝਲਕ ਰਿਹਾ। ਕੁੱਲ 900 ਵੋਟਾਂ ਵਿਚੋਂ ਹੁਣ ਤੱਕ ਮਹਿਜ਼ 210 ਵੋਟ ਪੋਲ ਹੋਈ ਹੈ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085295__੧.jpg"],"image":["http:\/\/www.ajitjalandhar.com\/beta\/cmsimages\/20251214\/5085295__੧.jpg"]},{"fn_id":"5085294","publish_dt":"2025-12-14","cat_id":"51","lastupdate":"2025-12-14 11:48:00","title":"ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਨੂੰ ਲੈ ਕੇ ਡਰਾਈ ਡੇ ਦੇ ਬਾਵਜੂਦ ਇਆਲੀ ਕਲਾਂ ਵਿਚਲਾ ਸ਼ਰਾਬ ਦਾ ਠੇਕਾ ਖੁੱਲ੍ਹਾ","fullnews":"

 ਇਆਲੀ\/ਥਰੀਕੇ\/ ਫੁੱਲਾਂਵਾਲ (ਲੁਧਿਆਣਾ), 14 ਦਸੰਬਰ (ਮਨਜੀਤ ਸਿੰਘ ਦੁੱਗਰੀ) - ਅੱਜ ਸੂਬੇ ਅੰਦਰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਚੋਣ ਅਧਿਕਾਰੀ ਡਿਪਟੀ ਕਮਿਸ਼ਨਰ ਲੁਧਿਆਣਾ ਵਲੋਂ ਇਨਾ ਹਲਕਿਆਂ ਵਿਚ ਡਰਾਈ ਡੇ ਘੋਸ਼ਿਤ ਕਰਦੇ ਹੋਏ ਸ਼ਰਾਬ ਦੇ ਠੇਕੇ ਅਤੇ ਅਹਾਤੇ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਸਨ, ਪਰ ਇਸ ਸਭ ਦੇ ਬਾਵਜੂਦ ਫ਼ਿਰੋਜ਼ਪੁਰ ਮਾਰਗ ਤੋਂ ਇਆਲੀ ਕਲਾਂ ਪਿੰਡ ਨੂੰ ਜਾਂਦੇ ਰਸਤੇ 'ਤੇ ਸਥਿਤ ਸ਼ਰਾਬ ਦਾ ਠੇਕਾ ਅਤੇ ਇਸ ਦੇ ਨਾਲ ਲੱਗਦਾ ਸ਼ਰਾਬ ਪੀਣ ਵਾਲਾ ਅਹਾਤਾ ਖੁੱਲੇ ਪਾਏ ਗਏ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085294__theka.png"],"image":["http:\/\/www.ajitjalandhar.com\/beta\/cmsimages\/20251214\/5085294__theka.png"]},{"fn_id":"5085293","publish_dt":"2025-12-14","cat_id":"51","lastupdate":"2025-12-14 11:39:00","title":"ਕੈਬਿਨਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਆਪਣੇ ਜੱਦੀ ਪਿੰਡ ਕਟਾਰੂਚੱਕ ਵਿਚ ਆਪਣੇ ਪਰਿਵਾਰ ਸਮੇਤ ਪਾਈ ਵੋਟ","fullnews":"

 ਕੈਬਿਨਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਆਪਣੇ ਜੱਦੀ ਪਿੰਡ ਕਟਾਰੂਚੱਕ ਵਿਚ ਆਪਣੇ ਪਰਿਵਾਰ ਸਮੇਤ ਪਾਈ ਵੋਟ<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085293__whatsapp image 2025-12-14 at 11.42.14 am.jpeg"],"image":["http:\/\/www.ajitjalandhar.com\/beta\/cmsimages\/20251214\/5085293__whatsapp image 2025-12-14 at 11.42.14 am.jpeg"]},{"fn_id":"5085290","publish_dt":"2025-12-14","cat_id":"51","lastupdate":"2025-12-14 11:37:00","title":"ਡੀ.ਸੀ. ਪਟਿਆਲਾ ਵਲੋਂ ਵੋਟਿੰਗ ਪ੍ਰਕਿਰਿਆ ਦਾ ਜਾਇਜ਼ਾ,ਬਲਾਕ ਸੰਮਤੀ ਜ਼ੋਨ ਸਮੁੰਦੜਾ 'ਚ 90 ਸਾਲਾ ਔਰਤ ਨੇ ਪਾਈ ਵੋਟ","fullnews":"

 ਪਟਿਆਲਾ\/ਸਮੁੰਦੜਾ(ਹੁਸ਼ਿਆਰਪੁਰ), 14 ਦਸੰਬਰ (ਧਰਮਿੰਦਰ ਸਿੰਘ ਸਿੱਧੂ\/ਤੀਰਥ ਸਿੰਘ ਰੱਕੜ) - ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਵੋਟਾਂ ਪਾਉਣ ਦੀ ਪ੍ਰਕਿਰਿਆ ਦਾ ਜਾਇਜ਼ਾ ਲਿਆ। ਇਸੇ ਤਰਾਂ ਪਟਿਆਲਾ ਦੇ ਏਡੀਸੀ ਦਿਹਾਤੀ ਵਿਕਾਸ ਦਮਨਜੀਤ ਸਿੰਘ ਮਾਨ ਵਲੋਂ ਪੋਲਿੰਗ ਸਟੇਸ਼ਨਾਂ ਦਾ ਨਿਰੀਖਣ ਕੀਤਾ ਗਿਆ ।
\r\nਓਧਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਸੰਮਤੀ ਜ਼ੋਨ ਸਮੁੰਦੜਾ ਅਧੀਨ ਪੈਂਦੇ ਪਿੰਡ ਚੱਕ ਗੁਰੂ ਵਿਖੇ 90 ਸਾਲਾ ਔਰਤ ਮਾਤਾ ਅਮਰੋ ਪਤਨੀ ਉਧੋ ਰਾਮ ਨੇ ਵੋਟ ਪਾਉਣ ਲਈ ਬੜਾ ਹੀ ਉਤਸ਼ਾਹ ਦਿਖਾਇਆ ਅਤੇ ਨੌਜਵਾਨਾਂ ਨੂੰ ਵੀ ਆਪਣੇ ਵਟ ਦੀ ਸਹੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085290__a.png"],"image":["http:\/\/www.ajitjalandhar.com\/beta\/cmsimages\/20251214\/5085290__a.png","http:\/\/www.ajitjalandhar.com\/beta\/cmsimages\/20251214\/5085290__b.png"]},{"fn_id":"5085289","publish_dt":"2025-12-14","cat_id":"51","lastupdate":"2025-12-14 11:31:00","title":"ਸੰਗਰੂਰ ਵਿਚ ਸਵੇਰੇ 10 ਵਜੇ ਤਕ 07.02 ਫ਼ੀਸਦੀ ਅਤੇ ਹਰਸਾ ਛੀਨਾ\/ਚੋਗਾਵਾਂ ਵਿਚ 6 ਫ਼ੀਸਦੀ ਵੋਟਿੰਗ","fullnews":"

ਸੰਗਰੂਰ\/ਹਰਸਾ ਛੀਨਾ (ਅੰਮ੍ਰਿਤਸਰ), 14 ਦਸੰਬਰ (ਧੀਰਜ ਪਿਸੋਰੀਆ\/ਕੜਿਆਲ) ਜ਼ਿਲ੍ਹਾ ਸੰਗਰੂਰ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਸੰਬੰਧੀ ਸਵੇਰੇ 10 ਵਜੇ ਤਕ 07.02 ਫ਼ੀਸਦੀ ਵੋਟਿੰਗ ਹੋਈ ਹੈ।
\r\nਇਸ ਤੋਂ ਇਲਾਵਾ ਜ਼ਿਲ੍ਹਾ ਅੰਮ੍ਰਿਤਸਰ ਦੀਆਂ ਦੋ ਸਰਹੱਦੀ ਬਲਾਕ ਸੰਮਤੀਆਂ ਹਰਸਾ ਛੀਨਾ ਅਤੇ ਚੌਗਾਵਾਂ ਲਈ ਅੱਜ ਹੋ ਰਹੀ ਵੋਟਿੰਗ ਵਿਚ ਵੋਟਰਾਂ ਦਾ ਉਤਸ਼ਾਹ ਮੱਠਾ ਦਿਖਾਈ ਦੇ ਰਿਹਾ ਹੈ ਅਤੇ ਅੱਜ ਸਵੇਰ ਤੋਂ ਹੀ ਪੋਲਿੰਗ ਦੀ ਰਫ਼ਤਾਰ ਸੁਸਤ ਰਹੀ। ਇਸ ਸਬੰਧੀ ਜਸਬੀਰ ਸਿੰਘ ਚੋਣ ਕਾਨੂੰਗੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਸੰਮਤੀ ਚੋਗਾਵਾਂ ਅਤੇ ਹਰਸਾ ਛੀਨਾ ਲਈ ਸਵੇਰੇ 10 ਵਜੇ ਤੱਕ ਸਿਰਫ 6 ਫ਼ੀਸਦੀ ਹੀ ਵੋਟਿੰਗ ਹੋਈ ਹੈ।<\/p>","video":"","cloud_video":"","youtube_video":"","youtube_key":"0"},{"fn_id":"5085288","publish_dt":"2025-12-14","cat_id":"51","lastupdate":"2025-12-14 11:26:00","title":"ਬੱਦੋਵਾਲ ’ਚ ਵੋਟ ਪੋਲਿੰਗ ਸਮੇਂ ਵੋਟਰ ਸੂਚੀਆਂ ਬਦਲੇ ਜਾਣ ਦੀ ਹਾਹਾਕਾਰ","fullnews":"

ਮੁੱਲਾਂਪੁਰ ਦਾਖਾ (ਲੁਧਿਆਣਾ), 14 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਹਲਕਾ ਦਾਖਾ ਪਿੰਡ ਬੱਦੋਵਾਲ ਦੇ ਸ਼ਹੀਦ ਸਿਪਾਹੀ ਸੁਖਦੇਵ ਸਿੰਘ ਸਰਕਾਰੀ ਮਿਡਲ ਸਕੂਲ ਵਿਖੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟ ਪੋਲਿੰਗ ਦੇ ਸ਼ੁਰੂਆਤੀ ਦੌਰ ਉਦੋਂ ਹਾਹਾਕਾਰ ਮੱਚ ਗਈ, ਜਦ ਪੋਲਿੰਗ ਏਜੰਟ ਕੋਲ ਵੋਟਰ ਸੂਚੀ ਹੋਰ ਅਤੇ ਵੋਟਾਂ ਪਵਾਉਣ ਵਾਲੇ ਪੋਲਿੰਗ ਬੂਥ ਅਮਲੇ ਫੈਲੇ ਕੋਲ ਸੂਚੀ ਹੋਰ ਪਾਈ ਗਈ। ਟੈਕਨੀਕਲ ਤਰੀਕੇ ਰਾਹੀਂ ਵੋਟ ਚੋਰੀ ਦੀ ਦੁਹਾਈ ਦੇਣ ਲੱਗੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਓਲ ਵਲੋਂ ਮੌਕੇ ’ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੂਰੇ ਮਾਮਲੇ ਬਾਰੇ ਜਾਣੂੰ ਕਰਵਾਉਣ ’ਤੇ ਜਿਲ੍ਹਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਵੋਟਰ ਸੂਚੀ ਬਦਲੀ ਧਾਂਦਲੀ ਦਾ ਪ੍ਰਜਾਈਡਿੰਗ ਅਧਿਕਾਰੀ ਜਾਂ ਸੈਕਟਰ ਅਧਿਕਾਰੀ ਕੋਈ ਤਸੱਲੀਬਖਸ਼ ਜਵਾਬ ਨਾ ਦੇ ਸਕਿਆ। ਬੱਦੋਵਾਲ ’ਚ ਵੋਟ ਪ੍ਰਕਿਰਿਆ ਭਾਵੇਂ ਨਿਰਵਿਘਨ ਜਾਰੀ ਹੈ, ਪਰ ਲੋਕਾਂ ਦਾ ਸੱਤਾਧਾਰੀ ਆਪ ਪਾਰਟੀ ਸਰਕਾਰ ਪ੍ਰਤੀ ਗੁੱਸਾ ਡੁੱਲ੍ਹ-ਡੁੱਲ੍ਹ ਪੈ ਰਿਹਾ ਸੀ। ਪੋਲਿੰਗ ਬੂਥਾਂ ਬਾਹਰ ਮਾਹੌਲ ਤਲਖ ਹੋਣ ’ਤੇ ਦਾਖਾ ਪੁਲਿਸ ਸਬ ਡਵੀਜਨ ਦੇ ਡੀ.ਐੱਸ.ਪੀ ਵਰਿੰਦਰ ਸਿੰਘ ਖੋਸਾ ਆਪਣੀ ਪੁਲਿਸ ਪਾਰਟੀ ਨਾਲ ਉਚੇਚਾ ਪਹੁੰਚੇ। ਜਸਕਰਨ ਸਿੰਘ ਦਿਓਲ ਵੋਟ ਧਾਂਦਲੀ ਬਾਰੇ ਕਿਹਾ ਕਿ ਮੇਰੇ ਵਲੋਂ ਚੋਣ ਅਬਜ਼ਰਬਰ ਨੂੰ ਲਿਖਤੀ ਸ਼ਿਕਾਇਤ ਦੀ ਮੇਲ ਭੇਜੀ ਗਈ ਹੈ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085288__੧.jpg"],"image":["http:\/\/www.ajitjalandhar.com\/beta\/cmsimages\/20251214\/5085288__੧.jpg"]},{"fn_id":"5085287","publish_dt":"2025-12-14","cat_id":"51","lastupdate":"2025-12-14 11:25:00","title":"ਲੁਧਿਆਣਾ 'ਚ ਸਵੇਰੇ 10 ਵਜੇ ਤੱਕ 7.2 ਫ਼ੀਸਦੀ ਅਤੇ ਪਿੰਡ ਚੱਕੋਕਿ ਦੇ ਬੂਥ ਤੇ 11 ਵਜੇ ਤੱਕ 9 ਫ਼ੀਸਦੀ ਵੋਟਿੰਗ","fullnews":"

 ਲੁਧਿਆਣਾ\/ਢਿਲਵਾਂ (ਕਪੂਰਥਲਾ), 14 ਦਸੰਬਰ (ਰੂਪੇਸ਼ ਕੁਮਾਰ\/ਗੋਬਿੰਦ ਸੁਖੀਜਾ) - ਲੁਧਿਆਣਾ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ 10 ਵਜੇ ਤੱਕ 7.2% ਵੋਟਿੰਗ ਹੋਈ ਹੈ। ਇਸੇ ਤਰਾਂ ਬਲਾਕ ਢਿਲਵਾਂ ਦੇ ਪਿੰਡ ਮਨਸੂਰਵਾਲ ਬੇਟ ਪਿੰਡ ਬੂਤਾਲਾ ਅਤੇ ਪਿੰਡ ਚੱਕੋਕਿ ਵਿਖੇ ਵੋਟਰਾ ਵੋਟਾਂ ਪਾਉਣ ਦਾ ਰੁਝਾਨ ਬਹੁਤ ਘੱਟ ਨਜ਼ਰ ਆਇਆ। ਸਵੇਰ ਦੇ 11 ਵਜੇ ਤੱਕ 9% ਵੋਟ ਚੱਕੋਕਿ ਬੂਥ ਤੋਂ ਦਰਜ ਕੀਤੀ ਗਈ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085287__lo.png"],"image":["http:\/\/www.ajitjalandhar.com\/beta\/cmsimages\/20251214\/5085287__lo.png"]},{"fn_id":"5085286","publish_dt":"2025-12-14","cat_id":"51","lastupdate":"2025-12-14 11:17:00","title":"ਜਲੰਧਰ : ਸਾਰੇ 1209 ਪੋਲਿੰਗ ਬੂਥਾਂ 'ਤੇ ਹੁਣ ਤੱਕ 7.1 ਪ੍ਰਤੀਸ਼ਤ ਵੋਟਿੰਗ","fullnews":"

 ਜਲੰਧਰ : ਸਾਰੇ 1209 ਪੋਲਿੰਗ ਬੂਥਾਂ 'ਤੇ ਹੁਣ ਤੱਕ 7.1 ਪ੍ਰਤੀਸ਼ਤ ਵੋਟਿੰਗ<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085286__whatsapp image 2025-12-14 at 11.22.33 am.jpeg"],"image":["http:\/\/www.ajitjalandhar.com\/beta\/cmsimages\/20251214\/5085286__whatsapp image 2025-12-14 at 11.22.33 am.jpeg"]},{"fn_id":"5085285","publish_dt":"2025-12-14","cat_id":"51","lastupdate":"2025-12-14 11:19:00","title":"ਕਪੂਰਥਲਾ ਜ਼ਿਲ੍ਹੇ ਚ 10 ਵਜੇ ਤੱਕ 7 ਪ੍ਰਤੀਸ਼ਤ ਪੋਲਿੰਗ, ਜ਼ੋਨ ਗਿੱਲ ਅਧੀਨ ਬੂਥਾਂ 'ਤੇ ਵੋਟਾਂ ਪੈਣ ਦਾ ਕੰਮ ਮੱਠਾ ","fullnews":"

ਕਪੂਰਥਲਾ\/ਆਲਮਗੀਰ (ਲੁਧਿਆਣਾ), 14 ਦਸੰਬਰ (ਅਮਰਜੀਤ ਕੋਮਲ\/ਜਰਨੈਲ ਸਿੰਘ ਪੱਟੀ) - ਕਪੂਰਥਲਾ ਜ਼ਿਲ੍ਹੇ ਵਿਚ ਵੋਟਾਂ ਪੈਣ ਦਾ ਕੰਮ ਧੀਮੀ ਰਫਤਾਰ ਨਾਲ ਸ਼ੁਰੂ ਹੋਇਆ। ਸਰਕਾਰੀ ਬੁਲਾਰੇ ਅਨੁਸਾਰ ਸਵੇਰੇ 10 ਵਜੇ ਤੱਕ 7 ਪ੍ਰਤੀਸ਼ਤ ਜ਼ਿਲ੍ਹੇ 'ਚ ਵੋਟਾਂ ਪੋਲ ਹੋਈਆਂ ਹਨ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਦੇ 10 ਜ਼ੋਨਾਂ ਤੇ 5 ਬਲਾਕ ਸੰਮਤੀ ਦੇ 88 ਜ਼ੋਨਾਂ ਲਈ ਵੋਟਾਂ ਦਾ ਕੰਮ 661 ਪੋਲਿੰਗ ਬੂਥਾਂ ਤੇ ਅਮਨ ਅਮਾਨ ਨਾਲ ਸ਼ੁਰੂ ਹੋਇਆ। ਕੁਝ ਕੁ ਬੂਥਾਂ 'ਤੇ ਵੋਟਰਾਂ ਦੀਆਂ ਲਾਈਨਾਂ ਵੀ ਲੱਗੀਆਂ ਦੇਖੀਆਂ ਗਈਆਂ।ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਵੋਟਾਂ ਪੈਣ ਦਾ ਕੰਮ ਭਾਵੇਂ ਸਵੇਰੇ 8 ਵਜੇ ਤੋਂ ਹੀ ਆਰੰਭ ਹੋ ਚੁੱਕਾ ਹੈ, ਪ੍ਰੰਤੂ ਇਸ ਵਾਰ ਵੋਟਰਾਂ ਵਿਚ ਵੋਟਾਂ ਪਾਉਣ ਦਾ ਰੁਝਾਨ ਬਹੁਤ ਘੱਟ ਵੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਚਲਦੇ ਲੁਧਿਆਣਾ ਦੇ ਜ਼ਿਲ੍ਹਾ ਪ੍ਰੀਸ਼ਦ ਗਿੱਲ ਜ਼ੋਨ ਅਧੀਨ ਆਉਂਦੇ ਇਲਾਕਿਆਂ ਵਿਚ ਵੋਟਾਂ ਪੈਣ ਦਾ ਕੰਮ ਮੱਠੀ ਚਾਲ ਨਾਲ ਚੱਲ ਰਿਹਾ ਹੈ। ਕਿਸੇ ਵੀ ਬੂਥ 'ਤੇ ਵੋਟਰਾਂ ਦੀ ਲੰਬੀ ਕਤਾਰ ਦੇਖਣ ਨੂੰ ਨਹੀਂ ਮਿਲੀ। ਉਮੀਦਵਾਰਾਂ ਵਲੋਂ ਵੋਟਰਾਂ ਨੂੰ ਵੋਟ ਬੂਥ ਤੱਕ ਲੈ ਕੇ ਆਉਣ ਲਈ ਲਗਾਏ ਗਏ ਵਾਹਨ ਵੀ ਸੜਕਾਂ 'ਤੇ ਖਾਲੀ ਦੌੜਦੇ ਨਜ਼ਰ ਆ ਰਹੇ ਹਨ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085285__kpt.png"],"image":["http:\/\/www.ajitjalandhar.com\/beta\/cmsimages\/20251214\/5085285__kpt.png"]},{"fn_id":"5085283","publish_dt":"2025-12-14","cat_id":"51","lastupdate":"2025-12-14 11:12:00","title":"ਨਵਾਂਸ਼ਹਿਰ- ਸਵੇਰੇ 10 ਵਜੇ ਤੱਕ 12 ਫ਼ੀਸਦੀ ਵੋਟਿੰਗ","fullnews":"

 ਨਵਾਂਸ਼ਹਿਰ- ਸਵੇਰੇ 10 ਵਜੇ ਤੱਕ 12 ਫ਼ੀਸਦੀ ਵੋਟਿੰਗ<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085283__whatsapp image 2025-12-14 at 11.15.48 am.jpeg"],"image":["http:\/\/www.ajitjalandhar.com\/beta\/cmsimages\/20251214\/5085283__whatsapp image 2025-12-14 at 11.15.48 am.jpeg"]},{"fn_id":"5085281","publish_dt":"2025-12-14","cat_id":"51","lastupdate":"2025-12-14 11:11:00","title":"ਥਾਣਾ ਮੁਖੀ ਤਪਾ ਨੇ ਚੋਣਾਂ ਦਾ ਲਿਆ ਜਾਇਜ਼ਾ, ਰਾਜਾਸਾਂਸੀ 'ਚ ਵੋਟਾਂ ਨੂੰ ਲੈ ਕੇ ਕੋਈ ਉਤਸ਼ਾਹ ਨਹੀਂ","fullnews":"

ਤਪਾ ਮੰਡੀ (ਬਰਨਾਲਾ)\/ ਓਠੀਆਂ\/ਅੰਮ੍ਰਿਤਸਰ, 14 ਦਸੰਬਰ (ਪ੍ਰਵੀਨ ਗਰਗ\/ਗੁਰਵਿੰਦਰ ਸਿੰਘ ਛੀਨਾ) - ਬਲਾਕ ਸ਼ਹਿਣਾ ਅੰਦਰ ਭਾਵੇਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਵੋਟਾਂ ਪੈਣੀਆਂ ਭਾਵੇਂ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈਆਂ, ਪ੍ਰੰਤੂ ਲੋਕਾਂ ਵਿਚ ਜ਼ਿਆਦਾ ਉਤਸ਼ਾਹ ਦੇਖਣ ਨੂੰ ਨਹੀਂ ਮਿਲ ਰਿਹਾ। ਸਿਰਫ ਇੱਕਾ ਦੁੱਕਾ ਲੋਕ ਹੀ ਵੋਟ ਪਾਉਣ ਲਈ ਆ ਰਹੇ ਹਨ। ਓਧਰ ਦੂਜੇ ਪਾਸੇ ਅਮਨ ਕਾਨੂੰਨ ਦੀ ਸਥਿਤੀ ਬਹਲ ਰੱਖਣ ਦੇ ਮਕਸਦ ਸਦਕਾ ਥਾਣਾ ਮੁਖੀ ਸ਼ਰੀਫ ਖਾਨ ਵਲੋਂ ਵੱਖ ਵੱਖ ਬੂਥਾਂ ਦਾ ਜਾਇਜਾ ਲਿਆ ਗਿਆ।ਇਸੇ ਤਰਾਂ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡਾਂ ਵਿੱਚ ਹੋ ਰਹੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਵਿਚ ਲੋਕਾਂ ਵਿਚ ਕੋਈ ਉਤਸ਼ਾਹ ਨਹੀਂ ਹੈ। ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਬੋਹਲੀਆਂ, ਮਟੀਆ, ਰਾਏਪੁਰ, ਉਮਰਪੁਰਾ , ਛੀਨਾ ਕਰਮ ਸਿੰਘ, ਜਸਤਰਵਾਲ ਅਤੇ ਕਈ ਹੋਰ ਪਿੰਡਾਂ ਵਿੱਚ ਜਾ ਕੇ ਦੇਖਿਆ ਕਿ ਕਿਸੇ ਵੀ ਪੋਲਿੰਗ ਬੂਥ 'ਤੇ ਲੰਬੀ ਲਾਈਨ ਨਹੀਂ ਲੱਗੀ ਤੇ ਕੋਈ ਕੋਈ ਵੋਟਰ ਵੋਟਾਂ ਪਾਉਂਦਾ ਦੇਖਿਆ ਗਿਆ। ਰਾਜਸਾਂਸੀ ਦੇ ਇਨ੍ਹਾਂ ਪਿੰਡਾਂ ਵਿਚ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਹੀ ਆਪੋ ਆਪਣੇ ਬੂਥ ਲਗਾ ਕੇ ਬੜੇ ਆਰਾਮ ਨਾਲ ਬੈਠੇ ਦਿਖਾਈ ਦਿੱਤੇ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085281__tpa.png"],"image":["http:\/\/www.ajitjalandhar.com\/beta\/cmsimages\/20251214\/5085281__tpa.png","http:\/\/www.ajitjalandhar.com\/beta\/cmsimages\/20251214\/5085281__upa.png"]},{"fn_id":"5085280","publish_dt":"2025-12-14","cat_id":"51","lastupdate":"2025-12-14 11:04:00","title":"ਜ਼ਿਲ੍ਹਾ ਪਰਿਸ਼ਦ ਲਈ ਚੋਣ ਲੜ ਰਹੀ ਅਮਨਦੀਪ ਕੌਰ ਨੇ ਪਾਈ ਆਪਣੀ ਵੋਟ","fullnews":"

ਲਹਿਰਾਗਾਗਾ, (ਸੰਗਰੂਰ), 14 ਦਸੰਬਰ ( ਅਸ਼ੋਕ ਗਰਗ)- ਜ਼ਿਲ੍ਹਾ ਪ੍ਰੀਸ਼ਦ ਲਈ ਜੋਨ ਭਾਈ ਕੀ ਪਿਸ਼ੌਰ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬਾ ਅਮਨਦੀਪ ਕੌਰ ਖੰਡੇਬਾਦ ਨੇ ਆਪਣੇ ਪਤੀ ਜਸਵਿੰਦਰ ਸਿੰਘ ਬਿੱਟੂ ਸਮੇਤ ਆਪਣੀ ਵੋਟ ਦਾ ਇਸਤੇਮਾਲ ਕਰਨ ਮਗਰੋਂ ਉਂਗਲ 'ਤੇ ਲੱਗਿਆ ਨਿਸ਼ਾਨ ਦਿਖਾਉਂਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਨ ਅਤੇ ਬਲਾਕ ਸੰਮਤੀ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085280__੧.jpg"],"image":["http:\/\/www.ajitjalandhar.com\/beta\/cmsimages\/20251214\/5085280__੧.jpg"]},{"fn_id":"5085279","publish_dt":"2025-12-14","cat_id":"51","lastupdate":"2025-12-14 10:59:00","title":"ਵੋਟਰਾਂ ਦਾ ਉਤਸ਼ਾਹ ਥੋੜਾ ਠੰਢਾ, ਪਾਰਟੀ ਸਮਰਥਕ ਬੂਥਾਂ ’ਤੇ ਡਟੇ","fullnews":"

ਮਾਛੀਵਾੜਾ ਸਾਹਿਬ, 14 ਦਸੰਬਰ (ਮਨੋਜ ਕੁਮਾਰ)- ਮਾਛੀਵਾੜਾ ਬਲਾਕ ਸੰਮਤੀ ਦੇ ਪੰਜਗਰਾਈਆ ਜੋਨ ਲਈ ਪਿੰਡ ਉੱਧੋਵਾਲ ਦੀ ਤਾਜ਼ਾ ਸਥਿਤੀ ਵਿਚ ਫਿਲਹਾਲ ਵੋਟਰਾਂ ਦਾ ਉਤਸ਼ਾਹ ਕੁਝ ਘੱਟ ਨਜ਼ਰ ਆ ਰਿਹਾ ਹੈ। ਇਸ ਪਿੰਡ ਦੇ ਇਕਲੋਤੇ ਬੂਥ ਨੰਬਰ 42 ਵਿਚ ਹੁਣ ਤੱਕ 110 ਵੋਟ ਪੋਲ ਹੋਈਆਂ ਹਨ ਅਤੇ ਕੁੱਲ ਵੋਟਾਂ 800 ਦੇ ਕਰੀਬ ਹਨ। ਹਾਲਾਂਕਿ ਇਸ ਸਰਦ ਮਾਹੌਲ ਵਿਚ ਪਾਰਟੀ ਸਮਰਥਕ ਪੂਰੀ ਤਰ੍ਹਾਂ ਡਟੇ ਹੋਏ ਹਨ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085279__੧.jpg"],"image":["http:\/\/www.ajitjalandhar.com\/beta\/cmsimages\/20251214\/5085279__੧.jpg"]},{"fn_id":"5085277","publish_dt":"2025-12-14","cat_id":"51","lastupdate":"2025-12-14 10:54:00","title":"ਮਾਨਸਾ ਜਿਲੇ ਦੇ ਵਿਚ ਸਵੇਰ ਤੋਂ ਹੀ ਵੋਟਿੰਗ ਸ਼ੁਰੂ","fullnews":"

ਮਾਨਸਾ, 14 ਦਸੰਬਰ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਦੇ ਵਿਚ ਅੱਜ ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਹੋ ਰਹੀਆਂ ਹਨ। ਸਵੇਰ ਤੋਂ ਹੀ ਵੋਟਰਾਂ ਦੇ ਵਿਚ ਵੋਟ ਪਾਉਣ ਨੂੰ ਲੈ ਕੇ ਉਤਸ਼ਾਹ ਦੇਖਿਆ ਜਾ ਰਿਹਾ ਹੈ। ਮਾਨਸਾ ਜ਼ਿਲ੍ਹੇ ਦੇ ਵਿਚ 11 ਜ਼ਿਲ੍ਹਾ ਪਰਿਸ਼ਦ ਜੋਨ ਅਤੇ 86 ਪੰਚਾਇਤ ਸੰਮਤੀ ਜੋਨ ਨੇ 547 ਪੋਲਿੰਗ ਬੂਥ ਤੇ 35 ਸੰਵੇਦਨਸ਼ੀਲ ਬੂਥ ਪ੍ਰਸ਼ਾਸਨ ਵਲੋਂ ਐਲਾਨੇ ਗਏ ਹਨ।<\/p>","video":"","cloud_video":"","youtube_video":"","youtube_key":"0"},{"fn_id":"5085276","publish_dt":"2025-12-14","cat_id":"51","lastupdate":"2025-12-14 10:55:00","title":"ਕਸਬਾ ਲੋਪੋਕੇ ਅਤ ਠੱਠੀ ਭਾਈ ਵਿਚ ਅਮਨ-ਅਮਾਨ ਨਾਲ ਪੈ ਰਹੀਆਂ ਵੋਟਾਂ ","fullnews":"

ਚੋਗਾਵਾਂ\/ਅੰਮ੍ਰਿਤਸਰ\/ਠੱਠੀ ਭਾਈ (ਮੋਗਾ), 14 ਦਸੰਬਰ (ਗੁਰਵਿੰਦਰ ਸਿੰਘ ਕਲਸੀ\/ਜਗਰੂਪ ਸਿੰਘ ਮਠਾੜੂ) - ਬਲਾਕ ਚੋਗਾਵਾਂ ਅਧੀਨ ਆਉਂਦੇ ਕਸਬਾ ਲੋਪੋਕੇ ਅਤੇ ਆਸ-ਪਾਸ ਦੇ ਪਿੰਡਾਂ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਵੋਟਾਂ ਅਮਨ-ਅਮਾਨ ਨਾਲ ਪੈ ਰਹੀਆਂ ਹਨ। ਇਸ ਸੰਬੰਧੀ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਜਥੇਦਾਰ ਵੀਰ ਸਿੰਘ ਲੋਪੋਕੇ, ਯੂਥ ਅਕਾਲੀ ਆਗੂ ਰਾਣਾ ਰਣਬੀਰ ਸਿੰਘ ਲੋਪੋਕੇ, ਸੀਨੀਅਰ ਅਕਾਲੀ ਆਗੂ ਕਸ਼ਮੀਰ ਸਿੰਘ ਲਾਵੇਂ ਨੰਬਰਦਾਰ, ਸਰਕਲ ਪ੍ਰਧਾਨ ਡਾ. ਸ਼ਰਨਜੀਤ ਸਿੰਘ, ਨੰਬਰਦਾਰ\/ਮੈਂਬਰ ਜਾਂਦੀ ਕਾਬਲ ਸਿੰਘ ਆਦਿ ਆਗੂਆ ਨੇ ਕਿਹਾ ਕਿ ਸਵੇਰ ਤੋਂ ਹੀ ਵੋਟਰ ਲਾਈਨਾਂ ਵਿੱਚ ਲੱਗ ਕੇ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ। ਇਸੇ ਤਰਾਂ ਜ਼ਿਲਾ ਪ੍ਰੀਸ਼ਦ ਜੂਨ ਵਾਂਦਰ ਅਧੀਨ ਆਉਂਦੇ ਪਿੰਡ ਠੱਠੀ ਭਾਈ ਅਤੇ ਬਲਾਕ ਸੰਮਤੀ ਅਧੀਨ ਪੈਣ ਵਾਲੀਆਂ ਵੋਟਾਂ ਦਾ ਕੰਮ ਸਵੇਰੇ ਅੱਠ ਵਜੇ ਸ਼ੁਰੂ ਹੋਇਆ, ਜਿਸ ਵਿਚ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਆਪਣੀ ਕਿਸਮਤ ਅਜ਼ਮਾਈ ਕਰ ਰਹੇ ਹਨ। ਬਜ਼ੁਰਗਾਂ ਦੀਆਂ ਵੋਟਾਂ ਨੂੰ ਲੈ ਕੇ ਨਿੱਕੀ ਮੋਟੀ ਨੋਕ ਝੋਕ ਦੇ ਚਲਦਿਆਂ ਕੁੱਲ ਮਿਲਾ ਕੇ ਹੁਣ ਤੱਕ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਚੱਲ ਰਿਹਾ ਹੈ। ਧੁੱਪ ਨਿਕਲਦਿਆਂ ਹੀ ਲੋਕਾਂ ਵੱਲੋਂ ਵੋਟਾਂ ਪਾਉਣ ਲਈ ਭਾਰੀ ਉਤਸ਼ਾਹ ਨਾਲ ਪਹੁੰਚਿਆ ਜਾ ਰਿਹਾ ਹੈ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085276__lopo.png"],"image":["http:\/\/www.ajitjalandhar.com\/beta\/cmsimages\/20251214\/5085276__lopo.png","http:\/\/www.ajitjalandhar.com\/beta\/cmsimages\/20251214\/5085276__pty.png"]},{"fn_id":"5085275","publish_dt":"2025-12-14","cat_id":"51","lastupdate":"2025-12-14 10:53:00","title":"ਫਗਵਾੜਾ ’ਚ ਹੁਣ ਤੱਕ 10 ਫੀਸਦੀ ਵੋਟਿੰਗ","fullnews":"

 ਫਗਵਾੜਾ, 14 ਦਸੰਬਰ (ਹਰਜੋਤ ਸਿੰਘ ਚਾਨਾ )- ਫਗਵਾੜਾ ਵਿਖੇ ਵੋਟਾ ਦਾ ਕੰਮ ਅਮਨ ਅਮਾਨ ਨਾਲ ਚੱਲ ਰਿਹਾ ਹੈ । ਐਸ.ਡੀ.ਐਮ. ਜਸ਼ਨਜੀਤ ਸਿੰ ਘ ਨੇ ਦੱਸਿਆ ਕਿ ਹੁਣ ਤੱਕ 10 ਫੀਸਦੀ ਵੋਟਿੰਗ ਹੋਈ ਹੈ । ਫਗਵਾੜਾ ਹਲਕੇ ਦੇ 92534 ਵੋਟਰ ਅੱਜ ਵੋਟ ਪਾਉਣਗੇ । ਫਗਵਾੜਾ ਹਲਕੇ ਦੇ 20 ਜ਼ੋਨਾਂ ਵਿਚ ਬਲਾਕ ਸੰਮਤੀ ਦੇ 85 ਉਮੀਦਵਾਰ ਚੋਣ ਮੈਦਾਨ ਵਿਚ ਹਨ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085275__whatsapp image 2025-12-14 at 10.59.46 am.jpeg"],"image":["http:\/\/www.ajitjalandhar.com\/beta\/cmsimages\/20251214\/5085275__whatsapp image 2025-12-14 at 10.59.46 am.jpeg"]},{"fn_id":"5085274","publish_dt":"2025-12-14","cat_id":"51","lastupdate":"2025-12-14 10:51:00","title":"ਬੂਥਾਂ ’ਤੇ ਪਸਰੀ ਸੁਨ, ਲੋਕਾਂ ਦਾ ਨਹੀਂ ਵੋਟਾਂ ਪਾਉਣ ਵੱਲ ਰੁਝਾਨ","fullnews":"

ਇਆਲੀ\/ਥਰੀਕੇ\/ ਫੁੱਲਾਂਵਾਲ, 14 ਦਸੰਬਰ (ਮਨਜੀਤ ਸਿੰਘ ਦੁੱਗਰੀ)- ਹਲਕਾ ਗਿੱਲ ਅਧੀਨ ਆਉਂਦੇ ਜ਼ਿਲ੍ਹਾ ਪਰਿਸ਼ਦ ਜੋਨ ਨਾਰੰਗਵਾਲ ਅਧੀਨ ਆਉਂਦੇ ਬਲਾਕ ਸੰਮਤੀ ਜੋਨ ਨਿਊ ਰਾਜਗੁਰੂ ਨਗਰ, ਥਰੀਕੇ ਦੇ ਕਿਰਪਾ ਨਿਧਾਨ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਫਿਰੋਜ਼ਪੁਰ ਮਾਰਗ ਸਥਿਤ ਬੂਥ ਨੰਬਰ 159, 160, 161 ਅਤੇ 162 ਤੇ ਚੋਣਾਂ ਸ਼ੁਰੂ ਹੋਣ ਤੋਂ ਢਾਈ ਘੰਟੇ ਬਾਅਦ ਵੀ ਸੁੰਨ ਪਸਰੀ ਦੇਖੀ ਗਈ, ਜਿਥੇ ਲੋਕਾਂ ਦਾ ਰੁਝਾਨ ਇਨ੍ਹਾਂ ਚੋਣਾਂ ਵਿਚ ਬਹੁਤ ਘੱਟ ਦੇਖਣ ਨੂੰ ਮਿਲਿਆ, ਹੁਣ ਤੱਕ ਕੇਵਲ 2.5% ਵੋਟਾਂ ਹੀ ਪੋਲ ਹੋਈਆਂ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085274__੧.jpg"],"image":["http:\/\/www.ajitjalandhar.com\/beta\/cmsimages\/20251214\/5085274__੧.jpg"]},{"fn_id":"5085273","publish_dt":"2025-12-14","cat_id":"51","lastupdate":"2025-12-14 10:51:00","title":"ਸਵੇਰ 10 ਵਜੇ ਤੱਕ ਬਰਨਾਲਾ ਵਿਚ 8.30%, ਮਹਿਲ ਕਲਾਂ 'ਚ 6.68% ਅਤੇ ਸਹਿਣਾ ਵਿਚ 5.85% ਵੋਟਿੰਗ ","fullnews":"

ਟੱਲੇਵਾਲ (ਬਰਨਾਲਾ), 14 ਦਸੰਬਰ (ਸੋਨੀ ਚੀਮਾ\/ਗੁਰਪ੍ਰੀਤ ਸਿੰਘ ਲਾਡੀ) - ਜ਼ਿਲ੍ਹਾ ਬਰਨਾਲਾ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਸਵੇਰ 10 ਵਜੇ ਤੱਕ ਬਰਨਾਲਾ ਵਿਚ 8.30%, ਮਹਿਲ ਕਲਾਂ 'ਚ 6.68% ਅਤੇ ਸਹਿਣਾ ਵਿਚ 5.85% ਵੋਟਿੰਗ ਹੋਈ ਹੈ।<\/p>","video":"","cloud_video":"","youtube_video":"","youtube_key":"0"},{"fn_id":"5085272","publish_dt":"2025-12-14","cat_id":"51","lastupdate":"2025-12-14 10:48:00","title":"ਪੋਲਿੰਗ ਬੂਥਾਂ ਤੇ ਬੇਰੌਣਕੀ ਵੋਟ ਪਾਉਣ ਲਈ ਲੋਕਾਂ ’ਚ ਉਤਸ਼ਾਹ ਨਾ ਮਾਤਰ","fullnews":"

ਕੋਟਲੀ ਸੂਰਤ ਮੱਲੀ, (ਬਟਾਲਾ), 14 ਦਸੰਬਰ (ਕੁਲਦੀਪ ਸਿੰਘ ਨਾਗਰਾ)- ਬਲਾਕ ਸੰਮਤੀ ਡੇਰਾ ਬਾਬਾ ਨਾਨਕ ਦੇ ਜੋਨ ਰਾਏ ਚੱਕ ਤੋਂ ਜਿਥੇ ਆਮ ਆਦਮੀ ਪਾਰਟੀ ਕਾਂਗਰਸ ਤੇ ਭਾਜਪਾ ਦੇ ਉਮੀਦਵਾਰ ਚੋਣ ਮੈਦਾਨ ਵਿਚ ਹਨ ਪਰ ਵੋਟਰਾਂ ਦਾ ਵੋਟ ਪਾਉਣ ਲਈ ਕੋਈ ਉਤਸ਼ਾਹ ਦਿਖਾਈ ਨਹੀਂ ਦੇ ਰਿਹਾ ਤੇ ਸਵੇਰੇ 10 ਵਜੇ ਤੱਕ ਪੋਲਿੰਗ ਬੂਥਾਂ ’ਤੇ ਬੇਰੌਣਕੀ ਦਿਖਾਈ ਦਿੱਤੀ ਭਾਵੇਂ ਕਿ ਤਿੰਨੇ ਪਾਰਟੀਆਂ ਦੇ ਸਮਰਥਕਾਂ ਵਲੋਂ ਪੋਲਿੰਗ ਬੂਥਾਂ ਤੋਂ ਹਟਵੇਂ ਆਪਣੇ ਬੂਥ ਲਗਾਏ ਹੋਏ ਹਨ ਪਰ ਵੋਟ ਪਾਉਣ ਲਈ ਲੋਕਾਂ ’ਚ ਕੋਈ ਰੁਚੀ ਨਹੀਂ ਹੈ। ਇਸ ਜੋਨ ਤੋਂ ਪਿਛਲੇ ਦਿਨਾਂ ਤੋਂ ਤਿੰਨਾਂ ਹੀ ਪਾਰਟੀਆਂ ਵਲੋਂ ਲੋਕਾਂ ਨੂੰ ਆਪੋ ਆਪਣੇ ਹੱਕ ’ਚ ਲਾਮਬੰਦ ਕੀਤਾ ਸੀ ਪਰ ਲੋਕ ਵੋਟ ਪਾਉਣ ਲਈ ਪੋਲਿੰਗ ਬੂਥਾਂ ’ਤੇ ਨਹੀਂ ਆਏ ਜਦੋਂ ਕਿ ਡੀ.ਐਸ.ਪੀ. ਜੋਗਾ ਸਿੰਘ ਡੇਰਾ ਬਾਬਾ ਨਾਨਕ ਤੇ ਐਸ.ਐਚ.ਓ. ਕਵਲਪ੍ਰੀਤ ਸਿੰਘ ਵਲੋਂ ਪੁਲਿਸ ਪਾਰਟੀ ਸਮੇਤ ਪਿੰਡ ਰਾਏਚੱਕ ਤੇ ਨੇੜਲੇ ਪਿੰਡਾਂ ਦੇ ਬੂਥਾਂ ’ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਵੋਟਾਂ ਦਾ ਕੰਮ ਪੂਰੇ ਅਮਨ ਅਮਾਨ ਨਾਲ ਨੇਪਰੇ ਚੜਾਉਣ ਦਾ ਦਾਅਵਾ ਕੀਤਾ ਹੈ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085272__੧.jpg"],"image":["http:\/\/www.ajitjalandhar.com\/beta\/cmsimages\/20251214\/5085272__੧.jpg"]},{"fn_id":"5085271","publish_dt":"2025-12-14","cat_id":"51","lastupdate":"2025-12-14 10:45:00","title":"ਸ੍ਰੀ ਚਮਕੌਰ ਸਾਹਿਬ ਦੇ ਪਿੰਡਾਂ ’ਚ ਸਵੇਰੇ 10 ਵਜੇ ਤੱਕ ਸਿਰਫ਼ 9 ਫ਼ੀਸਦੀ ਵੋਟਿੰਗ","fullnews":"

ਸ੍ਰੀ ਚਮਕੌਰ ਸਾਹਿਬ, 14 ਦਸੰਬਰ- ਸ੍ਰੀ ਚਮਕੌਰ ਸਾਹਿਬ ਬਲਾਕ ਸੰਮਤੀ ਚੋਣਾ ਲਈ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਪਿੰਡਾਂ ’ਚ ਸਵੇਰੇ 10 ਵਜੇ ਤੱਕ ਸਿਰਫ 9 ਫ਼ੀਸਦੀ ਵੋਟਿੰਗ ਹੋਈ ਹੈ ਸਮੂਹ ਜੋਨਾ ਵਿਚ ਸਾਂਤਮਈ ਢੰਗ ਨਾਲ ਵੋਟਿੰਗ ਜਾਰੀ ਹੈ।<\/p>","video":"","cloud_video":"","youtube_video":"","youtube_key":"0"},{"fn_id":"5085270","publish_dt":"2025-12-14","cat_id":"51","lastupdate":"2025-12-14 10:43:00","title":"ਫਗਵਾੜਾ ਦੇ ਪਿੰਡ ਮਾਣਕਾ ਵਿਚ ਪਹਿਲੀ ਵਾਰ ਵੋਟ ਪਾਉਣ ਵਾਲਿਆਂ ’ਚ ਉਤਸ਼ਾਹ\r\n","fullnews":"

ਫਗਵਾੜਾ , 14 ਦਸੰਬਰ (ਅਸ਼ੋਕ ਕੁਮਾਰ ਵਾਲੀਆਂ )- ਫਗਵਾੜਾ ਵਿਖੇ ਬਲਾਕ ਸੰਮਤੀ ਚੋਣਾਂ ਦੌਰਾਨ ਪਿੰਡ ਮਾਣਕਾ ਬੂਥਾਂ 'ਤੇ ਵੋਟਾਂ ਪਾਉਣ ਵਾਲੇ ਲੋਕਾਂ ਦਾ ਭਰਵਾਂ ਇਕੱਠ , ਜੋ ਉਤਸ਼ਾਹ ਪੂਰਵਕ ਆਪਣੀ ਵੋਟ ਇਸਤੇਮਾਲ ਕਰਨ ਲਈ ਪੁੱਜੇ ਇਸ ਬੂਥ ਤੇ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085270__੧.jpg"],"image":["http:\/\/www.ajitjalandhar.com\/beta\/cmsimages\/20251214\/5085270__੧.jpg"]},{"fn_id":"5085269","publish_dt":"2025-12-14","cat_id":"51","lastupdate":"2025-12-14 10:43:00","title":"ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸ਼ੇਰ ਖਾਂ ਤੋਂ ਭਾਜਪਾ ਅਤੇ ਟਿੱਬਾ ਤੋਂ ਆਜ਼ਾਦ ਉਮੀਦਵਾਰ ਨੇ ਪਾਈ ਵੋਟ","fullnews":"

ਕੁੱਲਗੜ੍ਹੀ (ਫ਼ਿਰੋਜ਼ਪੁਰ)\/ਸੁਲਤਾਨਪੁਰ ਲੋਧੀ (ਕਪੂਰਥਲਾ), 14 ਦਸੰਬਰ (ਸੁਖਜਿੰਦਰ ਸਿੰਘ ਸੰਧੂ\/ਥਿੰਦ) - ਜ਼ਿਲ੍ਹਾ ਪ੍ਰੀਸ਼ਦ ਜ਼ੋਜੋਨ ਸ਼ੇਰ ਖਾਂ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਰਾਜਬੀਰ ਕੌਰ ਨੇ ਪਤੀ ਸਾਹਿਬ ਸਿੰਘ ਮੁਦਕਾ ਮੰਡਲ ਪ੍ਰਧਾਨ ਬਾਜ਼ੀਦਪੁਰ ਸਮੇਤ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸੇ ਤਰਾਂ ਹਲਕਾ ਸੁਲਤਾਨਪੁਰ ਲੋਧੀ ਅੰਦਰ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਸੀਟਾਂ ਲਈ ਵੋਟਾਂ ਪੈਣ ਦਾ ਕੰਮ ਮੱਧਮ ਰਫਤਾਰ ਨਾਲ ਸ਼ੁਰੂ ਹੋਇਆ। ਹਲਕੇ ਅੰਦਰ ਕਿਸੇ ਵੀ ਬੂਥ ਤੇ ਅਜੇ ਲਾਇਨਾਂ ਦੇਖਣ ਨੂੰ ਨਹੀਂ ਮਿਲੀਆਂ। ਜ਼ਿਲ੍ਹਾ ਪ੍ਰੀਸ਼ਦ ਜ਼ੋਨ ਟਿੱਬਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਜਸਵਿੰਦਰ ਕੌਰ ਕਾਲੇਵਾਲ ਨੇ ਆਪਣੇ ਪਤੀ ਨੰਬਰਦਾਰ ਜੋਗਾ ਸਿੰਘ ਨਾਲ਼ ਵੋਟ ਪਾਈ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085269__jag.png"],"image":["http:\/\/www.ajitjalandhar.com\/beta\/cmsimages\/20251214\/5085269__jag.png","http:\/\/www.ajitjalandhar.com\/beta\/cmsimages\/20251214\/5085269__tibb.png"]},{"fn_id":"5085267","publish_dt":"2025-12-14","cat_id":"51","lastupdate":"2025-12-14 10:35:00","title":"ਹਲਕਾ ਅਜਨਾਲਾ ਅੰਦਰ 10 ਵਜੇ ਤੱਕ 6 ਪ੍ਰਤੀਸ਼ਤ ਵੋਟਾਂ ਪਈਆਂ ","fullnews":"

 ਅਜਨਾਲਾ (ਅੰਮ੍ਰਿਤਸਰ), 14 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਸਰਹੱਦੀ ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਹੋ ਰਹੀਆਂ ਚੋਣਾਂ ਦੌਰਾਨ 10 ਵਜੇ ਤੱਕ 6 ਪ੍ਰਤੀਸ਼ਤ ਵੋਟਾਂ ਪਈਆਂ ਹਨ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085267__ajn.png"],"image":["http:\/\/www.ajitjalandhar.com\/beta\/cmsimages\/20251214\/5085267__ajn.png"]},{"fn_id":"5085266","publish_dt":"2025-12-14","cat_id":"51","lastupdate":"2025-12-14 10:34:00","title":"ਭਾਜਪਾ ਦੀ ਸੂਬਾ ਸਕੱਤਰ ਦਾਮਨ ਬਾਜਵਾ ਨੇ ਪਰਿਵਾਰ ਸਮੇਤ ਵੋਟ ਪਾਈ ","fullnews":"

ਸੁਨਾਮ ਊਧਮ ਸਿੰਘ ਵਾਲਾ, (ਸੰਗਰੂਰ), 14 ਦਸੰਬਰ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ)- ਭਾਰਤੀ ਜਨਤਾ ਪਾਰਟੀ ਦੇ ਸੂਬਾ ਸਕੱਤਰ ਅਤੇ ਭਾਜਪਾ ਸੰਗਰੂਰ-2 ਦੇ ਜ਼ਿਲ੍ਹਾ ਪ੍ਰਧਾਨ ਮੈਡਮ ਦਾਮਨ ਥਿੰਦ ਬਾਜਵਾ ਵਲੋਂ ਆਪਣੇ ਪਿੰਡ ਅਕਾਲਗੜ੍ਹ- ਚੱਠੇ ਨਕਟੇ ਵਿਖੇ ਆਪਣੀ ਸੱਸ ਮਾਤਾ ਸੁਰਿੰਦਰ ਕੌਰ, ਪਤੀ ਹਰਮਨਦੇਵ ਸਿੰਘ ਬਾਜਵਾ ਦੇ ਨਾਲ ਪਰਿਵਾਰ ਸਮੇਤ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟ ਪਾਈ  ਗਈ। <\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085266__੧.jpg"],"image":["http:\/\/www.ajitjalandhar.com\/beta\/cmsimages\/20251214\/5085266__੧.jpg"]},{"fn_id":"5085265","publish_dt":"2025-12-14","cat_id":"51","lastupdate":"2025-12-14 10:33:00","title":"ਹਲਕਾ ਸਾਹਨੇਵਾਲ ’ਚ ਵੋਟਾਂ ਪਾਉਣ ਦਾ ਕੰਮ ਸ਼ਾਂਤੀ ਪੂਰਵਕ ਚਾਲੂ","fullnews":"

ਕੁਹਾੜਾ, 14 ਦਸੰਬਰ ( ਸੰਦੀਪ ਸਿੰਘ ਕੁਹਾੜਾ)-  ਵਿਧਾਨ ਸਭਾ ਹਲਕਾ ਸਾਹਨੇਵਾਲ ਅੰਦਰ ਵੋਟਾਂ ਪਾਉਣ ਦਾ ਕੰਮ ਸ਼ਾਂਤੀਪੂਰਵਕ ਚੱਲ ਰਿਹਾ ਹੈ। ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆ ਵਲੋਂ ਹਲਕਾ ਸਾਹਨੇਵਾਲ ਅਧੀਨ ਆਉਂਦੇ ਪਿੰਡ ਕੁਹਾੜਾ, ਜੰਡਿਆਲੀ , ਭੈਣੀ ਸਾਹਿਬ ਕਟਾਣੀ ਕਲਾਂ ਵਿਖੇ ਆਮ ਆਦਮੀ ਪਾਰਟੀ ਦੇ ਬੂਥਾਂ ਤੇ ਪਹੁੰਚ ਕੇ ਜਾਇਜ਼ਾ ਲਿਆ ਗਿਆ। ਇਸ ਮੌਕੇ ਉਹਨਾਂ ਨਾਲ ਬਲਵੀਰ ਸਿੰਘ ਕੁਹਾੜਾ ,ਸਰਪੰਚ ਗਗਨਦੀਪ ਸਿੰਘ ਇਕਬਾਲ ਸਿੰਘ ਜੰਡਿਆਲੀ ਹਰਿੰਦਰ ਪਾਲ ਸਿੰਘ ਗਿੱਲ , ਸਨੀ ਕਟਾਣੀ ਗੁਰਦੀਪ ਸਿੰਘ ਗਰਚਾ , ਅਰਸ਼ ਗਰਚਾ,ਗੋਲਡੀ ਗਰਚਾ, ਆਦਿ ਹਾਜ਼ਰ ਸਨ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085265__੧.jpg"],"image":["http:\/\/www.ajitjalandhar.com\/beta\/cmsimages\/20251214\/5085265__੧.jpg"]},{"fn_id":"5085264","publish_dt":"2025-12-14","cat_id":"51","lastupdate":"2025-12-14 10:33:00","title":"ਵਿਧਾਇਕ ਜੌੜਾਮਾਜਰਾ ਨੇ ਪਾਈ ਵੋਟ, ਚਾਨਚੱਕ ਵਿਖੇ ਵੀ ਉਮੀਦਵਾਰ ਨੇ ਪਾਈ ਵੋਟ ","fullnews":"

 ਸਮਾਣਾ (ਪਟਿਆਲਾ)\/ਭੁਲੱਥ (ਕਪੂਰਥਲਾ), 14 ਦਸੰਬਰ (ਸਾਹਿਬ ਸਿੰਘ\/ਮੇਹਰ ਚੰਦ ਸਿੱਧੂ)- ਪੰਜਾਬ ਵਿਚ ਪੈ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਵੋਟਾਂ ਦੌਰਾਨ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਆਪਣੇ ਪਿੰਡ ਜੌੜਾਮਾਜਰਾ ਵਿਖੇ ਵੋਟ ਪਾਈ। ਇਸ ਤੋਂ ਇਲਾਵਾ ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਪਿੰਡ ਚਾਨਚੱਕ ਵਿਖੇ ਬੂਥ ਨੰਬਰ 92 'ਤੇ ਹਰਜਿੰਦਰ ਸਿੰਘ ਨੇ ਆਪਣੀ ਵੋਟ ਪਾਈ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085264__as.png"],"image":["http:\/\/www.ajitjalandhar.com\/beta\/cmsimages\/20251214\/5085264__as.png","http:\/\/www.ajitjalandhar.com\/beta\/cmsimages\/20251214\/5085264__bs.png"]},{"fn_id":"5085263","publish_dt":"2025-12-14","cat_id":"51","lastupdate":"2025-12-14 10:29:00","title":"ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਚੋਣਾਂ ਨੇਪਰੇ ਚਾੜ੍ਹਨ ਲਈ ਪੋਲਿੰਗ ਸਟੇਸ਼ਨਾਂ ’ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ- ਐਸ.ਐਸ.ਪੀ.","fullnews":"

ਫ਼ਿਰੋਜ਼ਪੁਰ, 14 ਦਸੰਬਰ (ਗੁਰਿੰਦਰ ਸਿੰਘ)- ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਨੂੰ ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੋਲਿੰਗ ਸਟੇਸ਼ਨਾਂ ’ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਐੱਸ.ਐੱਸ.ਪੀ. ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸੀਨੀਅਰ ਅਧਿਕਾਰੀ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ਦੀ ਸੁਰੱਖਿਆ ਦਾ ਲਗਾਤਾਰ ਜਾਇਜ਼ਾ ਲੈ ਰਹੇ ਹਨ ਅਤੇ ਪੋਲਿੰਗ ਪਾਰਟੀਆਂ ਨੂੰ ਜ਼ਰੂਰੀ ਹਦਾਇਤਾਂ ਜਾਰੀ ਕਰ ਰਹੇ ਹਨ ਤਾਂ ਜੋ ਮਤਦਾਨ ਪ੍ਰਕਿਰਿਆ ਸੁਚੱਜੀ ਅਤੇ ਬਿਨਾਂ ਕਿਸੇ ਰੁਕਾਵਟ ਦੇ ਸੰਪੰਨ ਹੋ ਸਕੇ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਪੁਲਿਸ ਲੋਕਾਂ ਦੀ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਲਈ ਪੂਰੀ ਤਰ੍ਹਾਂ ਵਚਨਬੱਧ ਹੈ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085263__੧.jpg"],"image":["http:\/\/www.ajitjalandhar.com\/beta\/cmsimages\/20251214\/5085263__੧.jpg"]},{"fn_id":"5085262","publish_dt":"2025-12-14","cat_id":"51","lastupdate":"2025-12-14 10:27:00","title":"ਠੀਕਰੀਵਾਲਾ ਜ਼ੋਨ ਤੋਂ 'ਆਪ' ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਅਤੇ ਲੋਹੀਆਂ ਵਿਖੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਨੇ ਪਾਈ ਵੋਟ","fullnews":"

ਟੱਲੇਵਾਲ (ਬਰਨਾਲਾ)\/ ਲੋਹੀਆਂ ਖ਼ਾਸ (ਜਲੰਧਰ), 14 ਦਸੰਬਰ (ਸੋਨੀ ਚੀਮਾ\/ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖ਼ਾਲਸਾ) - ਜ਼ਿਲ੍ਹਾ ਬਰਨਾਲਾ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਠੀਕਰੀਵਾਲਾ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਜਗਸੀਰ ਸਿੰਘ ਚੀਮਾ , ਸ੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਉਮੀਦਵਾਰ ਸਾਬਕਾ ਸਰਪੰਚ ਮਹਿੰਦਰ ਸਿੰਘ, ਜ਼ਿਲ੍ਹਾ ਪ੍ਰੀਸ਼ਦ ਜ਼ੋਨ ਗਹਿਲ ਤੋ ਕਾਂਗਰਸ ਉਮੀਦਵਾਰ ਰਜਿੰਦਰ ਰਿੰਕੂ, ਠੀਕਰੀਵਾਲਾ ਜ਼ੋਨ ਤੋਂ ਹੰਸਰਾਜ ਸਿੰਘ ਚੀਮਾ ਨੇ ਪਰਿਵਾਰ ਸਮੇਤ ਆਪਣੀ ਵੋਟ ਦਾ ਇਸਤੇਮਾਲ ਕੀਤਾ। ਇਸ ਤੋਂ ਇਲਾਵਾ ਲੋਹੀਆਂ ਦੇ ਪਿੰਡ ਯੂਸਫਪੁਰ ਦਾਰੇਵਾਲ ਵਿਖੇ ਪੋਲਿੰਗ ਬੂਥ 'ਤੇ ਜ਼ਿਲ੍ਹਾ ਪ੍ਰੀਸ਼ਦ ਲਈ ਉਮੀਦਵਾਰ ਐਡਵੋਕੇਟ ਨਵਨੀਤ ਕੌਰ ਮਰੋਕ ਨੇ ਆਪਣੇ ਪਤੀ ਅਤੇ ਪਿੰਡ ਦੇ ਸਰਪੰਚ ਸਰਬਜੀਤ ਸਿੰਘ ਸਾਬੀ ਮਰੋਕ ਸਮੇਤ ਹੋਰ ਸਾਥੀਆਂ ਨਾਲ ਆਪਣੀ ਵੋਟ ਪਾ ਕੇ ਵੋਟਾਂ ਦੇ ਕੰਮ ਦੀ ਸ਼ੁਰੂਆਤ ਕੀਤੀ ਹੈ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085262__tlle.png"],"image":["http:\/\/www.ajitjalandhar.com\/beta\/cmsimages\/20251214\/5085262__tlle.png","http:\/\/www.ajitjalandhar.com\/beta\/cmsimages\/20251214\/5085262__zw.png"]},{"fn_id":"5085260","publish_dt":"2025-12-14","cat_id":"51","lastupdate":"2025-12-14 10:25:00","title":"ਗਲਤ ਬੈਲਟ ਪੇਪਰ ਆਉਣ ਕਾਰਨ ਰੁਕੀ ਵੋਟਿੰਗ","fullnews":"

ਆਦਮਪੁਰ,14 ਦਸੰਬਰ (ਹਰਪ੍ਰੀਤ ਸਿੰਘ)- ਆਦਮਪੁਰ ਅਧੀਨ ਜ਼ਿਲ੍ਹਾ ਪਰਿਸ਼ਦ ਜੰਡੂ ਸਿੰਘਾ ਅਧੀਨ ਆਉਂਦੇ ਪਿੰਡ ਸਿਕੰਦਰ ਪੁਰ ਵਿਖੇ ਬੈਲਟ ਪੇਪਰ ਗ਼ਲਤ ਆਉਣ ’ਤੇ ਵੋਟਿੰਗ ਰੁਕੀ। ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਧਰਮਪਾਲ ਲੇਸੜੀਵਾਲ ਨੇ ਦੋਸ਼ ਲਗਾਇਆ ਕਿ ਸਰਕਾਰ ਵਲੋਂ ਜਾਣ ਬੁੱਝ ਕੇ ਅਜਿਹੀ ਹਰਕਤਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਵਿਰੋਧੀ ਪਾਰਟੀਆਂ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ। ਇਸ ਮੌਕੇ  ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਧਰਮਪਾਲ ਲੇਸੜੀਵਾਲ, ਦਿਹਾਤੀ ਦੇ ਪ੍ਰਧਾਨ ਹਰਿੰਦਰ ਢੀਡਸਾ, ਗੁਰਦਿਆਲ ਸਿੰਘ ਨਿੰਦਿਆਰ, ਸਨੀ ਢਿੱਲੋ ਅਲਾਵਲਪੁਰ ਸਮੇਤ ਅਕਾਲੀ ਵਰਕਰਾਂ ਵੱਲੋਂ ਬੂਥ ਦੇ ਬਾਅਦ ਸਰਕਾਰ ਦੇ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਗਿਆ। ਉਸ ਸਮੇਂ ਤੋਂ ਹੀ ਇਸ ਬੂਥ ’ਤੇ ਵੋਟਿੰਗ ਬੰਦ ਕੀਤੀ ਗਈ। ਫਿਲਹਾਲ ਦੋ ਘੰਟੇ ਬੀਤ ਜਾਣ ਤੋਂ ਬਾਅਦ ਦੋ ਘੰਟੇ ਹੋ ਗਏ ਨਾ ਉੱਥੇ ਕੋਈ ਆਲਾ ਅਧਿਕਾਰੀ ਪੁੱਜਾ। ਉਹਨਾਂ ਨੇ ਮੰਗ ਕੀਤੀ ਹੈ ਕਿ ਇਸ ਬੂਥ ’ਤੇ ਵੋਟਿੰਗ ਬੰਦ ਕਰਕੇ ਦੁਬਾਰਾ ਤੋਂ ਚਲਾਈ ਜਾਵੇ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085260__੧.jpg"],"image":["http:\/\/www.ajitjalandhar.com\/beta\/cmsimages\/20251214\/5085260__੧.jpg"]},{"fn_id":"5085259","publish_dt":"2025-12-14","cat_id":"51","lastupdate":"2025-12-14 10:21:00","title":"ਦਾਖਾ\/ਮੁੱਲਾਂਪੁਰ ਸੰਮਤੀ ਜ਼ੋਨਾਂ ਤੋਂ ਅਜ਼ਾਦ ਉਮੀਦਵਾਰਾਂ ਵੋਟ ਪਾਈ","fullnews":"

ਮੁੱਲਾਂਪੁਰ ਦਾਖਾ (ਲੁਧਿਆਣਾ), 14 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਜਿਲ੍ਹਾ ਪ੍ਰੀਸ਼ਦ\/ਪੰਚਾਇਤ ਸੰਮਤੀ ਲਈ ਵੋਟ ਪੋਲਿੰਗ ਦੌਰਾਨ ਹਲਕਾ ਦਾਖਾ ਐੱਮ ਐੱਲ ਏ ਮਨਪ੍ਰੀਤ ਸਿੰਘ ਇਯਾਲੀ ਦੇ ਸਮਰਥਨ ਵਾਲੇ ਅਜ਼ਾਦ ਉਮੀਦਵਾਰਾਂ ਸੰਮਤੀ ਜ਼ੋਨ ਦਾਖਾ ਤੋਂ ਵੀਰਪਾਲ ਕੌਰ ਅਤੇ ਜ਼ੋਨ ਮੁੱਲਾਂਪੁਰ ਲਈ ਗਿਆਨੀ ਸੁਰਿੰਦਰਪਾਲ ਸਿੰਘ ਨੇ ਆਪਣੀ ਵੋਟ ਦਾ ਭੁਗਤਾਨ ਕੀਤਾ। ਬਲਾਕ ਮੁੱਲਾਂਪੁਰ ਦੇ ਸਾਰੇ ਬੂਥਾਂ ’ਤੇ ਵੋਟਰ ਉਤਸ਼ਾਹ ਨਾਲ ਵੋਟਾਂ ਪਾਉਣ ਲਈ ਲਾਈਨਾਂ ਵਿਚ ਲੱਗੇ ਵੇਖਣ ਨੂੰ ਮਿਲੇ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085259__੧.jpg"],"image":["http:\/\/www.ajitjalandhar.com\/beta\/cmsimages\/20251214\/5085259__੧.jpg"]},{"fn_id":"5085258","publish_dt":"2025-12-14","cat_id":"51","lastupdate":"2025-12-14 10:20:00","title":"ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਪਿੰਡ ਜਗਦੇਵ ਕਲਾਂ ਵਿਖੇ ਪਾਈ ਆਪਣੀ ਵੋਟ","fullnews":"

ਜਗਦੇਵ ਕਲਾਂ (ਅੰਮ੍ਰਿਤਸਰ), 14 ਦਸੰਬਰ (ਸ਼ਰਨਜੀਤ ਸਿੰਘ ਗਿੱਲ) - ਵਿਧਾਨ ਸਭਾ ਹਲਕਾ ਅਜਨਾਲਾ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਵਲੋਂ ਆਪਣੇ ਜੱਦੀ ਪਿੰਡ ਜਗਦੇਵ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਪਣੀ ਵੋਟ ਪਾਈ ਗਈ ਅਤੇ ਲੋਕਾਂ ਨੂੰ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085258__੧.jpg"],"image":["http:\/\/www.ajitjalandhar.com\/beta\/cmsimages\/20251214\/5085258__੧.jpg"]},{"fn_id":"5085257","publish_dt":"2025-12-14","cat_id":"51","lastupdate":"2025-12-14 10:18:00","title":"ਬਰਨਾਲਾ ਵਿਖੇ ਵੱਖ ਵੱਖ ਆਗੂਆਂ ਨੇ ਪਾਈ ਵੋਟ","fullnews":"

ਟੱਲੇਵਾਲ, 14 ਦਸੰਬਰ ਸੋਨੀ ਚੀਮਾ- ਜ਼ਿਲ੍ਹਾ ਬਰਨਾਲਾ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਜ਼ਿਲਾ ਪਰੀਸਦ ਜੋਨ ਗਹਿਲ ਅਤੇ ਠੀਕਰੀਵਾਲਾ ਤੋ ਇਲਾਵਾ ਸੰਮਤੀ ਜੋਨ ਦੇ ਉਮੀਦਵਾਰਾ ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ । ਇਸੇ ਕੜੀ ਤਹਿਤ ਠੀਕਰੀਵਾਲਾ ਜੋਨ ਤੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪਰੀਸ਼ਦ ਉਮੀਦਵਾਰ ਜਗਸੀਰ ਸਿੰਘ ਚੀਮਾ ਪਰਿਵਾਰ ਸਮੇਤ ਵੋਟ ਪਾਉਣ ਉਪਰੰਤ, ਸ੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਉਮੀਦਵਾਰ ਸਾਬਕਾ ਸਰਪੰਚ ਮਹਿੰਦਰ ਸਿੰਘ ਵੋਟ ਪਾਉਣ ਉਪਰੰਤ, ਜਿਲਾ ਪ੍ਰੀਸਦ ਜੋਨ ਗਹਿਲ ਤੋ ਕਾਂਗਰਸ ਉਮੀਦਵਾਰ ਰਜਿੰਦਰ ਰਿੰਕੂ ਵੋਟ ਪਾਉਣ ਮੌਕੇ, ਠੀਕਰੀਵਾਲਾ ਜੋਨ ਤੋਂ ਹੰਸਰਾਜ ਸਿੰਘ ਚੀਮਾ ਵੋਟ ਪਾਉਣ ਉਪਰੰਤ ਤੇ ਸੰਮਤੀ ਜੋਨ ਚੀਮਾ ਤੋ ਨਿਰੰਜਨ ਸਿੰਘ ਚੀਮਾ ਵੋਟ ਪਾਉਣ ਉਪਰੰਤ ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085257__੧.jpg"],"image":["http:\/\/www.ajitjalandhar.com\/beta\/cmsimages\/20251214\/5085257__੧.jpg"]},{"fn_id":"5085256","publish_dt":"2025-12-14","cat_id":"51","lastupdate":"2025-12-14 10:16:00","title":"ਹੁਸ਼ਿਆਰਪੁਰ ’ਚ ਵੋਟਾਂ ਪਾਉਣ ਦਾ ਉਤਸ਼ਾਹ ਮੱਠਾ","fullnews":"

ਹੁਸ਼ਿਆਰਪੁਰ 14 (ਬਲਜਿੰਦਰ ਪਾਲ ਸਿੰਘ)- ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਹੁਸ਼ਿਆਰਪੁਰ ਦੇ ਨਾਲ ਲੱਗਦੇ ਪਿੰਡਾਂ ’ਚ ਵੋਟਾਂ ਪਾਉਣ ਦਾ ਕੰਮ ਮੱਠਾ ਚੱਲ ਰਿਹਾ ਹੈ ।ਪੋਲਿੰਗ ਸਟੇਸ਼ਨਾਂ ’ਤੇ ਇਕਾ ਦੁੱਕਾ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਆ ਰਹੇ ਹਨ। ਬਹੁਤੇ ਪੋਲਿੰਗ ਸਟੇਸ਼ਨਾਂ ਤੇ ਪੋਲਿੰਗ ਅਮਲੇ ਦੇ ਅਧਿਕਾਰੀ ਵਿਹਲੇ ਹੀ ਨਜ਼ਰ ਆ ਰਹੇ ਹਨ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085256__੧.jpg"],"image":["http:\/\/www.ajitjalandhar.com\/beta\/cmsimages\/20251214\/5085256__੧.jpg"]},{"fn_id":"5085255","publish_dt":"2025-12-14","cat_id":"51","lastupdate":"2025-12-14 10:16:00","title":"ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਤੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮੱਲਣ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਪਾਈ ਵੋਟ ","fullnews":"

ਸੰਗਰੂਰ\/ਸ੍ਰੀ ਮੁਕਤਸਰ ਸਾਹਿਬ, 14 ਦਸੰਬਰ (ਧੀਰਜ ਪਸੋਰੀਆ\/ਰਣਜੀਤ ਸਿੰਘ ਢਿੱਲੋਂ) - ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਨੇ ਆਪਣੀ ਧਰਮ ਪਤਨੀ ਸੰਗੀਤਾ ਰਾਣੀ ਨਾਲ ਆਪਣੇ ਪਿੰਡ ਈਲਵਾਲ ਵਿਖੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਵੋਟ ਪਾਈ ਹੈ। ਇਸੇ ਤਰਾਂ ਵਿਧਾਨ ਸਭਾ ਹਲਕਾ ਗਿੱਦੜਬਾਹਾ ਵਿਚ ਪੈਂਦੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮੱਲਣ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਲਕਰਨ ਸਿੰਘ ਬਾਲੀ ਸਾਬਕਾ ਸਰਪੰਚ ਪਿੰਡ ਮੱਲਣ ਨੇ ਆਪਣੇ ਪਿਤਾ ਟਕਸਾਲੀ ਅਕਾਲੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੇ ਸਾਥੀ ਜਥੇਦਾਰ ਗੁਰਪਿਆਰ ਸਿੰਘ ਮੱਲਣ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਪਿੰਡ ਦੇ ਪੋਲਿੰਗ ਬੂਥ ਤੇ ਵੋਟ ਪਾਈ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085255__y.jpg"],"image":["http:\/\/www.ajitjalandhar.com\/beta\/cmsimages\/20251214\/5085255__y.jpg","http:\/\/www.ajitjalandhar.com\/beta\/cmsimages\/20251214\/5085255__z.jpg"]},{"fn_id":"5085253","publish_dt":"2025-12-14","cat_id":"51","lastupdate":"2025-12-14 10:13:00","title":"ਵੋਟਰ ਸੂਚੀਆਂ ਵਿਚ ਨਾਮ ਨਾ ਹੋਣ ਕਾਰਨ ਵੋਟਰ ਬਿਨਾਂ ਵੋਟ ਪਾਏ ਵਾਪਸ ਪਰਤੇ","fullnews":"

ਹਰੀਕੇ ਪੱਤਣ,  14 ਦਸੰਬਰ ( ਸੰਜੀਵ ਕੁੰਦਰਾ)- ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਕਸਬਾ ਹਰੀਕੇ ਪੱਤਣ ਵੋਟਾਂ ਪਾਉਣ ਨੂੰ ਲੈ ਕੇ ਵੋਟਰ ਬਹੁਤ ਖੱਜਲ ਖੁਆਰ ਹੋ ਰਹੇ ਹਨ। ਭਾਰੀ ਠੰਢ ਅਤੇ ਧੁੰਦ ਦੇ ਬਾਵਜੂਦ ਵੋਟਰ ਪੋਲਿੰਗ ਬੂਥਾਂ ’ਤੇ ਪੁੱਜੇ ਹੋਏ ਹਨ ਪਰੰਤੂ ਉਨ੍ਹਾਂ ਨੂੰ ਵੋਟਰ ਸੂਚੀਆਂ ਵਿਚ ਆਪਣੀਆਂ ਵੋਟਾਂ ਹੀ ਨਹੀਂ ਮਿਲ ਰਹੀਆਂ। ਵੋਟਾਂ ਨਾ ਮਿਲਣ ਕਾਰਨ ਹਰੀਕੇ ਪੱਤਣ ਦੇ ਵੋਟਰ ਨਿਰਾਸ਼ ਹੋ ਕੇ ਬਿਨਾਂ ਵੋਟ ਪਾਏ ਘਰ ਨੂੰ ਜਾ ਰਹੇ ਹਨ। ਸਰਕਾਰੀ ਸੀਨੀਅਰ ਸੈਕੰਡਰੀ ਹਰੀਕੇ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਹਰੀਕੇ ਵਿਖੇ ਬਣੇ ਪੋਲਿੰਗ ਬੂਥ ਵੀ ਵਿਹਲੇ ਪਏ ਹੋਏ ਹਨ। ਇਸ ਮੌਕੇ ਪਵਨ ਕੁਮਾਰ ਸ਼ਰਮਾ ਨੇ ਦੱਸਿਆ ਕਿ ਮੇਰੀ ਅਤੇ ਮੇਰੀ ਪਤਨੀ ਸੀਮਾ ਰਾਣੀ ਦੀ ਵੋਟ ਹੀ ਵੋਟਰ ਸੂਚੀ ਵਿਚੋਂ ਗਾਇਬ ਹੈ।ਇਸ ਤਰ੍ਹਾਂ ਮਲਕੀਤ ਸਿੰਘ ਨੇ ਕਿਹਾ ਕਿ ਮੇਰੀ ਵੋਟ ਵੀ ਵੋਟਰ ਸੂਚੀ ਵਿਚੋਂ ਨਹੀਂ ਮਿਲੀ, ਜਿਸ ਕਾਰਨ ਮੈਂ ਬਿਨਾ ਵੋਟ ਪਾਏ ਵਾਪਸ ਜਾ ਰਿਹਾ ਹੈ।<\/p>\r\n

ਹਰੀਕੇ ਪੱਤਣ ਨਿਵਾਸੀ ਸਾਵਰ ਦਾਸ ਗੋਇਲ ਨੇ ਕਿਹਾ ਉਹ ਸਵੇਰੇ ਤੋਂ ਵੋਟ ਪਾਉਣ ਲਈ ਆਏ ਹਨ। ਬੜੀ ਖੱਜਲ ਖ਼ੁਆਰੀ ਤੋਂ ਬਾਅਦ ਮੈਨੂੰ ਮੇਰੀ ਵੋਟ ਵੋਟਰ ਸੂਚੀ ਵਿਚੋਂ ਮਿਲੀ ਅਤੇ ਬਾਕੀ ਪਰਿਵਾਰਕ ਮੈਂਬਰਾਂ ਦੀਆਂ ਵੋਟਾਂ ਵੀ ਅਲੱਗ ਅਲੱਗ ਵਾਰਡਾਂ ਦੀਆਂ ਵੋਟਰ ਸੂਚੀਆਂ ਵਿਚੋਂ ਮਿਲੀਆਂ। ਇਸ ਮੌਕੇ ਕਸਬਾ ਹਰੀਕੇ ਪੱਤਣ ਦੇ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਕਿਹਾ ਕਿ ਵੋਟਰ ਸੂਚੀਆਂ ਵਿਚ ਲੋਕਾਂ ਦੇ ਨਾਮ ਨਾ ਹੋਣ ਕਾਰਨ ਵੋਟਰ ਸਵੇਰ ਤੋਂ ਹੀ ਬਹੁਤ ਖੱਜਲ ਖੁਆਰ ਹੋ ਰਹੇ ਹਨ। ਵੋਟਰ ਸੂਚੀਆਂ ਵਿਚ ਨਾਮ ਨਾ ਆਉਣ ਕਾਰਨ ਵੋਟਰ ਬਿਨਾਂ ਵੋਟ ਪਾਏ ਵਾਪਸ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਵੋਟਾਂ ਵੋਟਰ ਸੂਚੀਆਂ ਵਿਚ ਨਾ ਮਿਲਣ ਕਾਰਨ ਕਸਬਾ ਹਰੀਕੇ ਪੱਤਣ ਵਿਚ ਵੋਟ ਪ੍ਰਤੀਸ਼ਤ ਬਹੁਤ ਘੱਟ ਰਹਿਣ ਦੀ ਸੰਭਾਵਨਾ ਹੈ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085253__੧.jpg"],"image":["http:\/\/www.ajitjalandhar.com\/beta\/cmsimages\/20251214\/5085253__੧.jpg"]},{"fn_id":"5085252","publish_dt":"2025-12-14","cat_id":"51","lastupdate":"2025-12-14 10:12:00","title":"ਪਿੰਡ ਪ੍ਰੀਤ ਨਗਰ ਦੇ ਸਰਪੰਚ ਗੈਵੀ ਨੇ ਵੋਟ ਪਾਈ","fullnews":"

ਚੋਗਾਵਾਂ\/ਅੰਮ੍ਰਿਤਸਰ, 14 ਦਸੰਬਰ (ਗੁਰਵਿੰਦਰ ਸਿੰਘ ਕਲਸੀ)- ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡਾਂ ਵਿੱਚ ਠੰਢ ਹੋਣ ਦੇ ਬਾਵਜੂਦ ਵੀ ਵੋਟ ਇਸਤੇਮਾਲ ਕਰਨ ਵਾਲੇ ਵੋਟਰਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪਿੰਡ ਪ੍ਰੀਤ ਨਗਰ ਦੇ ਸਰਪੰਚ ਗੁਰਸੇਵਕ ਸਿੰਘ ਗੈਵੀ ਵੋਟ ਪਾਉਣ ਤੋਂ ਬਾਅਦ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਲਕਾ ਰਾਜਾ ਸਾਂਸੀ ਵਿਚੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ 2027 ਦੀਆਂ ਚੋਣਾਂ ਦਾ ਮੁੱਢ ਬੰਨਣਗੇ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085252__੧.jpg"],"image":["http:\/\/www.ajitjalandhar.com\/beta\/cmsimages\/20251214\/5085252__੧.jpg"]},{"fn_id":"5085251","publish_dt":"2025-12-14","cat_id":"51","lastupdate":"2025-12-14 10:07:00","title":"ਜੋਨ ਨੰਬਰ 7 ਰਾਏਪੁਰ ਪੀਰ ਬਖਸ਼ ਵਾਲਾ ਵਿਖੇ ਵੋਟ ਪਾਉਣ ਆਏ ਆਜ਼ਾਦ ਉਮੀਦਵਾਰ ਮਨਪ੍ਰੀਤ ਕੌਰ\r\n","fullnews":"

 ਜੋਨ ਨੰਬਰ 7 ਰਾਏਪੁਰ ਪੀਰ ਬਖਸ਼ ਵਾਲਾ ਵਿਖੇ ਵੋਟ ਪਾਉਣ ਆਏ ਆਜ਼ਾਦ ਉਮੀਦਵਾਰ ਮਨਪ੍ਰੀਤ ਕੌਰ<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085251__੧.jpg"],"image":["http:\/\/www.ajitjalandhar.com\/beta\/cmsimages\/20251214\/5085251__੧.jpg"]},{"fn_id":"5085250","publish_dt":"2025-12-14","cat_id":"51","lastupdate":"2025-12-14 10:06:00","title":"ਸਾਬਕਾ ਚੀਫ਼ ਪਾਰਲੀਮਾਨੀ ਸਕੱਤਰ ਮੰਨਾ ਨੇ ਆਪਣੇ ਪਿੰਡ ਪਾਈ ਵੋਟ","fullnews":"

ਮੀਆਂਵਿੰਡ, (ਤਰਨ ਤਾਰਨ),14 ਦਸੰਬਰ (ਗੁਰਪ੍ਰਤਾਪ ਸਿੰਘ ਸੰਧੂ)- ਭਾਜਪਾ ਦੇ ਸੀਨੀਅਰ ਆਗੂ ਸਾਬਕਾ ਚੀਫ਼ ਪਾਰਲੀਮਾਨੀ ਸਕੱਤਰ ਮਨਜੀਤ ਸਿੰਘ ਮੰਨਾ ਅਤੇ ਜ਼ਿਲ੍ਹਾ ਪ੍ਰੀਸ਼ਦ ਤਰਨ ਤਾਰਨ ਦੇ ਸਾਬਕਾ ਚੇਅਰਮੈਨ ਰਣਜੀਤ ਸਿੰਘ ਮੀਆਂਵਿੰਡ ਨੇ ਆਪਣੇ ਪਿੰਡ ਆਪਣੇ ਵੋਟ ਦਾ ਇਸਤੇਮਾਲ ਕੀਤਾ। ਵੋਟ ਪਾਉਣ ਤੋਂ ਬਾਅਦ ਬਾਹਰ ਨਿਕਲਣ ਸਮੇਂ ਗੱਲਬਾਤ ਕਰਦਿਆਂ ਮੰਨਾ ਨੇ ਕਿਹਾ ਕਿ ਹਰੇਕ ਵੋਟਰ ਨੂੰ ਆਪਣੇ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨਾਲ ਡਿੰਪੀ ਮੀਆਂਵਿੰਡ, ਭਾਜਪਾ ਵਲੋਂ ਸੰਮਤੀ ਦੇ ਉਮੀਦਵਾਰ ਹਰਭਜਨ ਸਿੰਘ ਹਾਜ਼ਰ ਸਨ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085250__੧.jpg"],"image":["http:\/\/www.ajitjalandhar.com\/beta\/cmsimages\/20251214\/5085250__੧.jpg"]}]