JALANDHAR WEATHER

ਏਅਰ ਇੰਡੀਆ ਐਕਸਪ੍ਰੇੱਸ ਅਤੇ ਚਾਲਕ ਦਲ ਦੇ ਮੈਂਬਰਾਂ ਵਿਚਾਲੇ ਹੋਇਆ ਸਮਝੌਤਾ

ਨਵੀਂ ਦਿੱਲੀ, 9 ਮਈ - ਏਅਰ ਇੰਡੀਆ ਐਕਸਪ੍ਰੇੱਸ ਨੇ ਚਾਲਕ ਦਲ ਦੇ ਮੈਂਬਰਾਂ ਦੀਆਂ ਸਾਰੀਆਂ ਚਿੰਤਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਉਨ੍ਹਾਂ ਨਾਲ ਸਮਝੌਤਾ ਕਰ ਲਿਆ ਹੈ। ਦੋਵੇਂ ਚਾਲਕ ਦਲ ਅਤੇ ਪ੍ਰਬੰਧਨ ਮੈਂਬਰ ਆਮ ਏਅਰਲਾਈਨ ਸੰਚਾਲਨ ਮੁੜ ਸ਼ੁਰੂ ਕਰਨ ਲਈ ਸਹਿਮਤ ਹੋਏ ਹਨ। ਏਅਰ ਇੰਡੀਆ ਐਕਸਪ੍ਰੇੱਸ ਦੇ 25 ਕਰੂ ਮੈਂਬਰਾਂ ਦੀ ਬਰਖ਼ਾਸਤਗੀ ਵੀ ਰੁਕੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ