JALANDHAR WEATHER

ਮੈਂ ਲੋਕ ਸਭਾ ਦੀ ਚੋਣ ਵਿਕਾਸ ਦੇ ਮੁੱਦਿਆਂ 'ਤੇ ਲੜ ਰਿਹਾਂ - ਵਿਕਰਮਾਦਿੱਤਿਆ ਸਿੰਘ

ਹਿਮਾਚਲ ਪ੍ਰਦੇਸ਼, 9 ਮਈ-ਮੰਡੀ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਵਿਕਰਮਾਦਿੱਤਿਆ ਸਿੰਘ ਨੇ ਕਿਹਾ ਕਿ ਅੱਜ ਮੈਂ ਸੀ.ਐਮ. ਸੁਖਵਿੰਦਰ ਸਿੰਘ ਸੁੱਖੂ ਅਤੇ ਪਾਰਟੀ ਦੇ ਸੰਸਦ ਮੈਂਬਰ ਰਾਜੀਵ ਸ਼ੁਕਲਾ ਦੀ ਮੌਜੂਦਗੀ ਵਿਚ ਮੰਡੀ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਦਾਖ਼ਿਲ ਕੀਤੀ ਹੈ। ਇਹ ਲੜਾਈ ਕਿਸੇ ਨਾਲ ਨਹੀਂ ਹੈ। ਇਹ ਲੜਾਈ ਸਿਰਫ ਮੰਡੀ ਦੇ ਵਿਕਾਸ ਲਈ ਹੈ, ਮੇਰਾ ਧਿਆਨ ਸਿਰਫ ਵਿਕਾਸ ਦੇ ਮੁੱਦਿਆਂ 'ਤੇ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ