ਪੰਜਾਬ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਕਰਨ ਦਾ ਲਿਆ ਫੈਸਲਾ
ਧਰਮਸ਼ਾਲਾ, (ਹਿਮਾਚਲ ਪ੍ਰਦੇਸ਼), 9 ਮਈ-ਅੱਜ ਪੰਜਾਬ ਕਿੰਗਜ਼ ਤੇ ਬੈਂਗਲੁਰੂ ਵਿਚਾਲੇ ਆਈ.ਪੀ.ਐਲ. ਦਾ ਮੁਕਾਬਲਾ ਹੈ । ਪੰਜਾਬ ਨੇ ਟਾਸ ਜਿੱਤ ਲਿਆ ਹੈ ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ ਹੈ।