ਤਾਮਿਲਨਾਡੂ : ਪਟਾਕਾ ਨਿਰਮਾਣ ਯੂਨਿਟ 'ਚ ਧਮਾਕੇ ਤੋਂ ਬਾਅਦ 8 ਜਣਿਆਂ ਦੀ ਮੌਤ
ਤਾਮਿਲਨਾਡੂ, 9 ਮਈ-ਵਿਰੁਧੁਨਗਰ ਜ਼ਿਲ੍ਹੇ ਵਿਚ ਸਿਵਾਕਾਸੀ ਨੇੜੇ ਇਕ ਪਟਾਕਾ ਨਿਰਮਾਣ ਯੂਨਿਟ ਵਿਚ ਧਮਾਕੇ ਤੋਂ ਬਾਅਦ 8 ਲੋਕਾਂ ਦੀ ਮੌਤ ਹੋ ਗਈ।