[{"fn_id":"5085333","publish_dt":"2025-12-14","cat_id":"51","lastupdate":"2025-12-14 13:13:00","title":" ਵੋਟਰ ਸੂਚੀਆਂ ਵਿੱਚ ਨਾਮ ਨਾ ਹੋਣ ਕਾਰਨ ਬਿਨਾਂ ਵੋਟ ਪਾਏ ਵਾਪਸ ਪਰਤੇ ਵੋਟਰ","fullnews":"

ਹਰੀਕੇ ਪੱਤਣ, 14 ਦਸੰਬਰ (ਸੰਜੀਵ ਕੁੰਦਰਾ)-ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੇ ਕਸਬਾ ਹਰੀਕੇ ਪੱਤਣ ਵਿਖੇ ਵੋਟਾਂ ਨੂੰ ਲੈਕੇ ਵੋਟਰ ਬਹੁਤ ਖੱਜਲ ਖੁਆਰ ਹੋ ਰਹੇ ਹਨ।ਭਾਰੀ ਠੰਢ ਅਤੇ ਧੁੰਦ ਦੇ ਬਾਵਜੂਦ ਵੋਟਰ ਪੋਲਿੰਗ ਬੂਥਾਂ ਤੇ ਪੁੱਜੇ ਹੋਏ ਹਨ ਪਰੰਤੂ ਉਨ੍ਹਾਂ ਨੂੰ ਵੋਟਰ ਸੂਚੀਆਂ ਵਿੱਚ ਆਪਣੀਆਂ ਵੋਟਾਂ ਹੀ ਨਹੀਂ ਮਿਲ ਰਹੀਆਂ। ਵੋਟਾਂ ਨਾ ਮਿਲਣ ਕਾਰਨ ਹਰੀਕੇ ਪੱਤਣ ਦੇ ਵੋਟਰ ਨਿਰਾਸ਼ ਹੋ ਕੇ ਬਿਨਾਂ ਵੋਟ ਪਾਏ ਘਰ ਨੂੰ ਜਾ ਰਹੇ ਹਨ। ਸਰਕਾਰੀ ਸੀਨੀਅਰ ਸੈਕੰਡਰੀ ਹਰੀਕੇ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਹਰੀਕੇ ਵਿਖੇ ਬਣੇ ਪੋਲਿੰਗ ਬੂਥ ਵੀ ਵਿਹਲੇ ਪਏ ਹੋਏ ਹਨ ਮਹਿਕਦੀਪ ਸਿੰਘ ਨੇ ਕਿਹਾ ਕਿ ਮੇਰੀ ਵੋਟ ਵੀ ਵੋਟਰ ਸੂਚੀ ਵਿੱਚੋਂ ਨਹੀਂ ਮਿਲੀ ਜਿਸ ਕਾਰਨ ਮੈਂ ਬਿਨਾ ਵੋਟ ਪਾਏ ਵਾਪਸ ਜਾ ਰਿਹਾ ਹੈ। ਇਸ ਮੌਕੇ ਕਸਬਾ ਹਰੀਕੇ ਪੱਤਣ ਦੇ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਕਿਹਾ ਕਿ ਵੋਟਰ ਸੂਚੀਆਂ ਵਿੱਚ ਲੋਕਾਂ ਦੇ ਨਾਮ ਨਾ ਹੋਣ ਕਾਰਨ ਵੋਟਰ ਸਵੇਰ ਤੋਂ ਹੀ ਬਹੁਤ ਖੱਜਲ ਖੁਆਰ ਹੋ ਰਹੇ ਹਨ। ਵੋਟਰ ਸੂਚੀਆਂ ਵਿੱਚ ਨਾਮ ਨਾ ਆਉਣ ਕਾਰਨ ਵੋਟਰ ਬਿਨਾਂ ਵੋਟ ਪਾਏ ਵਾਪਸ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਵੋਟਾਂ ਵੋਟਰ ਸੂਚੀਆਂ ਵਿੱਚ ਨਾ ਮਿਲਣ ਕਾਰਨ ਕਸਬਾ ਹਰੀਕੇ ਪੱਤਣ ਵਿੱਚ ਵੋਟ ਪ੍ਰਤੀਸ਼ਤ ਬਹੁਤ ਘੱਟ ਰਹਿਣ ਦੀ ਸੰਭਾਵਨਾ ਹੈ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085333__sjveer harke.jpg"],"image":["http:\/\/www.ajitjalandhar.com\/beta\/cmsimages\/20251214\/5085333__sjveer harke.jpg"]},{"fn_id":"5085332","publish_dt":"2025-12-14","cat_id":"51","lastupdate":"2025-12-14 13:10:00","title":" ਬਲਾਕ ਸੰਮਤੀ ਬਰਿਆਰ ਜ਼ੋਨ ਤੋਂ ਆਪ ਦੇ ਉਮੀਦਵਾਰ ਸਰਬਜੀਤ ਸਿੰਘ ਪੱਪਲ ਨੇ ਵੋਟ ਪਾਈ","fullnews":"

ਬੇਗੋਵਾਲ (ਕਪੂਰਥਲਾ), 14 ਦਸੰਬਰ (ਸੁਖਜਿੰਦਰ ਸਿੰਘ)- ਬਲਾਕ ਨਡਾਲਾ ਦੇ ਬਲਾਕ ਸੰਮਤੀ ਬਰਿਆਰ ਜ਼ੋਨ ਤੋਂ ਆਪ ਦੇ ਉਮੀਦਵਾਰ ਸਰਬਜੀਤ ਸਿੰਘ ਪੱਪਲ ਆਪਣੇ ਪਿੰਡ ਨਰੰਗਪੁਰ ਵਿਖੇ ਵੋਟ ਪਾਉਣ ਉਪਰੰਤ ਆਪਣੇ ਹਮਾਇਤੀਆਂ ਨਾਲ ਦਿਖਾਈ ਦੇ ਰਹੇ।<\/p>","video":"","cloud_video":"","youtube_video":"","youtube_key":"0"},{"fn_id":"5085331","publish_dt":"2025-12-14","cat_id":"51","lastupdate":"2025-12-14 13:10:00","title":"ਕੈਬਨਿਟ ਰੈਂਕ ਪ੍ਰਾਪਤ ਵਿਧਾਇਕਾ ਬਲਜਿੰਦਰ ਕੌਰ ਨੇ ਪਾਈ ਵੋਟ","fullnews":"

ਤਲਵੰਡੀ ਸਾਬੋ (ਬਠਿੰਡਾ), 14 ਦਸੰਬਰ (ਰਣਜੀਤ ਸਿੰਘ ਰਾਜੂ)- ਅੱਜ ਹੋ ਰਹੀਆਂ ਜਿਲ੍ਹਾ ਪ੍ਰੀਸ਼ਦ\/ਪੰਚਾਇਤ ਸੰਮਤੀ ਚੋਣਾਂ ਨੂੰ ਲੈ ਕੇ ਬਲਾਕ ਤਲਵੰਡੀ ਸਾਬੋ ਦੇ ਬਾਕੀ ਪਿੰਡਾਂ ’ਚ ਭਾਂਵੇ ਬਹੁਤਾ ਉਤਸ਼ਾਹ ਦੇਖਣ ਨੂੰ ਨਹੀਂ ਮਿਲਿਆ ਪਰ ਜ਼ਿਲ੍ਹੇ ਭਰ ਚ ਬਲਾਕ ਸੰਮਤੀ ਦੀ ਸਰਗਰਮ ਸੀਟ ਬਣ ਚੁੱਕੇ ਜੰਬਰ ਬਸਤੀ ਦੀ ਚੋਣ ਲਈ ਸਵੇਰ ਤੋਂ ਹੀ ਖਾਸ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਇਸ ਸੀਟ ਤੋਂ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬੀਬਾ ਬਲਜਿੰਦਰ ਕੌਰ ਦੇ ਚਾਚੀ ਚੋਣ ਮੈਦਾਨ ’ਚ ਹਨ।<\/p>\r\n

ਚੋਣ ਪ੍ਰਕਿਰਿਆ ਦੇ ਚਲਦਿਆਂ ਬੀਬਾ ਬਲਜਿੰਦਰ ਕੌਰ ਨੇ ਵੀ ਆਪਣੇ ਪਰਿਵਾਰ ਸਮੇਤ ਪਹੁੰਚ ਕੇ ਆਪਣੀ ਵੋਟ ਹੱਕ ਦਾ ਇਸਤੇਮਾਲ ਕੀਤਾ। ਵੋਟ ਪਾਉਣ ਉਪਰੰਤ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬਲਾਕ ਸੰਮਤੀ\/ਜਿਲ੍ਹਾ ਪ੍ਰੀਸ਼ਦ ਦੀ ਪਹਿਲੀ ਚੋਣ ਹੈ, ਜੋ ਨਿਰਪੱਖ ਤਰੀਕੇ ਨਾਲ ਹੋ ਰਹੀ ਹੈ, ਕਿਉਂਕਿ ਪਿਛਲੀਆਂ ਸਰਕਾਰਾਂ ਵਾਂਗ ਨਾ ਹੀ ਵਿਰੋਧੀ ਉਮੀਦਵਾਰਾਂ ਦੇ ਨਾਮਜ਼ਦਗੀ ਪਰਚੇ ਰੱਦ ਹੋਏ ਅਤੇ ਨਾ ਉਮੀਦਵਾਰਾਂ ਨੂੰ ਕਿਸੇ ਨੇ ਡਰਾਇਆ ਧਮਕਾਇਆ। ਉਨ੍ਹਾਂ ਨੇ ਲੋਕਾਂ ਨੂੰ ਬਿਨਾਂ ਡਰ ਜਾਂ ਭੈਅ ਦੇ ਆਪਣੀ ਵੋਟ ਪਾਉਣ ਦੀ ਅਪੀਲ ਕੀਤੀ।<\/p>","video":"","cloud_video":"","youtube_video":"","youtube_key":"0"},{"fn_id":"5085330","publish_dt":"2025-12-14","cat_id":"51","lastupdate":"2025-12-14 13:09:00","title":"ਪਿੰਡ ਮੰਗੂਪੁਰ ਵਿਖੇ ਸਿਰਫ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਉਤਾਰੇ ਆਜ਼ਾਦ ਉਮੀਦਵਾਰ ਦੇ ਸਮਰਥਕਾਂ ਨੇ ਲਾਇਆ ਪੋਲਿੰਗ ਬੂਥ","fullnews":"

ਸੁਲਤਾਨਪੁਰ ਲੋਧੀ,14 ਦਸੰਬਰ (ਥਿੰਦ )-ਹਲਕਾ ਸੁਲਤਾਨਪੁਰ ਲੋਧੀ ਤੋਂ ਅਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਪਿਛਲੇ ਸਮੇਂ ਦੌਰਾਨ ਦਰਿਆ ਬਿਆਸ ਵਿੱਚ ਆਏ ਹੜਾਂ ਦੌਰਾਨ ਨਿਭਾਈ ਭੂਮਿਕਾ ਤੋਂ ਖੁਸ਼ ਹੋ ਕੇ ਪਿੰਡ ਮੰਗੂਪੁਰ ਦੇ ਵਸਨੀਕਾਂ ਨੇ ਸਰਪੰਚ ਰੇਸ਼ਮ ਸਿੰਘ ਦੀ ਅਗਵਾਈ ਹੇਠ ਬਾਕੀ ਪਾਰਟੀਆਂ ਨੂੰ ਨਕਾਰਦੇ ਹੋਏ ਸਿਰਫ਼ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਉਮੀਦਵਾਰ ਜਸਵਿੰਦਰ ਕੌਰ ਅਤੇ ਮੱਲ ਸਿੰਘ ਦੇ ਹੱਕ ਵਿੱਚ ਬੂਥ ਲਾਇਆ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085330__sulanpyr.jpg"],"image":["http:\/\/www.ajitjalandhar.com\/beta\/cmsimages\/20251214\/5085330__sulanpyr.jpg"]},{"fn_id":"5085329","publish_dt":"2025-12-14","cat_id":"51","lastupdate":"2025-12-14 13:06:00","title":"ਤਰਨ ਤਾਰਨ ਜ਼ਿਲ੍ਹੇ ਵਿਚ 17 ਫ਼ੀਸਦੀ ਪੋਲਿੰਗ","fullnews":"

ਤਰਨ ਤਾਰਨ, 14 ਦਸੰਬਰ (ਹਰਿੰਦਰ ਸਿੰਘ)- ਜ਼ਿਲ੍ਹੇ ਵਿਚ ਵੋਟਾਂ ਪੈਣ ਦਾ ਕੰਮ ਹੌਲੀ ਰਫਤਾਰ ਨਾਲ ਚੱਲ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ 12 ਵਜੇ ਤੱਕ ਜ਼ਿਲ੍ਹੇ ਚ 17 ਫ਼ੀਸਦੀ ਵੋਟਾਂ ਪੋਲ ਹੋਈਆਂ ਹਨ। ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਲੋਕਾਂ ਦਾ ਵੋਟਾਂ ਪਾਉਣ ਦੇ ਵਿਚ ਘੱਟ ਰੁਝਾਨ ਦੇਖਿਆ ਜਾ ਰਿਹਾ ਹੈ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085329__whatsapp image 2025-12-14 at 1.10.19 pm.jpeg"],"image":["http:\/\/www.ajitjalandhar.com\/beta\/cmsimages\/20251214\/5085329__whatsapp image 2025-12-14 at 1.10.19 pm.jpeg"]},{"fn_id":"5085328","publish_dt":"2025-12-14","cat_id":"51","lastupdate":"2025-12-14 13:00:00","title":" ਜ਼ਿਲ੍ਹਾ ਬਰਨਾਲਾ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਦੁਪਹਿਰ 12 ਵਜੇ ਤੱਕ 16.78% ਵੋਟਿੰਗ ਹੋਈ","fullnews":"

ਬਰਨਾਲਾ ,14 ਦਸੰਬਰ (ਗੁਰਪ੍ਰੀਤ ਸਿੰਘ ਲਾਡੀ)-ਜ਼ਿਲ੍ਹਾ ਬਰਨਾਲਾ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਦੁਪਿਹਰ 12 ਵਜੇ ਤੱਕ ਕੁੱਲ 16.78 ਫੀਸਦੀ ਵੋਟਿੰਗ ਹੋਈ ਹੈ। ਇਸੇ ਤਰ੍ਹਾਂ ਬਲਾਕ ਸੰਮਤੀ ਬਰਨਾਲਾ ਲਈ 19.40 ਫੀਸਦੀ, ਬਲਾਕ ਸੰਮਤੀ ਮਹਿਲ ਕਲਾਂ ਲਈ 16.33 ਫੀਸਦੀ ਅਤੇ ਬਲਾਕ ਸੰਮਤੀ ਸ਼ਹਿਣਾ ਲਈ 15.82 ਫੀਸਦੀ ਵੋਟਿੰਗ ਹੋਈ ਹੈ।<\/p>","video":"","cloud_video":"","youtube_video":"","youtube_key":"0"},{"fn_id":"5085327","publish_dt":"2025-12-14","cat_id":"51","lastupdate":"2025-12-14 13:02:00","title":"ਮਜੀਠਾ ਹਲਕੇ ਦੇ ਵੋਟਰਾਂ ਚ ਨਹੀਂ ਵੇਖਿਆ ਗਿਆ ਉਤਸ਼ਾਹ, ਖਡੂਰ ਸਾਹਿਬ 'ਚ ਵੀ ਬੂਥ ਖਾਲੀ","fullnews":"

ਮਜੀਠਾ\/ਅੰਮ੍ਰਿਤਸਰ\/ਖਡੂਰ ਸਾਹਿਬ (ਤਰਨਤਾਰਨ), 14 ਦਸੰਬਰ (ਜਗਤਾਰ ਸਿੰਘ ਸਹਿਮੀ\/ਰਸ਼ਪਾਲ ਸਿੰਘ ਕੁਲਾਰ) - ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਭਾਵੇਂ ਕੁਝ ਵੋਟਰ ਸਵੇਰੇ ਹੀ ਪੋਲਿੰਗ ਬੂਥਾਂ 'ਤੇ ਆਉਣੇ ਸ਼ੁਰੂ ਹੋ ਗਏ ਸਨ, ਪਰ ਇਨ੍ਹਾਂ ਚੋਣਾਂ ਵਿਚ ਵੋਟਰਾਂ ਵਿਚ ਉਤਸ਼ਾਹ ਨਹੀਂ ਵੇਖਣ ਨੂੰ ਮਿਲਿਆ। ਇਲਾਕੇ ਵਿਚ ਅਮਨ ਅਮਾਨ ਨਾਲ ਵੋਟਾਂ ਪੋਲ ਹੋ ਰਹੀਆਂ ਹਨ। ਵੋਟਰਾਂ ਦੀ ਗਿਣਤੀ ਪੋਲਿੰਗ ਬੂਥਾਂ 'ਤੇ ਘੱਟ ਵੇਖਣ ਨੂੰ ਮਿਲ ਰਹੀ ਹੈ। ਇਨ੍ਹਾਂ ਚੋਣਾਂ ਵਿਚ ਗ੍ਰਾਮ ਪੰਚਾਇਤ ਤੇ ਵਿਧਾਨ ਸਭਾ ਦੀਆਂ ਚੋਣਾਂ ਦੇ ਮੁਕਾਬਲੇ ਵੋਟਰਾਂ 'ਚ ਉਤਸ਼ਾਹ ਘੱਟ ਹੀ ਵੇਖਣ ਚ ਆਇਆ। ਮਜੀਠਾ ਹਲਕੇ ਦੇ ਪਿੰਡ ਕਲੇਰ ਮਾਂਗਟ ਦੋ ਪੋਲਿੰਗ ਬੂਥਾਂ ਤੇ ਮਜੀਠਾ ਦਿਹਾਤੀ ਦੇ ਸੀਨੀਅਰ ਸੈਕੈਂਡਰੀ ਸਕੂਲ ਮਜੀਠਾ ਵਿਖੇ ਬਣੇ ਪੋਲਿੰਗ ਬੂਥਾ ਵਿਚ ਤਾਂ ਆਪਣੀ ਵੋਟ ਪਾਉਣ ਆਉਦਾਂ ਕੋਈ ਕੋਈ ਵੋਟਰ ਹੀਂ ਵੇਖਿਆ ਗਿਆ। ਮਜੀਠਾ ਨੇੜਲੇ ਇਲਾਕੇ ਵਿਚ ਖਬਰ ਲਿਖੇ ਜਾਣ ਤੱਕ ਵੋਟਾਂ ਦਾ ਕੰਮ ਪੂਰੀ ਅਮਨ ਅਮਾਨ ਨਾਲ ਚੱਲ ਰਿਹਾ ਹੈ। ਇਸੇ ਤਰਾਂ ਬਲਾਕ ਸੰਮਤੀ ਦੇ ਖਡੂਰ ਸਾਹਿਬ ਜ਼ੋਨ ਵਿਚ ਸਵੇਰ ਤੋਂ ਹੀ ਵੋਟਰਾਂ ਵਿਚ ਵੋਟ ਪਾਉਣ ਨੂੰ ਲੈ ਕੇ ਉਤਸ਼ਾਹ ਦਿਖਾਈ ਨਹੀਂ ਦੇ ਰਿਹਾ ਅਤੇ ਹੁਣ ਤੱਕ ਤਕਰੀਬਨ 20 ਫ਼ੀਸਦੀ ਵੋਟਾਂ ਹੀ ਪੋਲ ਹੋਈਆਂ ਹਨ ਅਤੇ ਬੂਥ ਖਾਲੀ ਦਿਖਾਈ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਜੋਨ ਖਡੂਰ ਸਾਹਿਬ ਤੋਂ ਸਾਰੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਣ ਕਰਕੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਨਹੀਂ ਪੈ ਰਹੀਆਂ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085327__kh.png"],"image":["http:\/\/www.ajitjalandhar.com\/beta\/cmsimages\/20251214\/5085327__kh.png","http:\/\/www.ajitjalandhar.com\/beta\/cmsimages\/20251214\/5085327__majitha.png"]},{"fn_id":"5085326","publish_dt":"2025-12-14","cat_id":"51","lastupdate":"2025-12-14 12:58:00","title":" ਬਲਾਕ ਸੰਮਤੀ ਚੋਗਾਵਾਂ ਲਈ 13% ਅਤੇ ਹਰਸਾ ਛੀਨਾ ਲਈ 15% ਵੋਟਿੰਗ 12.00 ਵਜੇ ਤੱਕ ਹੋਈ","fullnews":"

ਹਰਸਾ ਛੀਨਾ ,14 ਦਸੰਬਰ (ਕੜਿਆਲ)- ਸੂਬੇ ਅੰਦਰ ਅੱਜ ਹੋ ਰਹੀਆਂ ਬਲਾਕ ਸੰਮਤੀ ਅਤੇ ਜਿਲਾ ਪਰਿਸ਼ਦ ਦੀਆਂ ਚੋਣਾਂ ਵਿੱਚ ਬਲਾਕ ਸੰਮਤੀ ਹਰਸਾ ਛੀਨਾ ਅਤੇ ਬਲਾਕ ਸੰਮਤੀ ਚੋਗਾਵਾਂ ਦੀ ਵੋਟਿੰਗ ਲਈ ਵੋਟਰਾਂ ਵੱਲੋਂ ਕੋਈ ਖਾਸ ਉਤਸ਼ਾਹ ਨਹੀਂ ਦਿਖਾਇਆ ਜਾ ਰਿਹਾ l ਇਸ ਸਬੰਧੀ ਚੋਣ ਅਧਿਕਾਰੀ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਦੁਪਹਿਰ 12 ਵਜੇ ਤੱਕ ਬਲਾਕ ਸੰਮਤੀ ਹਰਸਾ ਛੀਨਾ ਲਈ ਬਣੇ ਜੋਨਾਂ ਵਿੱਚ 15 ਫੀਸਦੀ ਅਤੇ ਬਲਾਕ ਸੰਮਤੀ ਚੋਗਾਵਾਂ ਲਈ ਬਣੇ ਜੋਨਾਂ ਵਿੱਚ ਸਿਰਫ 13 ਫੀਸਦੀ ਵੋਟਰਾਂ ਵੱਲੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ l<\/p>","video":"","cloud_video":"","youtube_video":"","youtube_key":"0"},{"fn_id":"5085325","publish_dt":"2025-12-14","cat_id":"51","lastupdate":"2025-12-14 12:56:00","title":" 90 ਸਾਲਾਂ ਵਿਅਕਤੀ ਵੋਟ ਪਾਈ","fullnews":"

ਘੋਗਰਾ (ਹੁਸ਼ਿਆਰਪੁਰ),14 ਦਸੰਬਰ (ਆਰ.ਐੱਸ.ਸਲਾਰੀਆ)- ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਬੂਥ 76 ਨੰਬਰ ਤੇ 90 ਸਾਲਾ ਵਿਅਕਤੀ ਨੇ ਆਪਣੀ ਵੋਟ ਪਾ ਕੇ ਮਤਦਾਨ ਕੀਤਾ। ਇਸ ਮੌਕੇ 'ਤੇ ਜਾਣਕਾਰੀ ਦਿੰਦੇ ਹੋਏ ਬਲਾਕ ਪ੍ਰਧਾਨ ਬਲਾਕ ਪ੍ਰਧਾਨ ਬੀ.ਸੀ ਵਿੰਗ ਮਾਸਟਰ ਕੁਲਦੀਪ ਸਿੰਘ ਭਾਰਜ ਨੇ ਜਾਣਕਾਰੀ ਦਿੰਦੇ ਆ ਦੱਸਿਆ ਕਿ 90 ਸਾਲਾਂ ਵਿਅਕਤੀ ਨੇ ਭਾਰੀ ਉਤਸ਼ਾਹ ਨਾਲ ਵੋਟ ਪਾਈ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085325__ghograa.jpg"],"image":["http:\/\/www.ajitjalandhar.com\/beta\/cmsimages\/20251214\/5085325__ghograa.jpg"]},{"fn_id":"5085324","publish_dt":"2025-12-14","cat_id":"51","lastupdate":"2025-12-14 12:55:00","title":"ਪਠਾਨਕੋਟ ਦੇ ਪਿੰਡ ਬਹੇੜੀ ਬਜ਼ੁਰਗ ਦਾ ਇਕ ਅਪਾਹਜ ਵਿਅਕਤੀ ਵੋਟ ਪਾਉਣ ਤੋਂ ਬਾਅਦ ਆਪਣਾ ਨਿਸ਼ਾਨ ਦਿਖਾਉਂਦੇ ਹੋਏ","fullnews":"~~~~~~~~~~~~~~~~~~~~","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085324__ptk.png"],"image":["http:\/\/www.ajitjalandhar.com\/beta\/cmsimages\/20251214\/5085324__ptk.png"]},{"fn_id":"5085323","publish_dt":"2025-12-14","cat_id":"51","lastupdate":"2025-12-14 12:53:00","title":" ਬਠਿੰਡਾ ਜ਼ਿਲ੍ਹੇ 'ਚ 12.00 ਵਜੇ ਤੱਕ ਹੋਈ 20% ਪੋਲਿੰਗ","fullnews":"

ਬਠਿੰਡਾ, 14 ਦਸੰਬਰ (ਅੰਮਿ੍ਤਪਾਲ ਸਿੰਘ ਵਲਾਣ)- ਬਠਿੰਡਾ ਜਿਲ੍ਹੇ ਅੰਦਰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਵੋਟਾਂ ਪੈਣ ਦੀ ਪ੍ਰਕਿਰਿਆ ਅਮਨ ਅਮਾਨ ਨਾਲ ਚੱਲ ਰਹੀ ਹੈ। ਜ਼ਿਲ੍ਹੇ 'ਚ ਦੁਪਹਿਰ 12 ਤੱਕ 20% ਪੋਲਿੰਗ ਹੋ ਚੁੱਕੀ ਹੈ।<\/p>","video":"","cloud_video":"","youtube_video":"","youtube_key":"0"},{"fn_id":"5085322","publish_dt":"2025-12-14","cat_id":"51","lastupdate":"2025-12-14 12:51:00","title":" ਬਲਾਕ ਖੰਨਾ ਦੇ ਪਿੰਡ ਗੰਡੂਆਂ ਵਿਖੇ ਵੱਖਰੀ ਮਿਸਾਲ , ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਸਿਰਫ ਇਕ ਸਾਂਝਾ ਬੂਥ ਲਗਾਇਆ","fullnews":"

ਬੀਜਾ 14 ਦਸੰਬਰ (ਅਵਤਾਰ ਸਿੰਘ ਜੰਟੀ ਮਾਨ)- ਪੰਜਾਬ ਵਿੱਚ ਭਾਵੇਂ ਕੋਈ ਵੀ ਚੋਣਾਂ ਹੋਣ ਪਿੰਡਾਂ ਦੇ ਲੋਕ ਜਾਂ ਸ਼ਹਿਰਾਂ ਦੇ ਲੋਕ ਇੱਕ ਦੂਜੇ ਉੱਪਰ ਆਪਣੀਆਂ ਆਪਣੀਆਂ ਪਾਰਟੀ ਪ੍ਰਤੀ ਦੂਸਰਬਾਜੀ ਲਾਉਂਦੇ ਨਜ਼ਰ ਆਉਂਦੇ ਹਨ। ਪਰ ਇਸ ਵਾਰ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿੱਚ ਬਲਾਕ ਖੰਨਾ ਦੇ ਅਧੀਨ ਪੈਂਦੇ ਪਿੰਡ ਗੰਡੂਆਂ ਪੂਰੇ ਬਲਾਕ ਦ ਅਜਿਹਾ ਇਕਲੌਤਾ ਪਿੰਡ ਬਣ ਗਿਆ।ਜਿਥੇ ਲੋਕਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨਵੀਂ ਪਹਿਲ ਕਰਦਿਆਂ ਪਿੰਡ ਦਾ ਸਾਂਝਾ ਬੂਥ ਲਗਾਇਆ ਹੈ। ਪਰ ਇਸ ਪੋਲਿੰਗ ਬੂਥ 'ਤੇ ਵੀ ਵੋਟਰਾਂ ਦਾ ਉਤਸ਼ਾਹ ਬਹੁਤਾ ਨਹੀਂ ਝਲਕ ਰਿਹਾ। ਪਿੰਡ ਗੰਡੂਆਂ ਦੀ ਕੁੱਲ 408 ਵੋਟਾਂ ਵਿਚੋਂ ਦੁਪਹਿਰ 12.00 ਵਜੇ ਤੱਕ ਸਿਰਫ 112 ਵੋਟਾਂ ਪੋਲ ਹੋਈਆਂ ਹਨ । ਪਿੰਡ ਦੇ ਲੰਬੜਦਾਰ ਬਲਵਿੰਦਰ ਸਿੰਘ, ਸਰਪੰਚ ਗੁਰਮੇਲ ਸਿੰਘ, ਹਰਜੰਗ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ ਗੰਢੂਆਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਪਾਰਟੀਬਾਜੀ ਨਹੀਂ ਹੈ ਸਾਰੇ ਪਿੰਡ ਦੇ ਲੋਕ ਭਾਈਚਾਰਕ ਸਾਂਝ ਬਣਾਈ ਰੱਖਦੇ ਹਨ। ਹੋਰ ਹੋਈਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਪਿੰਡ ਦੇ ਵੱਖ-ਵੱਖ ਪਾਰਟੀ ਦੀਆਂ ਆਗੂਆਂ ਵੱਲੋਂ ਸਾਂਝੇ ਤੌਰ ਤੇ ਸਿਰਫ ਤੋਂ ਸਿਰਫ ਇੱਕ ਬੂਥ ਲਾਇਆ ਗਿਆ ਹੈ। ਇਸ ਪਿੰਡ ਦੀ ਆਲੇ ਦੁਆਲੇ ਦੇ ਪਿੰਡਾਂ ਵਿੱਚ ਸ਼ਲਾਘਾ ਕੀਤੀ ਜਾ ਰਹੀ। ਇਸ ਮੌਕੇ ਤੇ ਸਰਪੰਚ ਗੁਰਮੇਲ ਸਿੰਘ, ਲੰਬੜਦਾਰ ਬਲਵਿੰਦਰ ਸਿੰਘ, ਹਰਜੰਗ ਸਿੰਘ, ਬਹਾਦਰ ਸਿੰਘ, ਦਵਿੰਦਰ ਸਿੰਘ, ਬਲਵਿੰਦਰ ਸਿੰਘ, ਅਮਰਜੀਤ ਸਿੰਘ, ਰਾਮ ਸਿੰਘ ਆਦਿ ਹਾਜ਼ਰ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085322__beja harjnder sngh ll.jpg"],"image":["http:\/\/www.ajitjalandhar.com\/beta\/cmsimages\/20251214\/5085322__beja harjnder sngh ll.jpg"]},{"fn_id":"5085321","publish_dt":"2025-12-14","cat_id":"51","lastupdate":"2025-12-14 12:51:00","title":"ਕਪੂਰਥਲਾ ਜ਼ਿਲ੍ਹੇ ਚ ਦੁਪਹਿਰ 12 ਵਜੇ ਤੱਕ ਫ਼ੀਸਦੀ ਅਤੇ ਖਰੜ 'ਚ 20 ਫ਼ੀਸਦੀ ਪੋਲਿੰਗ","fullnews":"

ਕਪੂਰਥਲਾ\/ਖਰੜ (ਮੁਹਾਲੀ), 13 ਦਸੰਬਰ (ਅਮਰਜੀਤ ਕੋਮਲ\/ਤਰਸੇਮ ਸਿੰਘ ਜੰਡਪੁਰੀ)- ਕਪੂਰਥਲਾ ਜ਼ਿਲ੍ਹੇ ਵਿਚ ਵੋਟਾਂ ਪੈਣ ਦਾ ਕੰਮ ਹੌਲੀ ਰਫਤਾਰ ਨਾਲ ਚੱਲ ਰਿਹਾ। ਸਰਕਾਰੀ ਬੁਲਾਰੇ ਅਨੁਸਾਰ ਦੁਪਹਿਰ 12 ਵਜੇ ਤੱਕ ਜ਼ਿਲ੍ਹੇ ਚ 19 ਫ਼ੀਸਦੀ ਵੋਟਾਂ ਪੋਲ ਹੋਈਆਂ ਹਨ। ਓਧਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਲੋਕਾਂ ਦਾ ਵੋਟਾਂ ਪਾਉਣ ਦੇ ਵਿਚ ਘੱਟ ਰੁਝਾਨ ਦੇਖਿਆ ਜਾ ਰਿਹਾ ਹੈ। ਅੰਕੜਿਆਂ ਮੁਤਾਬਕ 15% ਤੋਂ ਲੈ ਕੇ 20% ਪੋਲਿੰਗ ਹੋਈ ਹੈ ਜਦਕਿ ਕਈ ਥਾਵਾਂ ਦੇ ਉੱਤੇ ਪੋਲਿੰਗ ਸਟੇਸ਼ਨ ਸੁੰਨ ਦੇਖੇ ਗਏ ਹਨ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085321__kpt.png"],"image":["http:\/\/www.ajitjalandhar.com\/beta\/cmsimages\/20251214\/5085321__kpt.png","http:\/\/www.ajitjalandhar.com\/beta\/cmsimages\/20251214\/5085321__l.png"]},{"fn_id":"5085320","publish_dt":"2025-12-14","cat_id":"51","lastupdate":"2025-12-14 12:47:00","title":" ਪਿੰਡ ਤਾਜੋਕੇ ਵਿਖੇ ਅਮਨ ਅਮਾਨ ਨਾਲ ਚੱਲ ਰਿਹਾ ਵੋਟਾਂ ਦਾ ਕੰਮ, 32 ਪ੍ਰਤੀਸ਼ਦ ਵੋਟ ਹੋਈ ਪੋਲ","fullnews":"

ਤਪਾ ਮੰਡੀ,14 ਦਸੰਬਰ (ਵਿਜੇ ਸ਼ਰਮਾ) ਬਰਨਾਲਾ ਜਿਲੇ ਦੇ ਪਿੰਡ ਤਾਜੋਕੇ ਵਿਖੇ ਵੱਖੋ ਵੱਖ ਰਾਜਨੀਤਿਕ ਪਾਰਟੀਆਂ ਅਕਾਲੀ ਦਲ ,ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਦੇ ਬੂਥ ਲੱਗੇ ਹੋਏ ਹਨ ਜਿੱਥੋਂ ਵੋਟਰ ਆਪਣੀ ਵੋਟ ਦੀ ਪਰਚੀ ਲੈ ਕੇ ਪੋਲਿੰਗ ਬੂਥਾਂ ਤੇ ਵੋਟ ਪੋਲ ਕਰ ਲਈ ਜਾਂਦੇ ਹਨ ਦੱਸ ਦਈਏ ਕਿ ਤਾਜੋਕੇ ਵਿਖੇ ਸਾਢੇ 12 ਵਜੇ ਦੇ ਕਰੀਬ 32 ਪ੍ਰਤੀਸ਼ਦ ਵੋਟ ਪੋਲ ਹੋ ਚੁੱਕੀ ਹੈ । ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਜੀਤ ਸਿੰਘ ਪੰਮਾ ਨੇ ਦੱਸਿਆ ਕਿ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਚੱਲ ਰਿਹਾ ਹੈ ਅਤੇ ਵੋਟਰ ਘਰਾਂ ਤੋਂ ਵੋਟ ਪਾਉਣ ਲਈ ਪੋਲਿੰਗ ਬੂਥਾਂ ਤੇ ਪਹੁੰਚ ਰਹੇ ਹਨ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085320__tappamandi.jpg"],"image":["http:\/\/www.ajitjalandhar.com\/beta\/cmsimages\/20251214\/5085320__tappamandi.jpg"]},{"fn_id":"5085319","publish_dt":"2025-12-14","cat_id":"51","lastupdate":"2025-12-14 12:43:00","title":" ਪਿੰਡ ਰਾਏਪੁਰ ਨੇ ਕਾਇਮ ਕੀਤੀ ਭਾਈਚਾਰਕ ਸਾਂਝ ਦੀ ਨਿਵੇਕਲੀ ਮਿਸਾਲ","fullnews":"

ਸਾਰੀਆਂ ਪਾਰਟੀਆਂ ਨੇ ਇੱਕੋ ਥਾਂ ਬੈਠ ਕੇ ਕੱਟੀਆਂ ਪਰਚੀਆਂ<\/strong>
\r\nਅਮਰਗੜ੍ਹ,14 ਦਸੰਬਰ (ਜਤਿੰਦਰ ਮੰਨਵੀਂ)-ਜਿੱਥੇ ਅੱਜਕੱਲ੍ਹ ਚੋਣਾਂ ਦੌਰਾਨ ਅਕਸਰ ਤਣਾਅ ਅਤੇ ਲੜਾਈ-ਝਗੜੇ ਦਾ ਮਾਹੌਲ ਵੇਖਣ ਨੂੰ ਮਿਲਦਾ ਹੈ, ਉੱਥੇ ਹੀ ਅਮਰਗੜ੍ਹ ਦੇ ਨੇੜਲੇ ਪਿੰਡ ਰਾਏਪੁਰ ਨੇ ਲੋਕਤੰਤਰ ਦੀ ਇੱਕ ਬੇਹੱਦ ਖੂਬਸੂਰਤ ਅਤੇ ਨਿਵੇਕਲੀ ਮਿਸਾਲ ਪੇਸ਼ ਕੀਤੀ ਹੈ। ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਦੌਰਾਨ ਪਿੰਡ ਵਿੱਚ ਆਪਸੀ ਭਾਈਚਾਰੇ ਦਾ ਅਜਿਹਾ ਨਜ਼ਾਰਾ ਦੇਖਣ ਨੂੰ ਮਿਲਿਆ, ਜੋ ਬਾਕੀ ਪਿੰਡਾਂ ਲਈ ਵੀ ਰਾਹ ਦਸੇਰਾ ਬਣ ਗਿਆ ਹੈ।ਪਿੰਡ ਰਾਏਪੁਰ 'ਚ ਸਿਆਸੀ ਵਲਗਣਾਂ ਤੋਂ ਉੱਪਰ ਉੱਠਦਿਆਂ, ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਵੱਖੋ-ਵੱਖਰੇ ਬੂਥ ਲਗਾਉਣ ਦੀ ਬਜਾਏ, ਇੱਕੋ ਜਗ੍ਹਾ 'ਤੇ ਸਾਂਝਾ ਪੋਲਿੰਗ ਬੂਥ ਲਗਾਇਆ। ਹੈਰਾਨੀ ਅਤੇ ਖੁਸ਼ੀ ਦੀ ਗੱਲ ਇਹ ਰਹੀ ਕਿ ਪਿੰਡ ਵਾਸੀਆਂ ਦੀਆਂ ਵੋਟਿੰਗ ਪਰਚੀਆਂ ਵੀ ਸਾਂਝੇ ਤੌਰ 'ਤੇ ਹੀ ਕੱਟੀਆਂ ਗਈਆਂ।ਇੱਕ ਸੱਥ ਹੇਠਾਂ ਇਕੱਠੇ ਬੈਠੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਚੋਣਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ, ਪਰ ਪਿੰਡ ਦਾ ਭਾਈਚਾਰਾ ਸਭ ਤੋਂ ਪਹਿਲਾਂ ਹੈ। ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਹਾਂ। ਇਹੀ ਕਾਰਨ ਹੈ ਕਿ ਪਿੰਡ ਵਿੱਚ ਵੋਟਾਂ ਦੌਰਾਨ ਕੋਈ ਰੌਲਾ-ਝਗੜਾ ਜਾਂ ਤਕਰਾਰ ਨਹੀਂ ਹੁੰਦੀ ਅਤੇ ਸਾਰਾ ਕੰਮ ਸ਼ਾਂਤੀਪੂਰਵਕ ਨੇਪਰੇ ਚੜ੍ਹਦਾ ਹੈ।ਇਸ ਮੌਕੇ ਪਿੰਡ ਦੀ ਏਕਤਾ ਦਾ ਸਬੂਤ ਦਿੰਦੇ ਹੋਏ ਮੌਜੂਦਾ ਸਰਪੰਚ ਹਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਛਪਾਲ ਸਿੰਘ, ਨੰਬਰਦਾਰ ਜਰਨੈਲ ਸਿੰਘ, ਜਸਵਿੰਦਰ ਸਿੰਘ, ਪਵਿੱਤਰ ਸਿੰਘ, ਸਰਬਨ ਸਿੰਘ, ਮਨਪ੍ਰੀਤ ਸਿੰਘ, ਵਿਜੇ ਕੁਮਾਰ ਅਤੇ ਅਮਨਦੀਪ ਸਿੰਘ ਸਮੇਤ ਸਾਰੀਆਂ ਪਾਰਟੀਆਂ ਦੇ ਪ੍ਰਮੁੱਖ ਆਗੂ ਹਾਜ਼ਰ ਸਨ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085319__amargarh.jpg"],"image":["http:\/\/www.ajitjalandhar.com\/beta\/cmsimages\/20251214\/5085319__amargarh.jpg"]},{"fn_id":"5085318","publish_dt":"2025-12-14","cat_id":"51","lastupdate":"2025-12-14 12:40:00","title":" ਸੱਤਾਧਾਰੀ ਧਿਰ ਨੂੰ ਜੋਨ ਮਾਨਾਂਵਾਲਾ ਤੋਂ ਨਹੀਂ ਮਿਲਿਆ ਉਮੀਦਵਾਰ","fullnews":"

ਮਾਨਾਂਵਾਲਾ, 14 ਦਸੰਬਰ (ਗੁਰਦੀਪ ਸਿੰਘ ਨਾਗੀ) ਪੰਜਾਬ ਵਿਚ ਅੱਜ ਪੈ ਰਹੀਆਂ ਜਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਪੈ ਰਹੀਆਂ ਹਨ ਅਤੇ ਵੱਖ ਵੱਖ ਸਿਆਸੀ ਪਾਰਟੀਆਂ ਨਾਲ ਸਬੰਧਤ ਆਗੂਆਂ ਤੇ ਉਮੀਦਵਾਰਾਂ ਅਤੇ ਵੋਟਰਾਂ ਵਲੋਂ ਚੋਣਾਂ ਵਿਚ ਬਣਦੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ ਪਰ ਵਿਧਾਨ ਸਭਾ ਹਲਕਾ ਅਟਾਰੀ ਦੇ ਜੋਨ ਮਾਨਾਂਵਾਲਾ ਵਿਚ ਸੱਤਾਧਾਰੀ ਧਿਰ ਦੀ ਸਥਿਤੀ ਤਰਸਯੋਗ ਨਜ਼ਰ ਆਈ, ਜਿਸ ਨੂੰ ਬਲਾਕ ਸੰਮਤੀ ਜੋਨ ਮਾਨਾਂਵਾਲਾ ਤੋਂ ਆਮ ਆਦਮੀ ਪਾਰਟੀ ਨੂੰ ਕੋਈ ਉਮੀਦਵਾਰ ਨਾ ਮਿਲਿਆ ਅਤੇ ਮੁੱਖ ਮੁਕਾਬਲਾ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚਕਾਰ ਵੇਖਣ ਨੂੰ ਮਿਲਿਆ।<\/p>","video":"","cloud_video":"","youtube_video":"","youtube_key":"0"},{"fn_id":"5085317","publish_dt":"2025-12-14","cat_id":"51","lastupdate":"2025-12-14 12:42:00","title":"ਨਾਭਾ ਹਲਕੇ 'ਚ 12 ਵਜੇ 19 ਫ਼ੀਸਦੀ ਅਤੇ ਦਸੂਹਾ ਦੇ ਪਿੰਡ ਹਲੇੜ ਵਿਖੇ 12. 30 ਵਜੇ ਤੱਕ 27 ਫ਼ੀਸਦੀ ਵੋਟਿੰਗ ","fullnews":"

ਨਾਭਾ\/ਘੋਗਰਾ (ਹੁਸ਼ਿਆਰਪੁਰ), 14 ਦਸੰਬਰ (ਜਗਨਾਰ ਸਿੰਘ ਦੁਲੱਦੀ\/ਆਰ. ਐੱਸ. ਸਲਾਰੀਆ) - ਨਾਭਾ ਹਲਕੇ ਦੇ ਪਿੰਡਾਂ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾ ਦਾ ਕੰਮ ਅਮਨ ਅਮਾਨ ਨਾਲ ਚੱਲ ਰਿਹਾ ਹੈ। ਐਸਡੀਐਮ ਨਾਭਾ ਕੰਨੂ ਵਰਗੇ ਨੇ ਦੱਸਿਆ ਕਿ 12 ਵਜੇ ਤੱਕ 19 ਫ਼ੀਸਦੀ ਵੋਟਿੰਗ ਹੋ ਚੁੱਕੀ ਹੈ। ਓਧਰ ਬਲਾਕ ਦਸੂਹਾ ਦੇ ਪਿੰਡ ਹਲੇੜ ਵਿਖੇ ਲੱਗੇ ਬੂਥਾਂ 'ਤੇ ਦੁਪਹਿਰ 12. 30 ਵਜੇ ਤੱਕ 27 ਫ਼ੀਸਦੀ ਪੋਲਿੰਗ ਹੋਈ ਹੈ। ਲੋਕਾਂ ਵਿਚ ਘੱਟ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085317__ghogr.png"],"image":["http:\/\/www.ajitjalandhar.com\/beta\/cmsimages\/20251214\/5085317__ghogr.png","http:\/\/www.ajitjalandhar.com\/beta\/cmsimages\/20251214\/5085317__nabha.png"]},{"fn_id":"5085316","publish_dt":"2025-12-14","cat_id":"51","lastupdate":"2025-12-14 12:39:00","title":"ਨਡਾਲਾ ਦੇ ਪਿੰਡਾਂ ਵਿੱਚ ਬਲਾਕ ਸੰਮਤੀ ਤੇ ਜਿਲ੍ਹਾ ਪ੍ਰੀਸ਼ਦ ਦੀਆਂ ਚੱਲ ਰਹੀਆਂ ਚੋਣਾਂ ਹੋ ਰਹੀਆਂ ਸ਼ਾਂਤੀ ਪੂਰਵਕ,ਵੋਟਰਾਂ ਵੱਲੋਂ ਭਰਵਾਂ ਹੁੰਗਾਰਾ","fullnews":"

ਭੁੱਲਥ,14 ਦਸੰਬਰ (ਮੇਹਰ ਚੰਦ ਸਿੱਧੂ) ਹਲਕਾ ਭੁਲੱਥ ਬਲਾਕ ਨਡਾਲਾ ਦੇ ਪਿੰਡਾਂ ਵਿੱਚ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਵੋਟਰਾਂ ਵੱਲੋਂ ਭਰਵਾਂ ਹੁੰਗਾਰਾ ਦੇਖਣ ਨੂੰ ਮਿਲਿਆ, ਪਿੰਡ ਰਾਏਪੁਰ ਪੀਰ ਬਖਸ਼ ਵਾਲਾਂ ਜੋਨ ਨੰਬਰ ਸੱਤ , ਪਿੰਡ ਚਾਣਚੱਕ ਜੋਨ ਨੰਬਰ ਤਿੰਨ, ਪਿੰਡ ਬਾਗਵਾਨਪੁਰ ਨਡਾਲੀ ਜੋਨ ਨੰਬਰ ਤਿੰਨ , ਪਿੰਡ ਕਰਨੈਲਗੰਜ ਨਡਾਲੀ ਜੋਨ ਨੰਬਰ ਤਿੰਨ, ਪਿੰਡ ਬਾਗੜੀਆਂ ਜੋਨ ਨੰਬਰ 6 ਪਿੰਡ ਅਕਾਲਾ ਜੋਨ ਨੰਬਰ 4, ਪਿੰਡ ਬਜਾਜ ਜੋਨ ਨੰਬਰ 4 ਪਿੰਡ ਬੋਪਾ ਰਾਏ ਜੋਨ ਨੰਬਰ 6, ਪਿੰਡ ਮੇਤਲਾ, ਖੈਰਾਬਾਦ ਜੋਨ ਨੰਬਰ 6 ਤੇ ਹੋਰ ਵੱਖ-ਵੱਖ ਪਿੰਡਾਂ ਵਿੱਚ ਵੋਟਰਾਂ ਵੱਲੋਂ ਸ਼ਾਂਤੀਪੂਰਕ ਵੋਟਾਂ ਪਾਈਆਂ ਗਈਆਂ, ਵੋਟਾਂ ਦੇ ਚਲਦਿਆਂ ਹੁਣ ਤੱਕ 20 ਪ੍ਰਤੀਸ਼ਤ ਵੋਟਾਂ ਪੋਲਿੰਗ ਹੋ ਚੁੱਕੀਆਂ ਹਨ<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085316__bhulth.jpg"],"image":["http:\/\/www.ajitjalandhar.com\/beta\/cmsimages\/20251214\/5085316__bhulth.jpg"]},{"fn_id":"5085315","publish_dt":"2025-12-14","cat_id":"51","lastupdate":"2025-12-14 12:35:00","title":"ਬਰਨਾਲਾ ਦੇ ਪਿੰਡ ਚੀਮਾ ਵਿਖੇ ਬੂਥ ਖਾਲੀ, ਫਗਵਾੜਾ ਵਿਖੇ 12 ਵਜੇ ਤੱਕ 18.7 ਫ਼ੀਸਦੀ ਵੋਟਿੰਗ","fullnews":"

ਟੱਲੇਵਾਲ (ਬਰਨਾਲਾ)\/ਫਗਵਾੜਾ (ਕਪੂਰਥਲਾ), 14 ਦਸੰਬਰ (ਸੋਨੀ ਚੀਮਾ\/ਅਸ਼ੋਕ ਕੁਮਾਰ ਵਾਲੀਆ) - ਜ਼ਿਲ੍ਹਾ ਬੂਥ ਖਾਲੀ ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਵੋਟਰਾ ਦਾ ਰੁਝਾਨ ਮੱਠਾ ਦੇਖਣ ਨੂੰ ਮਿਲ ਰਿਹਾ ਹੈ । ਇਸ ਦੌਰਾਨ ਪਿੰਡ ਚੀਮਾ ਵਿਖੇ ਬੂਥ ਖਾਲੀ ਪਿਆ ਸੀ ਤੇ 12 ਵਜੇ ਤੱਕ ਸਿਰਫ਼ 13 ਫ਼ੀਸਦੀ ਹੀ ਪੋਲਿੰਗ ਹੋਈ ਹੈ । ਓਧਰ ਫਗਵਾੜਾ ਹਲਕੇ ਦੇ 141 ਬੂਥਾਂ 'ਤੇ 12 ਵਜੇ ਤੱਕ 18.7 ਫ਼ੀਸਦੀ ਪੋਲਿੰਗ ਹੋਈ ਹੈ । ਇਸ ਸੰਬੰਧੀ ਜਾਣਕਾਰੀ ਐਸਡੀਐਮ ਦਫ਼ਤਰ ਦੇ ਉੱਚ ਅਧਿਕਾਰੀਆਂ ਨੇ ਦਿੱਤੀ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085315__tll.png"],"image":["http:\/\/www.ajitjalandhar.com\/beta\/cmsimages\/20251214\/5085315__tll.png"]},{"fn_id":"5085314","publish_dt":"2025-12-14","cat_id":"51","lastupdate":"2025-12-14 12:36:00","title":" ਲਿਸਟ ਵਿੱਚ ਨਾਮ ਨਾ ਹੋਣ ਕਾਰਨ ਵੋਟਰ ਪ੍ਰੇਸ਼ਾਨ ","fullnews":"

ਨਡਾਲਾ (ਕਪੂਰਥਲਾ),14 ਦਸੰਬਰ (ਰਘਬਿੰਦਰ ਸਿੰਘ)-ਬਲਾਕ ਨਡਾਲਾ ਦੇ ਪਿੰਡ ਰਾਏਪੁਰ ਅਰਾਈਆਂ ਵਿਖੇ ਜਿੱਥੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਵੋਟ ਪੋਲ ਹੋ ਰਹੀ ਹੈ ਉੱਥੇ ਪਿੰਡ ਰਾਏਪੁਰ ਰਾਈਆਂ ਦੇ 100 ਤੋਂ ਵੱਧ ਲੋਕਾਂ ਦੇ ਲਿਸਟ ਵਿੱਚ ਨਾਮ ਨਾ ਹੋਣ ਕਾਰਨ ਵੋਟਰ ਪਰੇਸ਼ਾਨ ਹਨ ਉਨਾਂ ਦੱਸਿਆ ਕਿ ਸਰਪੰਚੀ ਚੋਣਾਂ ਵੇਲੇ ਉਨਾਂ ਦਾ ਨਾਮ ਲਿਸਟ ਵਿੱਚ ਸ਼ਾਮਿਲ ਸੀ ਪ੍ਰੰਤੂ ਇਸ ਵਾਰ ਉਨਾਂ ਦਾ ਨਾਮ ਲਿਸਟ ਵਿੱਚ ਸ਼ਾਮਿਲ ਨਹੀਂ ਹੈ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085314__nadala kpt.jpg"],"image":["http:\/\/www.ajitjalandhar.com\/beta\/cmsimages\/20251214\/5085314__nadala kpt.jpg"]},{"fn_id":"5085313","publish_dt":"2025-12-14","cat_id":"51","lastupdate":"2025-12-14 12:33:00","title":"ਰਾਏਕੋਟ 'ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀ ਚੋਣ 7.6 ਪ੍ਰਤੀਸ਼ਤ ਹੋਈ","fullnews":"

ਰਾਏਕੋਟ, 14 ਦਸੰਬਰ (ਬਲਵਿੰਦਰ ਸਿੰਘ ਲਿੱਤਰ) ਵਿਧਾਨ ਸਭਾ ਹਲਕਾ ਰਾਏਕੋਟ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੀ ਸਵੇਰੇ 11 ਵਜੇ ਤੱਕ ਚੋਣ ਪ੍ਰਤੀਸ਼ਤ 7.6 ਫੀਸਦੀ ਰਹੀ।<\/p>\r\n

 <\/p>","video":"","cloud_video":"","youtube_video":"","youtube_key":"0"},{"fn_id":"5085312","publish_dt":"2025-12-14","cat_id":"51","lastupdate":"2025-12-14 12:32:00","title":" ਬਲਾਕ ਮੁੱਲਾਂਪੁਰ 25 ਸੰਮਤੀ ਜ਼ੋਨਾਂ ’ਚ ਦੁਪਹਿਰ 12:15 ਵਜੇ ਤੱਕ 17.10% ਵੋਟ ਪੋਲ","fullnews":"

ਮੁੱਲਾਂਪੁਰ-ਦਾਖਾ (ਲੁਧਿਆਣਾ), 14 ਦਸੰਬਰ (ਨਿਰਮਲ ਸਿੰਘ ਧਾਲੀਵਾਲ)- ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਹਲਕਾ ਦਾਖਾ ’ਚ ਅੱਜ 2-4 ਬੂਥਾਂ ਨੂੰ ਛੱਡ ਕੇ ਬੈਲਟ ਪੇਪਰਾਂ ਰਾਹੀਂ ਵੋਟ ਪੋਲ ਪ੍ਰਕਿਰਿਆ ਅਮਨ ਸ਼ਾਂਤੀ ਨਾਲ ਹੋ ਰਹੀ ਹੈ। ਬਲਾਕ ਮੁੱਲਾਂਪੁਰ ਦੇ 25 ਪੰਚਾਇਤ ਸੰਮਤੀ ਜ਼ੋਨਾਂ ਲਈ ਚੋਣਕਾਰ ਅਫਸਰ, ਏ.ਆਰ.ਓ ਦਫਤਰੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ 12:15 ਵਜੇ ਤੱਕ 17.10 ਫੀਸਦੀ ਵੋਟ ਪੋਲਿੰਗ ਹੋਈ। ਪੰਜਾਬ ਪੰਚਾਇਤੀ ਰਾਜ ਐਕਟ ਤਹਿਤ ਇਨ੍ਹਾਂ ਚੋਣਾਂ ਪ੍ਰਤੀ ਵੀ ਵੋਟਰਾਂ ’ਚ ਪੰਚਾਇਤੀ ਚੋਣਾਂ ਵਾਲਾ ਉਤਸ਼ਾਹ ਪਾਇਆ ਗਿਆ। ਸਵੇਰ 8 ਵਜੇ ਸ਼ੁਰੂ ਹੋਈ ਵੋਟ ਪੋਲਿੰਗ ਸ਼ਾਮ 4 ਵਜੇ ਤੱਕ ਨਿਰੰਤਰ ਜਾਰੀ ਰਹੇਗੀ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085312__mullapur.jpg"],"image":["http:\/\/www.ajitjalandhar.com\/beta\/cmsimages\/20251214\/5085312__mullapur.jpg"]},{"fn_id":"5085311","publish_dt":"2025-12-14","cat_id":"51","lastupdate":"2025-12-14 12:31:00","title":"ਗੁਰਦਾਸਪੁਰ ਦਿਹਾਤੀ ਖੇਤਰ ’ਚ 20 ਫ਼ੀਸਦੀ ਵੋਟ ਪੋਲ ਹੋਈ","fullnews":"

ਗੁਰਦਾਸਪੁਰ, 14 ਦਸੰਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਦੇ ਦਿਹਾਤੀ ਖੇਤਰ ਅੰਦਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਵੋਟਾਂ ਦੁਪਹਿਰ 12.30 ਵਜੇ ਤੱਕ 20 ਫ਼ੀਸਦੀ ਵੋਟਾਂ ਪੋਲ ਹੋਈਆਂ। ਕੁਝ ਹਿੱਸਿਆਂ ਵਿਚ ਦੁਪਹਿਰ 12 ਵਜੇ ਤੱਕ 15 ਫ਼ੀਸਦੀ ਵੋਟਾਂ ਪੋਲ ਹੋਈਆਂ ਹਨ। ਪਿੰਡ ਨਵਾਂ ਨੌਸ਼ਹਿਰਾ, ਚਾਵਾ, ਨੌਸ਼ਹਿਰਾ ਤੇ ਨਵਾਂ ਪਿੰਡ ਬਹਾਦਰ ਦੇ ਵੱਖ ਵੱਖ ਬੂਥਾਂ ’ਤੇ 20 ਫ਼ੀਸਦੀ ਵੋਟਾਂ ਪਈਆਂ ਹਨ। ਵੋਟਾਂ ਦਾ ਕੰਮ ਸ਼ਾਂਤੀਪੂਰਵਕ ਚੱਲ ਰਿਹਾ ਹੈ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085311__whatsapp image 2025-12-14 at 12.35.38 pm.jpeg"],"image":["http:\/\/www.ajitjalandhar.com\/beta\/cmsimages\/20251214\/5085311__whatsapp image 2025-12-14 at 12.35.38 pm.jpeg"]},{"fn_id":"5085309","publish_dt":"2025-12-14","cat_id":"51","lastupdate":"2025-12-14 12:27:00","title":"ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਵਲੋਂ ਜੰਡਿਆਲਾ ਦੇ ਬੂਥਾਂ ਦਾ ਦੌਰਾ","fullnews":"

ਜੰਡਿਆਲਾ ਮੰਜਕੀ, 14 ਦਸੰਬਰ (ਸੁਰਜੀਤ ਸਿੰਘ ਜੰਡਿਆਲਾ) - ਜਲੰਧਰ ਦੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ, ਏ.ਡੀ.ਸੀ.ਪੀ.-2 ਪਰਮਜੀਤ ਸਿੰਘ ਵਲੋਂ ਹੋਰ ਪੁਲਿਸ ਅਧਿਕਾਰੀਆਂ ਨਾਲ ਅੱਜ ਜੰਡਿਆਲਾ ਦੇ ਵੱਖ-ਵੱਖ ਪੋਲਿੰਗ ਕੇਂਦਰਾਂ ਦਾ ਦੌਰਾ ਕੀਤਾ ਗਿਆ। ਪੁਲਿਸ ਅਧਿਕਾਰੀਆਂ ਵਲੋਂ ਪੋਲਿੰਗ ਕੇਂਦਰਾਂ ਵਿਚ ਤਾਇਨਾਤ ਸੁਰੱਖਿਆ ਕਰਮੀਆਂ ਕੋਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ। ਪੁਲਿਸ ਕਮਿਸ਼ਨਰ ਪਹਿਲਾਂ ਜਲੰਧਰ ਰੋਡ ’ਤੇ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਦੇ ਪੋਲਿੰਗ ਕੇਂਦਰ ਵਿਚ ਪੁੱਜੇ ਅਤੇ ਉਸ ਤੋਂ ਬਾਅਦ ਉਹਨਾਂ ਸਰਕਾਰੀ ਗਰਲਜ਼ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਨੂੰ ਨੂਰਮਹਿਲ ਰੋਡ ਜੰਡਿਆਲਾ ਵਿਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਹਨਾਂ ਨਾਲ ਥਾਣਾ ਸਦਰ ਮੁਖੀ ਇੰਸਪੈਕਟਰ ਸੰਜੀਵ ਸੂਰੀ, ਚੌਕੀ ਇੰਚਾਰਜ ਜੰਡਿਆਲਾ ਜਸਵੀਰ ਸਿੰਘ ਆਦਿ ਵੀ ਹਾਜ਼ਰ ਸਨ।<\/p>\r\n

 <\/p>\r\n

 <\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085309__੧.jpg"],"image":["http:\/\/www.ajitjalandhar.com\/beta\/cmsimages\/20251214\/5085309__੧.jpg"]},{"fn_id":"5085308","publish_dt":"2025-12-14","cat_id":"51","lastupdate":"2025-12-14 12:30:00","title":" ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਪਾਉਣ ਦਾ ਕੰਮ ਸਵੇਰੇ 8 ਵਜੇ ਤੋਂ ਹੋਇਆ ਸ਼ੁਰੂ","fullnews":"

ਲਾਡੋਵਾਲ,14 ਦਸੰਬਰ (ਬਲਬੀਰ ਸਿੰਘ ਰਾਣਾ)- ਬਲਾਕ ਸੰਮਤੀ ਅਤੇ ਜ਼ਿਲ੍ਾ ਪਰਿਸ਼ਦ ਦੀਆਂ ਚੋਣਾਂ ਦਾ ਕੰਮ ਸਵੇਰੇ 8 ਵਜੇ ਅਮਨ ਅਮਾਨ ਨਾਲ ਸ਼ੁਰੂ ਹੋਇਆ, ਜਿਸ ਦੌਰਾਨ ਜੋਨ ਬਹਾਦਰ ਕੇ ਵਿਖੇ ਵੋਟਰ ਵੋਟ ਪਾਉਣ ਲਈ ਪਰਚੀ ਕਟਵਾਉਂਦੇ ਹੋਏl ਜਦ ਕਿ ਪੋਲਿੰਗ ਬੂਥ ਤੇ ਲੋਕਾਂ ਦਾ ਇਕੱਠ ਘੱਟ ਹੀ ਪਾਇਆ ਗਿਆl<\/p>\r\n

 <\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085308__ladowal bal ver rana.jpg"],"image":["http:\/\/www.ajitjalandhar.com\/beta\/cmsimages\/20251214\/5085308__ladowal bal ver rana.jpg"]},{"fn_id":"5085307","publish_dt":"2025-12-14","cat_id":"51","lastupdate":"2025-12-14 12:24:00","title":" ਸਰਕਾਰੀ ਸਕੂਲ ਫੁੱਲਾਂਵਾਲ ਦੇ ਬੂਥ ਤੇ ਹੋਇਆ ਹੰਗਾਮਾ","fullnews":"

ਭਾਜਪਾ ਆਗੂਆਂ ਨੇ ਪ੍ਰਸ਼ਾਸਨ ਤੇ ਲਗਾਏ ਗੰਭੀਰ ਦੋਸ਼, ਕਿਹਾ ਉਮੀਦਵਾਰ ਦਾ ਵੋਟ ਦੂਜੇ ਇਲਾਕੇ ਵਿਚ ਕੀਤਾ ਗਿਆ ਸਿਫਟ<\/strong>
\r\nਲੁਧਿਆਣਾ, 14 ਦਸੰਬਰ (ਰੂਪੇਸ਼ ਕੁਮਾਰ)- ਲੁਧਿਆਣਾ ਦੇ ਸਰਕਾਰੀ ਹਾਈ ਸਕੂਲ ਫੁੱਲਾਂਵਾਲ ਵਿਚ ਚੋਣਾਂ ਦੌਰਾਨ ਹੰਗਾਮਾ ਹੋਇਆ ਹੈ ਜਿਥੇ ਬੀ.ਜੇ.ਪੀ ਆਗੂਆਂ ਨੇ ਪ੍ਰਸ਼ਾਸਨ ਉਪਰ ਕਈ ਗੰਭੀਰ ਦੋਸ਼ ਲਗਾਏ ਹਨ। ਉਹਨਾਂ ਨੇ ਭਾਜਪਾ ਵਲੋਂ ਪੂਜਾ ਸਿੰਘ ਫੁੱਲਾਂਵਾਲ ਤੋਂ ਬਲਾਕ ਸੰਮਤੀ ਦੇ ਉਮੀਦਵਾਰ ਹਨ  ਮਗਰ ਉਹਨਾਂ ਨੂੰ ਇੱਥੇ ਵੋਟ ਪਾਉਣ ਨਹੀਂ ਦੇ ਰਹੇ ਉਹਨਾਂ ਦੀ ਵੋਟ ਦੂਜੇ ਇਲਾਕੇ ਵਿੱਚ ਤਬਦੀਲ ਕਰਨ ਦੇ ਦੋਸ਼ ਲਗਾਏ ਹਨ। ਉਹਨਾਂ ਨੇ ਕਿਹਾ ਕਿ ਰਾਤ ਤੱਕ ਉਮੀਦਵਾਰ ਦੀ ਵੋਟ ਇਸੇ ਬੁੱਤ ਸੀ ਮਗਰ ਜਦੋਂ ਸਵੇਰ ਤੋਂ ਉਹ ਇਥੇ ਆਏ ਹਨ ਤਾਂ ਉਹਨਾਂ ਨੂੰ ਇਲਾਕੇ 'ਚ ਕਿਸੇ ਬੂਥ ਤੇ ਵੋਟ ਪਾਣ ਨਹੀਂ ਦਿੱਤੀ ਜਾ ਰਹੀ ਉਹਨਾਂ ਨੂੰ ਫਲਾਵਰ ਇਨਕਲੇਵ ਜਾਣ ਲਈ ਕਿਹਾ ਜਾ ਰਿਹਾ ਹੈ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085307__supesh ldh.jpg"],"image":["http:\/\/www.ajitjalandhar.com\/beta\/cmsimages\/20251214\/5085307__supesh ldh.jpg"]},{"fn_id":"5085306","publish_dt":"2025-12-14","cat_id":"51","lastupdate":"2025-12-14 12:22:00","title":"ਦਿੜ੍ਹਬਾ ਇਲਾਕੇ ਵਿਚ ਅਮਨ ਅਮਾਨ ਨਾਲ ਵੋਟਿੰਗ, ਮਮਦੋਟ ਦੇ ਪਿੰਡ ਵਿਚ 'ਆਪ' ਦੇ ਦੋ ਧੜੇ ਭਿੜੇ","fullnews":"

ਦਿੜ੍ਹਬਾ ਮੰਡੀ (ਸੰਗਰੂਰ)\/ਮਮਦੋਟ\/ਫ਼ਿਰੋਜ਼ਪੁਰ, 14 ਦਸੰਬਰ (ਹਰਬੰਸ ਸਿੰਘ ਛਾਜਲੀ\/ਸੁਖਦੇਵ ਸਿੰਘ ਸੰਗਮ)- ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਵੋਟਰ ਸਵੇਰੇ ਹੀ ਪੋਲਿੰਗ ਬੂਥਾਂ 'ਤੇ ਆਉਣੇ ਸ਼ੁਰੂ ਹੋ ਗਏ ਸਨ। ਇਲਾਕੇ ਵਿਚ ਅਮਨ ਅਮਾਨ ਨਾਲ ਵੋਟਾਂ ਪੋਲਿੰਗ ਹੋ ਰਹੀਆਂ ਹਨ। ਸ਼ੁਰੂ ਵਿਚ ਵੋਟਰਾਂ ਦੀ ਗਿਣਤੀ ਪੋਲਿੰਗ ਬੂਥਾਂ ਤੇ ਘੱਟ ਹੀ ਰਹੀ। ਤੇਜ਼ ਧੁੱਪ ਨਿਕਲਦਿਆਂ ਹੀ ਵੋਟਰ ਉਤਸ਼ਾਹ ਨਾਲ ਪੋਲਿੰਗ ਬੂਥਾਂ 'ਤੇ ਪੁੱਜੇ, ਜਿਸ ਤੋਂ ਬਾਅਦ ਪੋਲਿੰਗ ਬੂਥਾਂ ਤੇ ਵੋਟਰਾਂ ਦੀਆਂ ਕਤਾਰਾਂ ਲੱਗ ਗਈਆਂ।
\r\nਓਧਰ ਬਲਾਕ ਮਮਦੋਟ ਦੇ ਪਿੰਡ ਬੇਟੂ ਕਦੀਮ ਵਿਖੇ ਹੋ ਰਹੀ ਪੋਲਿੰਗ ਦੌਰਾਨ ਆਂਮ ਆਦਮੀ ਪਾਰਟੀ ਦੇ ਦੋ ਧੜਿਆਂ ਦੇ ਆਪਸ ਵਿਚ ਭਿੜਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਅਕਾਲੀ ਉਮੀਦਵਾਰ ਵਲੋਂ ਬੂਥ 'ਤੇ ਗੇੜਾ ਮਾਰਨ ਦੋਰਾਨ ਆਪ ਦੇ ਇਕ ਧੜੇ ਦੇ ਲੋਕਾਂ ਦੀ ਦੂਜੇ ਧੜੇ 'ਤੇ ਉਨ੍ਹਾਂ ਦੀ ਕਥਿਤ ਵੀਡੀਓ ਅਕਾਲੀ ਉਮੀਦਵਾਰ ਨਾਲ ਬਣਾਉਣ ਦੇ ਸ਼ੱਕ ਵਿਚ ਆਪਸੀ ਤਕਰਾਰ ਹੋ ਗਈ, ਜਿਸ ਦੋਰਾਨ ਇੱਟਾਂ,ਰੋੜੇ ਤੇ ਕੁਰਸੀਆਂ ਚੱਲਣ ਦੀ ਜਾਣਕਾਰੀ ਮਿਲੀ ਹੈ। ਫਿਲਹਾਲ ਇਸ ਦੌਰਾਨ ਕਿਸੇ ਦੇ ਗੰਭੀਰ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ ਮਿਲੀ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085306__dirba.png"],"image":["http:\/\/www.ajitjalandhar.com\/beta\/cmsimages\/20251214\/5085306__dirba.png"]},{"fn_id":"5085305","publish_dt":"2025-12-14","cat_id":"51","lastupdate":"2025-12-14 12:21:00","title":" ਪਿੰਡ ਘੋਗਰਾ ਵਿਖੇ 12 ਵਜੇ ਤੱਕ 20 ਪ੍ਰਤੀਸ਼ਤ ਵੋਟ ਪੋਲ ਹੋਈ","fullnews":"

ਘੋਗਰਾ {ਹੁਸ਼ਿਆਰਪੁਰ),14 ਦਸੰਬਰ (ਆਰ. ਐੱਸ. ਸਲਾਰੀਆ)-ਬਲਾਕ ਦਸੂਹਾ ਦੇ ਪਿੰਡ ਘੋਗਰਾ ਵਿਖੇ ਲੱਗੇ ਬੂਥਾਂ ਤੇ ਦੁਪਹਿਰ 12 ਵਜੇ ਤੱਕ 20 ਪ੍ਰਤੀਸ਼ਤ ਦੀ ਪੋਲਿੰਗ ਹੋਈ ਹੋ ਰਹੀਆਂ ਲੋਕਾਂ ਵਿਚ ਘੱਟ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ<\/p>","video":"","cloud_video":"","youtube_video":"","youtube_key":"0"},{"fn_id":"5085304","publish_dt":"2025-12-14","cat_id":"51","lastupdate":"2025-12-14 12:21:00","title":"ਨਫ਼ਰਤ ਦਾ ਉੱਠ ਰਿਹਾ ਤੂਫ਼ਾਨ ਦੇਸ਼ ਨੂੰ ਕਰ ਦੇਵੇਗਾ ਤਬਾਹ- ਸੁਖਜਿੰਦਰ ਸਿੰਘ ਰੰਧਾਵਾ","fullnews":"

ਨਵੀਂ ਦਿੱਲੀ, 14 ਦਸੰਬਰ- ਦਿੱਲੀ ਦੇ ਰਾਮਲੀਲਾ ਮੈਦਾਨ ਵਿਚ ਅੱਜ ਕਾਂਗਰਸ ਵਲੋਂ ਐਸ.ਆਈ.ਆਰ. ਵਿਰੁੱਧ ਕੀਤੀ ਗਈ ਰੈਲੀ ਬਾਰੇ ਕਾਂਗਰਸ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਵੋਟ ਧਾਂਦਲੀ ਦੀ ਇਕ ਨਿਰੰਤਰ ਪ੍ਰਕਿਰਿਆ ਹੈ। ਅਸੀਂ ਇਕ ਲੋਕਤੰਤਰੀ ਦੇਸ਼ ਵਿਚ ਰਹਿੰਦੇ ਹਾਂ ਅਤੇ ਇਹ ਬਹੁਤ ਮੰਦਭਾਗਾ ਹੈ ਕਿ ਚੋਣ ਕਮਿਸ਼ਨ 'ਤੇ ਸਵਾਲੀਆ ਨਿਸ਼ਾਨ ਖੜ੍ਹਾ ਕੀਤਾ ਗਿਆ ਹੈ।<\/p>\r\n

ਨਿਆਂਪਾਲਿਕਾ ਅਤੇ ਚੋਣ ਕਮਿਸ਼ਨ ਸੁਤੰਤਰ ਸੰਸਥਾਵਾਂ ਹਨ ਪਰ ਹੁਣ ਇਹ ਉਲਟ ਹੋ ਗਿਆ ਹੈ, ਉਹ ਉਹੀ ਕਰਨਗੇ ਜੋ ਸਰਕਾਰ ਚਾਹੁੰਦੀ ਹੈ। ਜੇਕਰ ਪੂਰਾ ਦੇਸ਼, ਪੂਰੀ ਵਿਰੋਧੀ ਧਿਰ ਕਹਿ ਰਹੀ ਹੈ ਕਿ ਸਾਨੂੰ ਈ.ਵੀ.ਐਮ. 'ਤੇ ਭਰੋਸਾ ਨਹੀਂ ਹੈ, ਤਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਹਿ ਰਹੇ ਹਨ ਕਿ ਰਾਜੀਵ ਗਾਂਧੀ ਨੇ ਇਸ ਨੂੰ ਪੇਸ਼ ਕੀਤਾ... ਅਸੀਂ ਕਹਿ ਰਹੇ ਹਾਂ ਕਿ ਈ.ਵੀ.ਐਮ. ਦੁਨੀਆ ਵਿਚ ਕਿਤੇ ਵੀ ਨਹੀਂ ਵਰਤੇ ਜਾਂਦੇ। ਸਾਰਿਆਂ ਨੇ ਇਨ੍ਹਾਂ ਦੀ ਵਰਤੋਂ ਬੰਦ ਕਰ ਦਿੱਤੀ ਹੈ, ਤਾਂ ਭਾਰਤ ਵਿਚ ਇਨ੍ਹਾਂ ਦਾ ਬਚਾਅ ਕਰਨ ਦੀ ਇੰਨੀ ਲੋੜ ਕਿਉਂ ਹੈ?<\/p>\r\n

ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ, ਹੁਣ ਇਹ ਜਾਪਦਾ ਹੈ ਕਿ ਦੇਸ਼ ਦੀ ਆਜ਼ਾਦੀ ਲਈ ਲੜਨ ਵਾਲਿਆਂ ਦਾ ਇਕ ਵੱਖਰਾ ਦ੍ਰਿਸ਼ਟੀਕੋਣ ਸੀ ਕਿ ਦੇਸ਼ ਧਰਮ ਨਿਰਪੱਖ ਹੋਵੇਗਾ, ਕੋਈ ਨਫ਼ਰਤ ਨਹੀਂ ਹੋਵੇਗੀ, ਅਤੇ ਸਾਰੇ ਇਕੱਠੇ ਕੰਮ ਕਰਨਗੇ। ਪਰ ਭਾਜਪਾ ਇਹ ਸਭ ਕੁਝ ਭੁੱਲ ਗਈ ਹੈ ਅਤੇ ਨਫ਼ਰਤ ਦਾ ਜੋ ਤੂਫ਼ਾਨ ਉੱਠ ਰਿਹਾ ਹੈ, ਉਹ ਦੇਸ਼ ਨੂੰ ਤਬਾਹ ਕਰ ਦੇਵੇਗਾ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085304__੧.jpg"],"image":["http:\/\/www.ajitjalandhar.com\/beta\/cmsimages\/20251214\/5085304__੧.jpg"]},{"fn_id":"5085303","publish_dt":"2025-12-14","cat_id":"51","lastupdate":"2025-12-14 12:19:00","title":"ਜਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਵੋਟਾਂ ਪਾਉਣ ਦਾ ਰੁਝਾਨ ਥੋੜਾ ਮੱਠਾ","fullnews":"

ਮਾਨਾਂਵਾਲਾ, 14 ਦਸੰਬਰ (ਗੁਰਦੀਪ ਸਿੰਘ ਨਾਗੀ) ਬਲਾਕ ਸੰਮਤੀ ਦੇ ਮਾਨਾਂਵਾਲਾ ਜੋਨ ਵਿਖੇ ਵੋਟਾਂ ਪਾਉਣ ਦਾ ਰੁਝਾਨ ਥੋੜਾ ਮੱਠਾ ਚੱਲ ਰਿਹਾ ਹੈ। ਬਲਾਕ ਵੇਰਕਾ ਅਧੀਨ ਜੋਨ ਮਾਨਾਂਵਾਲਾ ਦੇ ਬੂਥ ਨੰਬਰ 84 ‘ਤੇ ਹੁਣ ਤੱਕ 1341 ਵੋਟਾਂ ਵਿਚੋਂ 200, ਬੂਥ ਨੰਬਰ 85 ‘ਤੇ 898 ਵਿੱਚੋਂ 166 ਅਤੇ ਬੂਥ ਨੰਬਰ 85 ‘ਤੇ 614 ਵਿਚੋਂ 162 ਵੋਟਾਂ ਪਈਆਂ ਹਨ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085303__matta a.jpg"],"image":["http:\/\/www.ajitjalandhar.com\/beta\/cmsimages\/20251214\/5085303__matta a.jpg"]},{"fn_id":"5085302","publish_dt":"2025-12-14","cat_id":"51","lastupdate":"2025-12-14 12:15:00","title":"ਐਸਪੀਡੀ ਸਰਬਜੀਤ ਸਿੰਘ ਬਾਹੀਆ ਵਲੋਂ ਚੋਣ ਕੇਂਦਰ ਸੜੋਆ ਦਾ ਦੌਰਾ, ਸੁਲਤਾਨਪੁਰ ਲੋਧੀ ਚ 93 ਸਾਲਾ ਬਾਪੂ ਸਵਰਨ ਸਿੰਘ ਪਹੁੰਚਿਆ ਵੋਟ ਪਾਉਣ","fullnews":"

 ਸੜੋਆ\/ਨਵਾਂ ਸ਼ਹਿਰ\/ਸੁਲਤਾਨ ਪੁਰ ਲੋਧੀ (ਕਪੂਰਥਲਾ),14 ਦਸੰਬਰ (ਹਰਮੇਲ ਸਹੂੰਗੜਾ\/ਲਾਡੀ, ਥਿੰਦ, ਹੈਪੀ) - ਪੰਜਾਬ ਅੰਦਰ ਪੈ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਵੋਟਾਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵੱਲੋਂ ਵੱਖ-ਵੱਖ ਪੋਲਿੰਗ ਸਟੇਸ਼ਨਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਨਵਾਂ ਸ਼ਹਿਰ ਦੇ ਐਸਪੀ ਡੀ ਸਰਬਜੀਤ ਸਿੰਘ ਬਾਹੀਆ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ ਵਿਖੇ ਬੂਥ ਨੰਬਰ 74 ਦਾ ਦੌਰਾ ਕੀਤਾ। ਓਧਰ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਸੁਲਤਾਨਪੁਰ ਲੋਧੀ ਦੇ ਪਿੰਡ ਮੇਵਾ ਸਿੰਘ ਵਿਖੇ 93 ਸਾਲਾ ਬਾਪੂ ਸਵਰਨ ਸਿੰਘ ਬੂਥ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਪਹੁੰਚਿਆ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085302__bahia.png"],"image":["http:\/\/www.ajitjalandhar.com\/beta\/cmsimages\/20251214\/5085302__bahia.png","http:\/\/www.ajitjalandhar.com\/beta\/cmsimages\/20251214\/5085302__sa.png"]},{"fn_id":"5085299","publish_dt":"2025-12-14","cat_id":"51","lastupdate":"2025-12-14 12:12:00","title":" ਸ਼ਾਂਤਮਈ ਮਾਹੌਲ ਨਾਲ ਚੱਲ ਰਹੀ ਵੋਟਿੰਗ ਪ੍ਰਕਿਰਿਆ","fullnews":"

ਮਾਛੀਵਾੜਾ ਸਾਹਿਬ, 14 ਦਸੰਬਰ (ਮਨੋਜ ਕੁਮਾਰ)- ਹਲਕਾ ਸਮਰਾਲਾ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ ਨੇ ਵੱਖ ਵੱਖ ਪਿੰਡਾਂ ਵਿਚ ਬੂਥਾਂ ਦਾ ਦੌਰਾ ਕਰਨ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਫਿਲਹਾਲ ਹੁਣ ਤੱਕ ਦੀ ਚੋਣ ਪ੍ਰਕਿਰਿਆ ਸਹੀ ਸਲਾਮਤ ਚੱਲ ਰਹੀ ਹੈ ਤੇ ਮਾਹੌਲ ਸ਼ਾਂਤ ਹੈ ਪਰ ਵੋਟਿੰਗ ਦਾ ਸਮਾਂ 5 ਵਜੇ ਤੱਕ ਹੋਣਾ ਚਾਹੀਦਾ ਸੀ। ਇਸ ਦੇ ਨਾਲ ਹੀ ਉਨ੍ਹਾਂ ਪਾਰਟੀ ਦੀ ਸ਼ਾਨਦਾਰ ਜਿੱਤ ਦਾ ਦਾਅਵਾ ਕਰਦਿਆਂ ਇਸ ਵਾਰ ਨਵਾਂ ਇਤਿਹਾਸ ਸਿਰਜਣ ਦੀ ਗੱਲ ਕਹੀ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085299__੧.jpg"],"image":["http:\/\/www.ajitjalandhar.com\/beta\/cmsimages\/20251214\/5085299__੧.jpg"]},{"fn_id":"5085298","publish_dt":"2025-12-14","cat_id":"51","lastupdate":"2025-12-14 12:06:00","title":"ਸੁਲਤਾਨਪੁਰ ਲੋਧੀ ਹਲਕੇ ਅੰਦਰ 11 ਵਜੇ ਤੱਕ 10 ਫ਼ੀਸਦੀ ਵੋਟਿੰਗ, ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸ਼ੇਰ ਤੋਂ ਅਕਾਲੀਉਮੀਦਵਾਰ ਨੇ ਪਾਈ ਵੋਟ ","fullnews":"

 ਸੁਲਤਾਨਪੁਰ ਲੋਧੀ (ਕਪੂਰਥਲਾ)\/ਕੁੱਲਗੜ੍ਹੀ (ਫ਼ਿਰੋਜ਼ਪੁਰ), 14 ਦਸੰਬਰ (ਥਿੰਦ\/ਸੁਖਜਿੰਦਰ ਸਿੰਘ ਸੰਧੂ) - ਬਲਾਕ ਸੁਲਤਾਨਪੁਰ ਲੋਧੀ ਅੰਦਰ ਸਵੇਰੇ 11 ਵਜੇ ਤੱਕ 123 ਬੂਥਾਂ 'ਤੇ 10 ਫ਼ੀਸਦੀ ਵੋਟਾਂ ਪੈ ਚੁੱਕੀਆਂ ਸਨ। ਓਧਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸ਼ੇਰ ਖਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਮਨਜੀਤ ਕੌਰ ਨੇ ਆਪਣੇ ਪਤੀ ਸਰਬਜੀਤ ਸਿੰਘ ਜੋਸਨ ਨਾਲ ਵੋਟ ਪਾਈ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085298__sul.png"],"image":["http:\/\/www.ajitjalandhar.com\/beta\/cmsimages\/20251214\/5085298__sul.png","http:\/\/www.ajitjalandhar.com\/beta\/cmsimages\/20251214\/5085298__zila.png"]},{"fn_id":"5085297","publish_dt":"2025-12-14","cat_id":"51","lastupdate":"2025-12-14 12:01:00","title":"ਵੋਟਿੰਗ ਦੌਰਾਨ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵਲੋਂ ਵਲੋਂ ਵੱਖ ਵੱਖ ਪਿੰਡਾਂ, ਡੀ.ਐਸ.ਪੀ ਬਲਵਿੰਦਰ ਸਿੰਘ ਜੋੜਾ ਵਲੋਂ ਘੋਗਰਾ ਬੂਥ ਦਾ ਦੌਰਾ ","fullnews":"

ਸ੍ਰੀ ਮੁਕਤਸਰ ਸਾਹਿਬ\/ਘੋਗਰਾ (ਹੁਸ਼ਿਆਰਪੁਰ), 14 ਦਸੰਬਰ (ਰਣਜੀਤ ਸਿੰਘ ਢਿੱਲੋਂ\/ਆਰ.ਐੱਸ. ਸਲਾਰੀਆ) - ਸ੍ਰੀ ਮੁਕਤਸਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵਲੋਂ ਅੱਜ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦਰਮਿਆਨ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ । ਇਸ ਦੌਰਾਨ ਉਹ ਪੋਲਿੰਗ ਸਟੇਸ਼ਨਾਂ ਦੇ ਬਾਹਰ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਮਿਲੇ।ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਦੌਰਾਨ ਡੀ.ਐਸ.ਪੀ. ਬਲਵਿੰਦਰ ਸਿੰਘ ਜੋੜਾ ਵਲੋਂ ਘੋਗਰਾ ਦੇ ਬੂਥ ਨੰਬਰ 76 ਅਤੇ 77 ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਅਮਨ ਅਤੇ ਅਮਾਨ ਨਾਲ ਵੋਟਾਂ ਪੈ ਰਹੀਆਂ ਹਨ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085297__p.png"],"image":["http:\/\/www.ajitjalandhar.com\/beta\/cmsimages\/20251214\/5085297__p.png","http:\/\/www.ajitjalandhar.com\/beta\/cmsimages\/20251214\/5085297__q.png"]},{"fn_id":"5085296","publish_dt":"2025-12-14","cat_id":"51","lastupdate":"2025-12-14 11:56:00","title":"ਫ਼ਤਹਿਗੜ੍ਹ ਸਭਰਾ 'ਚ ਵੋਟਾਂ ਪੈਣੀਆਂ ਫਿਰ ਸ਼ੁਰੂ, ਡੇਰਾ ਬਾਬਾ ਨਾਨਕ 'ਚ ਤਿੰਨ ਕੁ ਸੰਮਤੀ ਜ਼ੋਨਾਂ ਵਿਚ ਹੀ ਪੈ ਰਹੀਆਂ ਨੇ ਵੋਟਾਂ ","fullnews":"

ਮੱਖੂ (ਫ਼ਿਰੋਜ਼ਪੁਰ)\/ ਕੋਟਲੀ ਸੂਰਤ ਮੱਲੀ (ਬਟਾਲਾ), 14 ਦਸੰਬਰ (ਕੁਲਵਿੰਦਰ ਸਿੰਘ ਸੰਧੂ\/ਕੁਲਦੀਪ ਸਿੰਘ ਨਾਗਰਾ) - ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਬਲਾਕ ਮੱਖੂ ਦੇ ਫ਼ਤਹਿਗੜ੍ਹ ਸਭਰਾ ਦੇ ਬੂਥ ਨੰਬਰ 112 ਤੇ ਪ੍ਰੀਜ਼ਾਇਡਿੰਗ ਅਫ਼ਸਰ ਉੱਪਰ ਦੂਸਰੀਆਂ ਪਾਰਟੀਆਂ ਨਾਲ ਮਿਲੀ ਭੁਗਤ ਦੇ ਕਥਿਤ ਇਲਜ਼ਾਮ ਲਗਾਏ ਗਏ ਸਨ ਅਤੇ ਵੋਟਾਂ ਪੈਣੀਆਂ ਬੰਦ ਕਰਵਾ ਦਿੱਤੀਆਂ ਸਨ। ਹੁਣ ਪ੍ਰੀਜ਼ਾਇਡਿੰਗ ਅਫ਼ਸਰ ਬਦਲਣ ਤੋਂ ਬਾਅਦ ਦੁਬਾਰਾ ਵੋਟਾਂ ਪੈਣੀਆਂ ਫਿਰ ਸ਼ੁਰੂ ਹੋ ਗਈਆਂ ਹਨ।
\r\nਓਧਰ ਬਲਾਕ ਸੰਮਤੀ ਡੇਰਾ ਬਾਬਾ ਨਾਨਕ ਦੇ ਜ਼ਿਆਦਾਤਰ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਰੱਦ ਹੋਣ ਕਰਕੇ ਅੱਜ ਹਲਕੇ ਦੇ ਤਿੰਨ ਕੁ ਸੰਮਤੀ ਜ਼ੋਨਾਂ ਵਿਚ ਹੀ ਬਲਾਕ ਸੰਮਤੀ ਦੀਆਂ ਵੋਟਾਂ ਪੈ ਰਹੀਆਂ ਹਨ। ਹਲਕੇ ਦਾ ਚਰਚਿਤ ਜ਼ੋਨ ਰਾਏਚੱਕ, ਜਿੱਥੋਂ ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ ਦੇ ਭਾਜਪਾ ਦੇ ਉਮੀਦਵਾਰ ਚੋਣ ਮੈਦਾਨ ਵਿਚ ਹਨ, ਦੇ ਪੋਲਿੰਗ ਬੂਥਾਂ ਦਾ ਜਾਇਜ਼ਾ ਲੈਂਦਿਆਂ ਡੀਐਸਪੀ ਜੋਗਾ ਸਿੰਘ ਡੇਰਾ ਬਾਬਾ ਨਾਨਕ ਨੇ ਕਿਹਾ ਕਿ ਬਲਾਕ ਸੰਮਤੀ ਚੋਣਾਂ ਨੂੰ ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪੜੇ ਚੜਾਉਣ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹਨ ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085296__mkhu.png"],"image":["http:\/\/www.ajitjalandhar.com\/beta\/cmsimages\/20251214\/5085296__mkhu.png","http:\/\/www.ajitjalandhar.com\/beta\/cmsimages\/20251214\/5085296__ol.png"]},{"fn_id":"5085295","publish_dt":"2025-12-14","cat_id":"51","lastupdate":"2025-12-14 11:49:00","title":"ਪਿੰਡ ਮਾਛੀਵਾੜਾ ਖ਼ਾਮ ਬਣਿਆ ਵੱਖਰੀ ਮਿਸਾਲ, ਸਾਰੀਆਂ ਪਾਰਟੀਆਂ ਦਾ ਇਕ ਸਾਂਝਾ ਬੂਥ","fullnews":"

ਮਾਛੀਵਾੜਾ ਸਾਹਿਬ, 14 ਦਸੰਬਰ (ਮਨੋਜ ਕੁਮਾਰ)- ਬਲਾਕ ਮਾਛੀਵਾੜਾ ਅਧੀਨ ਪੈਂਦੇ ਪਿੰਡ ਮਾਛੀਵਾੜਾ ਖ਼ਾਮ ਪੂਰੇ ਬਲਾਕ ਦ ਅਜਿਹਾ ਇਕਲੌਤਾ ਪਿੰਡ ਬਣ ਗਿਆ ਹੈ, ਜਿਥੇ ਲੋਕਾਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨਵੀਂ ਪਹਿਲ ਕਰਦਿਆਂ ਪਿੰਡ ਦਾ ਸਾਂਝਾ ਬੂਥ ਲਗਾਇਆ ਹੈ। ਇਸ ਪਿੰਡ ਅਧੀਨ ਆਉਂਦੀ ਸੰਮਤੀ ਸੀਟ ਤੋਂ ਸੱਤਾਧਾਰੀ ਸਮੇਤ ਚਾਰ ਉਮੀਦਵਾਰ ਆਪਣੀ ਆਪਣੀ ਕਿਸਮਤ ਅਜ਼ਮਾ ਰਹੇ ਹਨ। ਪਰ ਇਸ ਪੋਲਿੰਗ ਬੂਥ ’ਤੇ ਵੀ ਵੋਟਰਾਂ ਦਾ ਉਤਸ਼ਾਹ ਬਹੁਤਾ ਨਹੀਂ ਝਲਕ ਰਿਹਾ। ਕੁੱਲ 900 ਵੋਟਾਂ ਵਿਚੋਂ ਹੁਣ ਤੱਕ ਮਹਿਜ਼ 210 ਵੋਟ ਪੋਲ ਹੋਈ ਹੈ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085295__੧.jpg"],"image":["http:\/\/www.ajitjalandhar.com\/beta\/cmsimages\/20251214\/5085295__੧.jpg"]},{"fn_id":"5085294","publish_dt":"2025-12-14","cat_id":"51","lastupdate":"2025-12-14 11:48:00","title":"ਜ਼ਿਲ੍ਹਾ ਪ੍ਰੀਸ਼ਦ ਅਤੇ ਸੰਮਤੀ ਚੋਣਾਂ ਨੂੰ ਲੈ ਕੇ ਡਰਾਈ ਡੇ ਦੇ ਬਾਵਜੂਦ ਇਆਲੀ ਕਲਾਂ ਵਿਚਲਾ ਸ਼ਰਾਬ ਦਾ ਠੇਕਾ ਖੁੱਲ੍ਹਾ","fullnews":"

 ਇਆਲੀ\/ਥਰੀਕੇ\/ ਫੁੱਲਾਂਵਾਲ (ਲੁਧਿਆਣਾ), 14 ਦਸੰਬਰ (ਮਨਜੀਤ ਸਿੰਘ ਦੁੱਗਰੀ) - ਅੱਜ ਸੂਬੇ ਅੰਦਰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਚੋਣ ਅਧਿਕਾਰੀ ਡਿਪਟੀ ਕਮਿਸ਼ਨਰ ਲੁਧਿਆਣਾ ਵਲੋਂ ਇਨਾ ਹਲਕਿਆਂ ਵਿਚ ਡਰਾਈ ਡੇ ਘੋਸ਼ਿਤ ਕਰਦੇ ਹੋਏ ਸ਼ਰਾਬ ਦੇ ਠੇਕੇ ਅਤੇ ਅਹਾਤੇ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਸਨ, ਪਰ ਇਸ ਸਭ ਦੇ ਬਾਵਜੂਦ ਫ਼ਿਰੋਜ਼ਪੁਰ ਮਾਰਗ ਤੋਂ ਇਆਲੀ ਕਲਾਂ ਪਿੰਡ ਨੂੰ ਜਾਂਦੇ ਰਸਤੇ 'ਤੇ ਸਥਿਤ ਸ਼ਰਾਬ ਦਾ ਠੇਕਾ ਅਤੇ ਇਸ ਦੇ ਨਾਲ ਲੱਗਦਾ ਸ਼ਰਾਬ ਪੀਣ ਵਾਲਾ ਅਹਾਤਾ ਖੁੱਲੇ ਪਾਏ ਗਏ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085294__theka.png"],"image":["http:\/\/www.ajitjalandhar.com\/beta\/cmsimages\/20251214\/5085294__theka.png"]},{"fn_id":"5085293","publish_dt":"2025-12-14","cat_id":"51","lastupdate":"2025-12-14 11:39:00","title":"ਕੈਬਿਨਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਆਪਣੇ ਜੱਦੀ ਪਿੰਡ ਕਟਾਰੂਚੱਕ ਵਿਚ ਆਪਣੇ ਪਰਿਵਾਰ ਸਮੇਤ ਪਾਈ ਵੋਟ","fullnews":"

 ਕੈਬਿਨਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਆਪਣੇ ਜੱਦੀ ਪਿੰਡ ਕਟਾਰੂਚੱਕ ਵਿਚ ਆਪਣੇ ਪਰਿਵਾਰ ਸਮੇਤ ਪਾਈ ਵੋਟ<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085293__whatsapp image 2025-12-14 at 11.42.14 am.jpeg"],"image":["http:\/\/www.ajitjalandhar.com\/beta\/cmsimages\/20251214\/5085293__whatsapp image 2025-12-14 at 11.42.14 am.jpeg"]},{"fn_id":"5085290","publish_dt":"2025-12-14","cat_id":"51","lastupdate":"2025-12-14 11:37:00","title":"ਡੀ.ਸੀ. ਪਟਿਆਲਾ ਵਲੋਂ ਵੋਟਿੰਗ ਪ੍ਰਕਿਰਿਆ ਦਾ ਜਾਇਜ਼ਾ,ਬਲਾਕ ਸੰਮਤੀ ਜ਼ੋਨ ਸਮੁੰਦੜਾ 'ਚ 90 ਸਾਲਾ ਔਰਤ ਨੇ ਪਾਈ ਵੋਟ","fullnews":"

 ਪਟਿਆਲਾ\/ਸਮੁੰਦੜਾ(ਹੁਸ਼ਿਆਰਪੁਰ), 14 ਦਸੰਬਰ (ਧਰਮਿੰਦਰ ਸਿੰਘ ਸਿੱਧੂ\/ਤੀਰਥ ਸਿੰਘ ਰੱਕੜ) - ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਵੋਟਾਂ ਪਾਉਣ ਦੀ ਪ੍ਰਕਿਰਿਆ ਦਾ ਜਾਇਜ਼ਾ ਲਿਆ। ਇਸੇ ਤਰਾਂ ਪਟਿਆਲਾ ਦੇ ਏਡੀਸੀ ਦਿਹਾਤੀ ਵਿਕਾਸ ਦਮਨਜੀਤ ਸਿੰਘ ਮਾਨ ਵਲੋਂ ਪੋਲਿੰਗ ਸਟੇਸ਼ਨਾਂ ਦਾ ਨਿਰੀਖਣ ਕੀਤਾ ਗਿਆ ।
\r\nਓਧਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਬਲਾਕ ਸੰਮਤੀ ਜ਼ੋਨ ਸਮੁੰਦੜਾ ਅਧੀਨ ਪੈਂਦੇ ਪਿੰਡ ਚੱਕ ਗੁਰੂ ਵਿਖੇ 90 ਸਾਲਾ ਔਰਤ ਮਾਤਾ ਅਮਰੋ ਪਤਨੀ ਉਧੋ ਰਾਮ ਨੇ ਵੋਟ ਪਾਉਣ ਲਈ ਬੜਾ ਹੀ ਉਤਸ਼ਾਹ ਦਿਖਾਇਆ ਅਤੇ ਨੌਜਵਾਨਾਂ ਨੂੰ ਵੀ ਆਪਣੇ ਵਟ ਦੀ ਸਹੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ।<\/p>","video":"","cloud_video":"","youtube_video":"","youtube_key":"0","thumbnail":["http:\/\/www.ajitjalandhar.com\/beta\/cmsimages\/20251214\/thumbs\/5085290__a.png"],"image":["http:\/\/www.ajitjalandhar.com\/beta\/cmsimages\/20251214\/5085290__a.png","http:\/\/www.ajitjalandhar.com\/beta\/cmsimages\/20251214\/5085290__b.png"]},{"fn_id":"5085289","publish_dt":"2025-12-14","cat_id":"51","lastupdate":"2025-12-14 11:31:00","title":"ਸੰਗਰੂਰ ਵਿਚ ਸਵੇਰੇ 10 ਵਜੇ ਤਕ 07.02 ਫ਼ੀਸਦੀ ਅਤੇ ਹਰਸਾ ਛੀਨਾ\/ਚੋਗਾਵਾਂ ਵਿਚ 6 ਫ਼ੀਸਦੀ ਵੋਟਿੰਗ","fullnews":"

ਸੰਗਰੂਰ\/ਹਰਸਾ ਛੀਨਾ (ਅੰਮ੍ਰਿਤਸਰ), 14 ਦਸੰਬਰ (ਧੀਰਜ ਪਿਸੋਰੀਆ\/ਕੜਿਆਲ) ਜ਼ਿਲ੍ਹਾ ਸੰਗਰੂਰ ਵਿਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਸੰਬੰਧੀ ਸਵੇਰੇ 10 ਵਜੇ ਤਕ 07.02 ਫ਼ੀਸਦੀ ਵੋਟਿੰਗ ਹੋਈ ਹੈ।
\r\nਇਸ ਤੋਂ ਇਲਾਵਾ ਜ਼ਿਲ੍ਹਾ ਅੰਮ੍ਰਿਤਸਰ ਦੀਆਂ ਦੋ ਸਰਹੱਦੀ ਬਲਾਕ ਸੰਮਤੀਆਂ ਹਰਸਾ ਛੀਨਾ ਅਤੇ ਚੌਗਾਵਾਂ ਲਈ ਅੱਜ ਹੋ ਰਹੀ ਵੋਟਿੰਗ ਵਿਚ ਵੋਟਰਾਂ ਦਾ ਉਤਸ਼ਾਹ ਮੱਠਾ ਦਿਖਾਈ ਦੇ ਰਿਹਾ ਹੈ ਅਤੇ ਅੱਜ ਸਵੇਰ ਤੋਂ ਹੀ ਪੋਲਿੰਗ ਦੀ ਰਫ਼ਤਾਰ ਸੁਸਤ ਰਹੀ। ਇਸ ਸਬੰਧੀ ਜਸਬੀਰ ਸਿੰਘ ਚੋਣ ਕਾਨੂੰਗੋ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲਾਕ ਸੰਮਤੀ ਚੋਗਾਵਾਂ ਅਤੇ ਹਰਸਾ ਛੀਨਾ ਲਈ ਸਵੇਰੇ 10 ਵਜੇ ਤੱਕ ਸਿਰਫ 6 ਫ਼ੀਸਦੀ ਹੀ ਵੋਟਿੰਗ ਹੋਈ ਹੈ।<\/p>","video":"","cloud_video":"","youtube_video":"","youtube_key":"0"}]